ਕਮ ਆੱੜਦਾ ਨੀ ਕੋਈ ਸਿਰੇ ਚੜ ਦੇ
ਘਟ ਬੋਲਦੇ ਆਂ ਰੌਂਦ ਹਿੱਕਾ ਪਾੜਦੇ
ਹੋ ਕੋਈ ਜੜੀ ਬੂਟੀ ਵੀ ਨੀ ਕਮ ਕਰਦੀ
ਕਮ ਕਰਦੀ ਨੀ ਮਾਰੇ ਹੋਏ ਟਕ ਤੇ
(ਤਾਰੀਖ ਨਾ ਸੁਣਵਾਯੀ, ਸੀਧਾ ਇਨ੍ਸਾਫ)
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਓ ਯਾਰਾਂ ਦੀ ਚੜਾਈ ਵਿਚ ਖੁਸ਼ ਆਂ
ਖੁਸ਼ ਰਿਹਣੇ ਆ ਨੀ ਨਾਯੋ ਸੀਨੇ ਠਾਰਦੇ
ਜਿਹਦਾ ਪੀਠ ਪਿਛੇ ਮਾੜਾ ਬੋਲੇ ਯਾਰ ਨੂ
ਓਹਦਾ ਉਮਰਾਂ ਲਯੀ ਵਰਕਾ ਹੀ ਪਾੜਦੇ
ਓ ਯਾਰਾਂ ਦੀ ਚੜਾਈ ਵਿਚ ਖੁਸ਼ ਆਂ
ਖੁਸ਼ ਰਿਹਣੇ ਆ ਨੀ ਨਾਯੋ ਸੀਨੇ ਠਾਰਦੇ
ਜਿਹਦਾ ਪੀਠ ਪਿਛੇ ਮਾੜਾ ਬੋਲੇ ਯਾਰ ਨੂ
ਓਹਦਾ ਉਮਰਾਂ ਲਯੀ ਵਰਕਾ ਹੀ ਪਾੜਦੇ
ਹੋ ਪੂਰੀ ਪੜਤਾਲ ਕਰ ਛਕੀਏ
ਬੰਦਾ ਚੱਕਿਦਾ ਨੀ ਕਿਸੇ ਦੀ ਵੀ ਚਕ ਤੇ
(Attention! ਐਸੇ ਖਿਲੌਣੇ ਬਾਜ਼ਾਰ ਮੈ ਬੋਹਤ ਬਿਕੱਤੇ ਹੈਂ
ਮਗਰ ਇਸ ਸੇ ਖੇਲਣੇ ਕੇ ਲੀਏ ਜੋ ਜਿਗਰ ਚਾਹੀਏ ਨਾ
ਮਰ੍ਦ ਉਸੇ ਲੇਕੇ ਪੈਦਾ ਹੋਤਾ ਹੈ)
ਮਰਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾ ਦੀ ਅੱਖ ਤੇ
ਮਰਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾ ਦੀ ਅੱਖ ਤੇ
ਬਾਗੀਯਾਨ ਨੂ ਡਰ ਕਿ ਆ ਅੰਜਾਮ ਦੇ
ਭਾਜੀ ਇੱਕਿਯਾ ਦੀ ਕੱਤੀਯਾਂ ਚ ਤਾਰ੍ਦੇ
ਕਮ ਕੱਡ ਦੀ ਕਤੀਡ ਪੂਛਾ ਮਾਰਕੇ
ਆਪਾ ਕਮ ਕਰਦੇ ਆ ਆਰ-ਪਾਰ ਦੇ
ਬਾਗੀਯਾਨ ਨੂ ਡਰ ਕਿ ਆ ਅੰਜਾਮ ਦੇ
ਭਾਜੀ ਇੱਕਿਯਾ ਦੀ ਕੱਤੀਯਾਂ ਚ ਤਾਰ੍ਦੇ
ਕਮ ਕੱਡ ਦੀ ਕਤੀਡ ਪੂਛਾ ਮਾਰਕੇ
ਆਪਾ ਕਮ ਕਰਦੇ ਆ ਆਰ-ਪਾਰ ਦੇ
ਨਾ ਕਰਦੀ ਜ਼ਮੀਰ ਸੌਦੇ-ਬਾਜ਼ੀਯਾ
ਕਿ ਡਿਗਨਾ ਕਰੋੜਾ ਅਤੇ ਲਖ ਤੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਓ Tyson [C7]ਸਿਧੂ ...ਸਿਰ ਮਿਧੂ
ਖਰਾ ਉੱਤਰੂਗਾ ਦੇਖੀ
ਓ Tyson [C7]ਸਿਧੂ ਵੈਰੀਯਾਨ ਦੇ ਸਿਰ ਮਿਧੂ
ਖਰਾ ਉੱਤਰੂਗਾ ਦੇਖੀ ਹਰ ਪਖ ਤੇ
ਜਬ ਜੇ ਢਾਈ ਕਿਲੋ ਕਾ ਹਾਥ ਕਿਸੀ ਪਰ ਪੜ੍ਹਤਾ ਹ ਨਾ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ
ਮਰ੍ਦ ਦਲੇਰ ਕਦੇ ਮਰ੍ਦ ਦਲੇਰ ਕਦੇ
ਮਰ੍ਦ ਦਲੇਰ ਕਦੇ ਮਰਦੇ ਨੀ ਹੁੰਦੇ
ਕਦੇ ਮਰਦੇ ਨੀ ਆੱਲੜਾਂ ਦੀ ਅੱਖ ਤੇ