ਸਤਿਨਾਮੁ ਵਾਹਿਗੁਰੂ
ਸਤਿਨਾਮੁ ਵਾਹਿਗੁਰੂ
ਸਤਿਨਾਮੁ ਵਾਹਿਗੁਰੂ
ਕੈਸੀ ਚੰਦਰੀ ਸੀ ਘੜੀ ਮਾਤਾ ਦੇਖਦੀ ਹੋਊ ਖਡ਼ੀ
ਕੈਸੀ ਚੰਦਰੀ ਸੀ ਘੜੀ ਮਾਤਾ ਦੇਖਦੀ ਹੋਊ ਖਡ਼ੀ
ਤੋਰ ਪੋਤੇ ਹਥੀਂ ਚੁਪ ਤੇ ਚੁਪੀਤੀ ਹੋਵੇਗੀ
ਹਾਆ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਹਾਆ
ਖਟਿਆ ਵੇ ਗੰਗੂਆ ਤੂ ਸਬ ਬਦ੍ਨਾਮੀ ਆ
ਖੈੜਾ ਤੇਰਾ ਛੁੱਟਣਾ ਨਈ ਨਮਕ ਹਰਾਮੀ ਆ
ਖਟਿਆ ਵੇ ਗੰਗੂਆ ਤੂ ਸਬ ਬਦ੍ਨਾਮੀ ਆ
ਖੈੜਾ ਤੇਰਾ ਛੁੱਟਣਾ ਨਈ ਨਮਕ ਹਰਾਮੀ ਆ
ਪ੍ਤਾ ਨਈ ਸੀ ਮਾਡੀ ਤੇਰੀ ਨੀਤੀ ਹੋਵੇਗੀ
ਹਾਆ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਝੁੱਕੇ ਨਈ ਸੀ ਕਿਸੇ ਅੱਗੇ ਛੱਡ ਦੇ ਜੈਕਾਰੇ ਸੀ
ਸਿਡਕਾਂ ਦੇ ਪੱਕੇ ਕਿਤੋਂ ਵੈਰੀ ਕੋਲੋ ਹਾਰੇ ਸੀ
ਝੁੱਕੇ ਨਈ ਸੀ ਕਿਸੇ ਅੱਗੇ ਛੱਡ ਦੇ ਜੈਕਾਰੇ ਸੀ
ਸਿਡਕਾਂ ਦੇ ਪੱਕੇ ਕਿਤੋਂ ਵੈਰੀ ਕੋਲੋ ਹਾਰੇ ਸੀ
ਸੋਚੋ ਸਿਖੀ ਲਈ ਕਿੰਨੀ ਕੁ ਪ੍ਰੀਤੀ ਹੋਵੇਗੀ
ਹਾਆ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਭੁੱਲ ਨਾ ਓਏ ਜਾਏਓ ਕੀਤੇ ਈਡੀ ਕੁਰਬਾਨੀ ਨੂ
ਹਥ ਜੋਡ਼ ਅਰਜ਼ੋਇਆ ਕਰੇ Jatinder ਜਵਾਨੀ ਨੂ
ਭੁੱਲ ਨਾ ਓਏ ਜਾਏਓ ਕੀਤੇ ਈਡੀ ਕੁਰਬਾਨੀ ਨੂ
ਕਰੇ ਅਰਜ਼ੋਇਆ ਦੂਰ ਧੂੜਕੋਟੀਯਾ ਜਵਾਨੀ ਨੂ
ਓਹ੍ਨਾ ਹੌਸ੍ਲੇ ਦੀ ਕੰਦ ਕਿਡੀ ਖਿੱਚੀ ਹੋਵੇਗੀ
ਹਾਆ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
ਦਿਲਾ ਦਾਦੀ ਜੀ ਦੇ ਦਿਲ ਤੇ ਕਿ ਬੀਤੀ ਹੋਵੇਗੀ
ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ
Đăng nhập hoặc đăng ký để bình luận
Đăng nhập
Đăng ký