Shokeen

ਭਾਭੀਏ ਨੀ ਭਾਭੀਏ ਨੀ ਰੰਗ ਦੀ ਗੁਲਾਬੀਏ
ਨੀ ਅੱਲੜ ਨੰਨਾਣ ਤੇਰੀ ਸੋਹਣੀ ਬੇਹਿਸਾਬ੍ਹੀ ਏ
ਭਾਭੀਏ ਨੀ ਭਾਭੀਏ ਨੀ ਰੰਗ ਦੀ ਗੁਲਾਬੀਏ
ਨੀ ਅੱਲੜ ਨੰਨਾਣ ਤੇਰੀ ਸੋਹਣੀ ਬੇਹਿਸਾਬ੍ਹੀ ਏ
ਵੀਰਾ ਮੈਨੂੰ ਵਿਯੋਨ ਲਈ ਵਰ ਟੋਲਦਾ
ਨੀ ਚਾਬੀ ਮਸਲੇ ਦੀ ਹੱਥ ਵਿਚ ਤੇਰੇ
ਨੀ ਲੱਭ ਗੱਬਰੂ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਵੇ ਬਾਹਾਂ ਚ ਰੰਗੀਨ ਚੁੜਾ ਮੇਰੇ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਵੇ ਬਾਹਾਂ ਚ ਰੰਗੀਨ ਚੁੜਾ ਮੇਰੇ

ਪੁੱਤ ਹੋ ਘੈਂਟ ਕਿਸੇ ਜੱਦੀ ਸਰਦਾਰ ਦਾ
ਨੀ ਬਣ ਕੇ ਮੁਰੀਦ ਰਹੇ ਟੂਣੇਹਾਰੀ ਨਾਰ ਦਾ
ਪੁੱਤ ਹੋ ਘੈਂਟ ਕਿਸੇ ਜੱਦੀ ਸਰਦਾਰ ਦਾ
ਨੀ ਬਣ ਕੇ ਮੁਰੀਦ ਰਹੇ ਟੂਣੇਹਾਰੀ ਨਾਰ ਦਾ
ਮੋੜ ਦਾ ਨਾ ਹੋ ਗਲ mom dad ਦੀ
ਤੇ ਘੁਮੇ ਚੱਕੀ ਵਾਂਗੂ ਮੇਰੇ ਵ ਚੁਫੇਰੇ
ਲੱਭ ਗੱਬਰੂ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਾਵੇ ਬਾਹਾਂ ਚ ਰੰਗੀਨ ਚੁੜਾ ਮੇਰੇ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਾਵੇ ਬਾਹਾਂ ਚ ਰੰਗੀਨ ਚੁੜਾ ਮੇਰੇ

ਘੋੜਿਆਂ ਤੇ ਚਿੰਨੇ ਰਖੇ ਬੈਡਕੇ ਨਗੂਰ ਦੇ
ਪਾਲਦੇ ਸੀ ਸ਼ੋੰਕ ਜਿਵੇ ਸ਼ਹਿਨਸ਼ਾਹ ਲਾਹੋਰ ਦੇ
ਘੋੜਿਆਂ ਤੇ ਚਿੰਨੇ ਰਖੇ ਬੈਡਕੇ ਨਗੂਰ ਦੇ
ਪਾਲਦੇ ਸੀ ਸ਼ੋੰਕ ਜਿਵੇ ਸ਼ਹਿਨਸ਼ਾਹ ਲਾਹੋਰ ਦੇ
ਥਾਣੇ ਵਿਚ ਹੋਵੇ ਪੂਰਾ ਰੋਬ੍ਹ ਜੱਟ ਦਾ
ਤੇ ਬੈਠ ਸੱਥ ਵਿਚ ਮਸਲੇ ਨਬੇੜੇ
ਲੱਭ ਗੱਬਰੂ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਾਵੇ ਬਾਹਾਂ ਚ ਰੰਗੀਨ ਚੁੜਾ ਮੇਰੇ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਾਵੇ ਬਾਹਾਂ ਚ ਰੰਗੀਨ ਚੁੜਾ ਮੇਰੇ

ਪੇਚਾ ਵਾਲੀ ਪੁੱਗ ਕੁੰਡੀ ਮੁੱਛ ਤੇ ਦਲੇਰੀ ਹੋ
ਕੁੰਡਾ ਧਾਲੀਵਾਲ ਓਨੂ ਦਿੰਦਾ ਹੱਲਾਸ਼ੇਰੀ ਹੋ
ਪੇਚਾ ਵਾਲੀ ਪੁੱਗ ਕੁੰਡੀ ਮੁੱਛ ਤੇ ਦਲੇਰੀ ਹੋ
ਕੁੰਡਾ ਧਾਲੀਵਾਲ ਓਨੂ ਦਿੰਦਾ ਹੱਲਾਸ਼ੇਰੀ ਹੋ
ਸਾਲੀਆਂ ਨੂ ਦੇਖ ਦੇਖ ਗ਼ਸ਼ੀਆਂ
ਨੀ ਚੋਂਕੀ ਮਾਨ ਵਿਚ ਦੇਵੇ ਜਦੋ ਗੇੜੇ
ਨੀ ਲੱਭ ਗੱਬਰੂ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਾਵੇ ਬਾਹਾਂ ਚ ਰੰਗੀਨ ਚੁੜਾ ਮੇਰੇ
ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਵੇ ਬਾਹਾਂ ਚ ਰੰਗੀਨ ਚੁੜਾ ਮੇਰੇ
ਲੱਭ ਗਬਰੂ ਸ਼ੋਕੀਨ ɾed ɾose ਵਰਗਾ
ਨੀ ਪਵੇ ਬਾਹਾਂ ਚ ਰੰਗੀਨ ਚੁੜਾ ਮੇਰੇ
Log in or signup to leave a comment

NEXT ARTICLE