ਪੱਗ ਬਨ ਕੇ ਰਖੇਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰਖੇਆ ਕਰ ਨੀ ਪਟਿਆਲੇ ਵਾਲਾ
ਤੂ ਗੀਤ ਲਗਦੈ ਮਾਨਕ ਦਾ
ਤੂ ਲਗਦੀ ਘਜ਼ਲ ਕੁੜੇ
ਆ ਮਿਰਚਾਂ ਵਾਰਾਂ ਤੇਰੇ ਤੋਂ
ਨਹੀ ਲਗਦੀ ਨਜ਼ਰ ਕੁੜੇ
ਨੀ ਤੂ ਵਿਹਮ ਜੇ ਕਰਿਆ ਕਰ ਨਾ
ਵੇ ਲਾਲੇ ਟੀਕਾ ਕਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰੱਖਿਆ ਕਰ ਨੀ ਪਟਿਆਲੇ ਵਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਕੋਕੇ ਨੀ ਲਾਹੋਰ ਤੋ ਹੁੰਦੇ ਆ design ਤੇਰੇ
ਗਲ ਨੀ ਪਿਸ਼ੌਰ ਤਕ ਉਡ ਗਯੀ
Ray Ban ਹਟਾ ਕੇ ਜਦੋ ਤਕੇਆ ਤੂ ਕਲ ਮੈਨੂ
ਮੈਂ ਤਾਂ ਅੱਖਾਂ ਵਿਚ ਸੀ ਵੇ ਡੂਬ ਗਯੀ
ਨੀ ਕਦੋਂ ਔਂਦਾ ਪ੍ਯਾਰ ਤੈਨੂ
ਵੇ ਜਦੋਂ ਹਸਦੇ ਯਾਰਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰੱਖਿਆ ਕਰ ਨੀ ਪਟਿਆਲੇ ਵਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਟਿੱਕਾ ਮਾਰੇ ਲਸ਼ਕੋਰਾਂ ਪਾਯਾ ਅੱਖ ਚ ਸਫੋਰਾ
ਮੱਤ ਪੌਂਦੀ ਤੇਰੀ ਤਕਨੀ ਬੰਦੂਕ ਨੂ,
ਹੋਣ ਦੇਂਦੇ ਨਹੀ ਓਂ ɾeady ਮੈਨੂ ਰੋਕਦੇ ਆ daddy
Mummy [A]ਦਿੰਦਾ ਲਾਕੇ ਰਖਦੀ ਸੰਦੂਕ ਨੂ
ਨੀ ਤੂ ਰੱਜ਼ ਕੇ ਸੋਹਣੀ ਏ
ਤਾਈ ਓ ਲੌਂਦੇ ਤਾਲਾ,
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰੱਖਿਆ ਕਰ ਨੀ ਪਟਿਆਲੇ ਵਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੰਧੂ ਹਾਜੀਪੁਰ ਵਾਲੇ ਦਾ
ਤੂ ਲੈ ਗਯੀ ਦਿਲ ਕੁੜੇ
ਵੇ ਮੈਂ coffee ਪੀਣੀ ਤੇਰੇ ਨਾਲ
ਮੈਂ ਕਿਹਾ ਛੇਤੀ ਮਿਲ ਕੁੜੇ
ਵੇ ਮੇਰੇ ਚਿੱਤ ਨੂ ਕਾਲਜੀ ਪੈਂਦੀ
ਨੀ ਮੈਂ ਤੇਤੋ ਕਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰੱਖਿਆ ਕਰ ਨੀ ਪਟਿਆਲੇ ਵਾਲਾ
ਪੱਗ ਬਨ ਕੇ ਰੱਖਿਆ ਕਰ ਵੇ ਜਚਦਾ ਏ ਬਾਲਾ
ਸੂਟ ਪਾਕੇ ਰੱਖਿਆ ਕਰ ਨੀ ਪਟਿਆਲੇ ਵਾਲਾ