ਲਾਡਾ ਤੇ ਚਾਵਾਂ ਨਾਲ ਪਾਲੀ ਨਖਰੋ
ਰਖਦੀ ਏ ਪਬ ਜਿਹੜੀ ਗਲੀ ਨਖਰੋ
ਲਾਡਾ ਤੇ ਚਾਵਾਂ ਨਾਲ ਪਾਲੀ ਨਖਰੋ
ਰਖਦੀ ਏ ਪਬ ਜਿਹੜੀ ਗਲੀ ਨਖਰੋ
ਹੁਸਨ ਦਾ ਮਾਨ ਫੁੱਲ ਅੱਡ ਕੇ ਬੋਲਦਾ
ਪਬ ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
Yeah!
Mixsingh in the house!
ਅੱਤ ਕੀੱਤੀ ਓਹ੍ਦਿ ਗਿੱਟੇਯਾ ਤੋਂ ਉਚੀ ਜੀਨ ਨੇ
ਬਾਂਹ ਉੱਤੇ tattoo ਇਕ ਪਾਯਾ ਏ ਸ਼ੋਕੀਂ ਨੇ
ਫੈਸ਼ਨ queen ਪੂਰਾ end ਕਰਦੀ
ਪਰ ਦਿਲ ਨਾ ਕਿਸੇ ਨੂ ਓ send ਕਰਦੀ
ਨੈਨਾ ਚ ਬਾਰੂਦ ਕੋਕੇ ਜੜ ਕੇ ਬੋਲਦਾ
ਪਬ ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਕ੍ਲਾਕਾਰੀ ਓਹਦੇ ਉੱਤੇ ਰਬ ਨੇ ਆ ਕਰੀ ਓਏ
ਮੂਰਤੀ ਤਰਾਸ਼ੀ ਪੂਰੀ ਲਗਦੀ ਆ ਖੜੀ ਓਏ
ਦਿਲ ਮੇਰਾ ਆਖੇ ਦੋਖੀ ਦਿਲਾਂ ਦੀ ਦ੍ਵਾਯੀ ਆ
Good luck ਬੰਦਾ ਯਾਰੋ ਜਿਦੇ ਹਿੱਸੇ ਆਯੀ ਆ
ਹੁਸਨ ਕਿਤਾਬ ਦਿਲ ਪੜ ਕੇ ਬੋਲਦਾ
ਪਬ ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਓ ਅਸਲੇ ਚ ਨਾ ਜਿਵੇਈਂ AK -47 ਦਾ
ਕੂਡਿਯਾ ਚ ਨਾ ਓਹਦਾ high heel ਵਾਲੀ ਦਾ
ਵੱਸ ਦੀ ਗੱਲ ਨਈ ਜੋਬਣ ਜੋਰ ਦਾ
ਲੁਟ'ਤਾ ਦਿਲ ਸਾਰਾ magic ਤੋੜ ਦਾ
ਪਣਜੀ ਸ਼ੇਰਪੁਰ ਆਏ ਸਚ ਘਡ਼ ਕੇ ਬੋਲਦਾ
ਪਬ ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਬੋਚ ਬੋਚ ਧਰੇ ਲੱਕ, hello hello ਕਰੇ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ
ਨਖੜਾ ਕੁੜੀ ਦਾ ਸਿਰ ਚੜ ਕੇ ਬੋਲਦਾ