Dj Duster Baby!
ਅੱਜ ਕੀਤੇ ਰੱਬ ਮਿਹਰਬਾਨ ਹੋ ਗੇਯਾ
ਮੂਹਰੇ ਖਡ਼ਾ ਕੱਚ ਦਾ ਸਮਾਨ ਹੋ ਗੇਯਾ
ਹੋ ਅੱਜ ਕੀਤੇ ਰੱਬ ਮਿਹਰਬਾਨ ਹੋ ਗੇਯਾ
ਮੂਹਰੇ ਖਡ਼ਾ ਕੱਚ ਦਾ ਸਮਾਂ ਹੋ ਗੇਯਾ
ਮਾਸਾ ਮਾਸਾ ਕੱਲੀ ਟੱਕਰੀ
ਨੀ ਤੇਰੀ ਦੇਖ ਕਿੰਨੀ ਖਿਚ ਕਰਦੇ
ਓ ਕੁਡੀਏ Boutique ਵਾਲ਼ੀਏ
ਮੇਰਾ ਦਿਲ ਵੀ Stitch ਕਰਦੇ
ਨੀ ਕੁਡੀਏ Boutique ਵਾਲ਼ੀਏ
ਸਾਡਾ ਦਿਲ ਵੀ Stitch ਕਰਦੇ
ਨੀ ਮੇਰਾ ਦਿਲ ਵੀ Stitch ਕਰਦੇ
ਓ ਉਦੜੇ ਪਏ ਆਂ ਪੂਰਾ ਸਾਲ ਹੋ ਗੇਯਾ
ਨੀ ਤੇਰਾ ਮਿੰਟਾਂ ਚ ਖੜੀ ਦਾ ਰੰਗ ਲਾਲ ਹੋਗੇਯਾ
ਉਦੜੇ ਪਏ ਆਂ ਪੂਰਾ ਸਾਲ ਹੋ ਗੇਯਾ
ਨੀ ਤੇਰਾ ਮਿੰਟਾਂ ਚ ਖੜੀ ਦਾ ਰੰਗ ਲਾਲ ਹੋਗੇਯਾ
ਮੇਰੇ Harley ਦੇ ਟੈਰ ਘਸ ਗੇ
ਨੀ ਨਿਤ ਤੇਰੀ Wait ਕਰ ਦੇ
ਓ ਕੁਡੀਏ Boutique ਵਾਲ਼ੀਏ
ਮੇਰਾ ਦਿਲ ਵੀ Stitch ਕਰਦੇ
ਨੀ ਕੁਡੀਏ Boutique ਵਾਲ਼ੀਏ
ਸਾਡਾ ਦਿਲ ਵੀ Stitch ਕਰਦੇ
ਨੀ ਮੇਰਾ ਦਿਲ ਵੀ Stitch ਕਰਦੇ
ਓ ਮੈਂ ਕਿਹਾ ਸੇਓਂ ਦੇ ਮਾੜਾ ਜਿਹਾ ਮੋੱਟੇ ਧਾਗੇ ਨਾਲ
ਸਿਲੋਂ ਪਿੰਡ ਦੇਖੁ ਸਾਰਾ ਖੜ ਖੜ ਕੇ ਨੀ
ਜਦੋ ਤੁਰੇ ਗੀ ਤੂ Pirti ਦਾ ਹਥ ਫਡ ਕੇ
ਓ ਸਿਲੋਂ ਪਿੰਡ ਦੇਖੁ ਸਾਰਾ ਖੜ ਖੜ ਕੇ ਨੀ
ਜਦੋ ਤੁਰੇ ਗੀ ਤੂ Pirti ਦਾ ਹਥ ਫਡ ਕੇ
ਤੇਰੀ ਫੋਟੋ ਵੀ ਦਿਖਾਈ ਹੋਈ ਆ
ਨੀ ਤੈਨੂ ਬੇਬੇ ਬਾਪੂ Miss ਕਰਦੇ
ਓ ਕੁਡੀਏ Boutique ਵਾਲ਼ੀਏ
ਮੇਰਾ ਦਿਲ ਵੀ Stitch ਕਰਦੇ
ਨੀ ਕੁਡੀਏ Boutique ਵਾਲ਼ੀਏ
ਸਾਡਾ ਦਿਲ ਵੀ Stitch ਕਰਦੇ
ਨੀ ਮੇਰਾ ਦਿਲ ਵੀ Stitch ਕਰਦੇ
ਮੇਰਾ ਦਿਲ ਵੀ Stitch ਕਰਦੇ
ਸਾਡਾ ਦਿਲ ਵੀ Stitch ਕਰਦੇ