ਚੱਲਦੇ ਗੰਦਾਸੇ ਕਹਿੰਦੇ ਜੋਸ਼ ਬੋਲਦਾ
ਕੱਲਾ ਕੱਲਾ ਵਾਰ ਖੋਪੜਾ ਨੂੰ ਖੋਲ੍ਹਦਾ
ਉਹ ਚੱਲਦੇ ਗੰਦਾਸੇ ਕਹਿੰਦੇ ਜੋਸ਼ ਬੋਲਦਾ
ਕੱਲਾ ਕੱਲਾ ਵਾਰ ਖੋਪੜਾ ਨੂੰ ਖੋਲ੍ਹਦਾ
ਹੱਡੀਆਂ ਦੇ ਪੈਂਦੇ ਨੇ ਜਵਾਕੇ ਮਿਤਰੋਨ
ਬਾਜਦੇ ਨੇ ਵੈਲੀਆਂ ਦੇ ਕਾਕੇ ਮਿਤਰੋਨ
ਵਾਰ ਡਾਕੂਆਂ ਦੇ ਪੈਂਦੀਆਂ ਨੇ ਚੰਗਾ
ਮਿੰਦੋ ਤਾਸੀਲ੍ਹਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗ ਆਂ
ਬਾਈ ਮਿੰਦੋ ਤਾਸੀਲ੍ਹਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਓਏ ਮਿੰਦੋ ਤਾਸੀਲਦਾਰਨੀ
ਧੁੱਪ ਰੰਗਿ ਕੁੜੀ ਨੇ ਖਲਾਰ ਦਿੱਤੋ ਕੱਚ ਓਇਰ
ਭੋਰਾ ਨਾ ਕੁਫ਼ਰ ਗੱਲ 16 ਆਨੇ ਸੱਚ ਓਏ
ਸਿਰੇ ਦੀ ਸ਼ਕਾਰੀ ਦੀ ਲਵ ਦਿਤੀ ਸ਼ਾਲ ਓਏ
ਬਿੱਲੀਆਂ ਹਾਟੁ ਗਈ ਪਾਵੈ ਕ ਪਿੰਡ ਕਾਲ ਓਏ
ਬੰਦ ਪੈ ਦਾ ਖੁਲਾ ਦਿੰਦੀ ਲੰਘ ਆ
ਮਿੰਦੋ ਤਾਸੀਲ੍ਹਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗ ਆਂ
ਬਾਈ ਮਿੰਦੋ ਤਾਸੀਲ੍ਹਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਓਏ ਮਿੰਦੋ ਤਾਸੀਲਦਾਰਨੀ
ਉਹ ਆਸ਼ਿਕ਼ ਦੀ ਗੁੱਟੀ ਕਹਿੰਦੇ
ਕੰਡਾ ਉੱਤੇ ਛੱਡ ਦੀ
ਆਉਂਦੀ ਐ ਅਵਾਜ ਕੰਨਾਂ ਕੋਲੋਂ
ਢਾਅਦ ਢਾਅਦ ਦੀ
ਡੱਬੂ ਕੇਹੜਾ ਪੈਦਾ ਕਹਿੰਦੇ
ਖਿੰਚ ਦੀ ਆ ਲੀਕ ਓਏ
ਦੂਜੇ ਪਾਸੇ ਪਿੰਡ ਦੇ
ਤਾ ਪੈਣ ਗਈ ਚੀਕ ਓਏ
ਜਿਵੇ ਕੁਕੜ ਮਾਰ ਦੇ ਵਾਂਗਾ
ਮਿੰਦੋ ਤਾਸੀਲਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਵਾਈ ਮਿੰਦੋ ਤਾਸੀਲਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਵਾਈ ਮਿੰਦੋ ਤਾਸੀਲਦਾਰਨੀ
ਮਿੰਦੋ ਤਾਸੀਲਦਾਰਨੀ
ਮਿੰਦੋ ਤਾਸੀਲਦਾਰਨੀ
ਮਿੰਦੋ ਤਾਸੀਲਦਾਰਨੀ
ਮਿੰਦੋ ਤਾਸੀਲਦਾਰਨੀ
ਭੰ ਦਿਤੀ ਢੂੰ ਲੱਫੜਾ ਦੇ ਦੜੇਕ ਦੀ
ਸੱਤ ਪੁਨਿ ਡਾਂਗ ਹੱਡ ਵੈਰੀਆਂ ਦੇ ਸੇਕ ਦੀ
ਜਾਮਨੀ ਨਾ ਏਥੇ ਹਥਿਆਰਾ ਜਾਗ ਨੇ
ਪਟਨੇ ਪਾਵਏ ਹੋਏ ਆ ਗੋਰੇ ਚੇਤੇ ਰੰਗ ਨੇ
ਚੰਗੇ ਭਲੇ ਦਾ ਬਣਾ ਦਿੰਦੀ ਦਾਗ਼
ਮਿੰਦੋ ਤਾਸੀਲਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਓਏ ਮਿੰਦੋ ਤਾਸੀਲਦਾਰਨੀ
ਜਿਹਦੇ ਕਰਕੇ ਖੜਕ ਦੀਆਂ ਡਾਂਗਣ
ਮਿੰਦੋ ਤਾਸੀਲਦਾਰਨੀ