ਮੇਰੀ ਗੱਡੀ ਦੇ ਨੀ ਮੇਰੀ ਗੱਡੀ ਦੇ
ਮੇਰੀ ਗੱਡੀ ਦੇ alloy wheel ਚਾਰ ਐ
ਨਿੱਤ ਤੇਰਾ time ਚੱਕਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅਣਖ਼ ਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅੱਖਾ ਦੇ
ਨੀ ਮੁੰਡੇ ਵੀ brown ਅੱਖਾ ਦੇ
ਤੁਰੀ ਜਾਂਦੀ ਲਗੇ ਨੀ ਤੂੰ ਹੀਰ ਵਰਗੀ
Beauty ਤੇਰੀ ਬਿੱਲੋ ਕਸ਼ਮੀਰ ਵਰਗੀ
Beauty ਤੇਰੀ ਬਿੱਲੋ ਕਸ਼ਮੀਰ ਵਰਗੀ
ਉਹ ਤੁਰੀ ਜਾਂਦੀ ਲਗੇ ਨੀ ਤੂੰ ਹੀਰ ਵਰਗੀ
Beauty ਤੇਰੀ ਬਿੱਲੋ ਕਸ਼ਮੀਰ ਵਰਗੀ
ਜਿਹੜੇ ਨਖਰੇ ਤੂੰ ਕਰ ਕੋਲੋਂ ਲੱਗਦੀ
ਨੀ ਉਹਵੀ ਹੁੰਦੇ ਲੱਖ ਲੱਖ ਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅੱਖਾਂ ਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅੱਖਾ ਦੇ
ਨੀ ਮੁੰਡੇ ਵੀ brown ਅੱਖਾ ਦੇ
ਉਹ ਪਿਰਤੀ ਤੇਰੇ ਤੇ ਕਾਹਦਾ ਸੇਂਟੀ ਹੋ ਗਿਆ
ਸ਼ਹਿਰ ਤੇਰਾ ਮਿੱਤਰਾਂ ਦੇ anti ਹੋ ਗਿਆ
ਉਹ ਸ਼ਹਿਰ ਸਾਰਾ ਮਿੱਤਰਾਂ ਦੇ anti ਹੋ ਗਿਆ
ਓ ਸ਼ਹਿਰ ਤੇਰਾ ਮਿੱਤਰਾਂ ਦੇ anti ਹੋ ਗਿਆ
ਪਿਰਤੀ ਤੇਰੇ ਤੋਂ ਜਿੱਦਣ ਸੇਂਟੀ ਹੋ ਗਿਆ
ਸੀਨਾ ਠਾਰ ਦੇ ਤੂੰ ਤੇਰਾ yes ਕਰਕੇ
ਨੀ ਵੈਲੀ ਸਾਰੇ ਰਹਿਣ ਤਕੜੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅੱਖਾਂ ਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ Brown ਅੱਖਾ ਦੇ
Nose pin ਦੇ ਨਾ ਪਾ ਚਮਕਾਰੇ
ਨੀ ਮੁੰਡੇ ਵੀ brown ਅੱਖਾ ਦੇ
ਨੀ ਮੁੰਡੇ ਵੀ brown ਅੱਖਾ ਦੇ