Radkan Te Madkan

ਦਸਦੇ ਕਿ ਅੱਖ ਚ ਰਡਕ ਦਾ ਜੁੱਤੀ ਵਿਚ ਕਿ ਏ ਜ਼ਰਕ ਦਾ
ਦਸਦੇ ਕਿ ਅੱਖ ਚ ਰਡਕ ਦਾ ਜੁੱਤੀ ਵਿਚ ਕਿ ਏ ਜ਼ਰਕ ਦਾ
ਜੱਟ ਨੇ ਡਰੇਯਾ ਦਰਦਾਂ ਦੇ ਹਿੱਕ ਲਾਕੇ ਥਮੇ ਆਂ

ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ

ਪੂਰੀ ਸਾਡੀ ਠੁੱਕ ਰ੍ਕਾਨੇ ਗੋਰੇ'ਆਂ ਦੇ Time ਦੀ
ਹਿੱਮਤ ਨਾ ਕਰੀ ਕਿਸੇ ਨੇ ਸਾਡੇ ਨਾਲ ਖ਼ੈਨ ਦੀ
ਪੂਰੀ ਸਾਡੀ ਠੁੱਕ ਰ੍ਕਾਨੇ ਗੋਰੇ'ਆਂ ਦੇ Time ਦੀ
ਹਿੱਮਤ ਨਾ ਕਰੀ ਕਿਸੇ ਨੇ ਸਾਡੇ ਨਾਲ ਖ਼ੈਨ ਦੀ
ਮੂਹਿਨੇਰੇ ਚੁੰਗੀਯਾ ਭੂਰਿਯਾ ਮੋਹਿਦੇ ਅੱਸੀ ਬੰਨੇ ਆਂ

ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ

ਬੰਦ ਕਰਕੇ ਰਖੀ ਪਯੀ ਆਂ ਆਵਾਜ ਮੈਂ ਸ਼ਰੀਕਾਂ ਦੀ
Judge ਵੀ ਪੇਯਾ ਭੁਲੇਯਾ ਗਿੰਨਤੀ ਸਾਡੀ ਆ ਤਰੀਕਾਂ ਦੀ
ਬੰਦ ਕਰਕੇ ਰਖੀ ਪਯੀ ਆਂ ਆਵਾਜ ਮੈਂ ਸ਼ਰੀਕਾਂ ਦੀ
Judge ਵੀ ਪੇਯਾ ਭੁਲੇਯਾ ਗਿੰਨਤੀ ਸਾਡੀ ਆ ਤਰੀਕਾਂ ਦੀ
ਪਿੜਤੀ ਨੇ ਵੇਲ੍ਲੀ ਲੇਯਾ ਕੇ ਟੂਟਨ ਨਾਲ ਬੰਨੇਯਾ ਆ

ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ ਬਲੀਏ ਭੰਨਣ ਲਈ ਜੱਮੇ ਆਂ
ਰਡਕਾਂ ਤੇ ਮਡ੍ਕਾ
Log in or signup to leave a comment

NEXT ARTICLE