MixSingh in the house house house
ਪਹਿਲਾਂ ਹੋਜਾ ਤੂੰ Friend ਆ ਕੋਲੋਂ ਵੇਹਲੀ ਅੱਲ੍ਹੜੇ
ਵੇਹਲੀ ਹੋਕੇ ਫੇਰ ਮੈਨੂੰ ਫੋਨ ਕਰ ਲਈ
ਫੇਰ ਵੀਂ ਜੇ ਲੱਗਿਆ ਨਾ ਤੇਰਾ ਟਾਇਮ ਨੀ
ਤੱਤਾ ਜਿਹਾ ਯਾਰ ਦਾ Message ਪੜ ਲਈ
ਘੜਾ ਮੇਰਾ ਸਬਰਾ ਦਾ ਜਿਸ ਦਿਨ ਟੁੱਟਿਆ
ਅਵਾਜ ਆਉਣੀ ਐ ਕੜੱਕ ਕਰਕੇ
ਤੇਰੇ ਇਹੀ ਲੱਛਣਾਂ ਨੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ
ਦੇਖੀਆਂ Story ਆਂ Snapchat ਉੱਤੇ
ਨੀ ਤੂੰ ਮੰਗ ਖਾਣੇ ਯਾਰਾ ਨਾਲ ਤੁਰੀ ਫਿਰਦੀ
ਜੀਹਦੇ ਨਾਲ ਬੈਠੀ ਜੁੜ ਕੇ ਤੂੰ ਮੂਰੇ ਸੀਟ ਉੱਤੇ
ਇਹਨੂੰ ਦੱਸ ਜੱਟ ਦੀਏ ਜੁੱਤੀ ਬੂਰੀ ਫਿਰਦੀ
Don [C7]t think about what come that
What come before
ਦੇਖੀਆਂ Story ਆਂ Snapchat ਉੱਤੇ
ਨੀ ਤੂੰ ਮੰਗ ਖਾਣੇ ਯਾਰਾ ਨਾਲ ਤੁਰੀ ਫਿਰਦੀ
ਜੀਹਦੇ ਨਾਲ ਬੈਠੀ ਜੁੜ ਕੇ ਤੂੰ ਮੂਰੇ ਸੀਟ ਉੱਤੇ
ਇਹਨੂੰ ਦੱਸ ਜੱਟ ਦੀਏ ਜੁੱਤੀ ਬੂਰੀ ਫਿਰਦੀ
ਮੌਰ ਨਾ ਤੁੜਾਦੀ ਇਹਦੇ ਤੁਰਿਆ ਫਿਰੂਗਾ
ਪੂਰੀ Winter ਚ ਲੱਕ ਫੱੜ ਕੇ
ਤੇਰੇ ਇਹੀ ਲੱਛਣਾਂ ਨੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ
ਵੇ ਤੇਰਾ ਮੇਰਾ ਪੂਰੇ ਚੰਡੀਗੜ੍ਹ ਵਿਚ ਰੌਲਾ
ਵੇ ਮੈਂ ਤੇਰੇ ਪਿੱਛੇ ਕਿੰਨੀ ਬਦਨਾਮੀ ਝੱਲੀ ਆ
ਐਥੇ ਨਹੀਓ ਜਾਣਾ ਕਦੇ ਉੱਥੇ ਨਹੀਓ ਜਾਣਾ
ਵੇ ਮੈਂ ਹੁਣ ਤੱਕ ਤੇਰੀ ਵੇ ਗੁਲਾਮੀ ਝੱਲੀ ਆ
ਛੱਡਣ ਛੁਡਾਉਣ ਦੇ ਤੂੰ ਲੱਭਦਾ ਬਹਾਨੇ
ਖੂਨ ਤਿੰਨ ਸਾਲ suck ਕਰਕੇ
ਜਿਹੜੀ ਕੱਲ ਟੁੱਟਣੀ ਹੈ ਓਹੋ ਅੱਜ ਟੁੱਟ ਜਾਵੇ
ਯਾਰੀ ਟੁੱਟਦੀ ਤੜੱਕ ਕਰਕੇ
ਓ ਜਿਹੜੀ ਕੱਲ ਟੁੱਟਣੀ ਹੈ ਓਹੋ ਅੱਜ ਟੁੱਟ ਜਾਵੇ
ਯਾਰੀ ਟੁੱਟਦੀ ਤੜੱਕ ਕਰਕੇ (ਯਾਰੀ ਟੁੱਟਦੀ ਤੜੱਕ ਕਰਕੇ)
ਨੀ ਤੂੰ ਕਿੰਨ੍ਹੇ ’ਕ ਪਵਾਉਣੇ ਮੇਰੇ ਲੋਕਾਂ ਨਾਲ ਵੈਰ
ਤੇਰੇ ਪਿੱਛੇ ਪਹਿਲਾਂ 26’ਆਂ ਨੇ ਚਾਰ ਬਣੀਆਂ
ਹੁਣ ਤਿੰਨ ਦਿਨ ਰਹੂਗਾ ਮੋਹਾਲੀ ਪੂਰਾ ਬੰਦ
ਜਦੋਂ ਦੋਹਾਂ ਗੁੱਟਾਂ ਵਿਚ ਨੀ Glock ਆ ਤਣੀਆਂ
ਨੀ ਤੂੰ ਕਿੰਨ੍ਹੇ ’ਕ ਪਵਾਉਣੇ ਮੇਰੇ ਲੋਕਾਂ ਨਾਲ ਵੈਰ
ਤੇਰੇ ਪਿੱਛੇ ਪਹਿਲਾਂ 26’ਆਂ ਨੇ ਚਾਰ ਬਣੀਆਂ
ਹੁਣ ਤਿੰਨ ਦਿਨ ਰਹੂਗਾ ਮੋਹਾਲੀ ਪੂਰਾ ਬੰਦ
ਜਦੋਂ ਦੋਹਾਂ ਗੁੱਟਾਂ ਵਿਚ ਨੀ Glock ਆ ਤਣੀਆਂ
ਐਵੇਂ ਕਰਤੀ ਕਿਉਂ ਹਾਂ ਤੈਨੂੰ ਬਿਨਾਂ ਸੋਚਿਆਂ
ਮੈਂ ਸਾਲੀ ਮੇਰੇ Bad Luck ਕਰਕੇ
ਤੇਰੇ ਇਹੀ ਲੱਛਣਾਂ ਨੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਤੇਰੇ ਇਹੀ ਲੱਛਣਾਂ ਨੇ ਫਿੱਕ ਸਾਡੇ ਚ ਪਵਾਉਣੀ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ
ਯਾਰੀ ਟੁੱਟਣੀ ਤੜੱਕ ਕਰਕੇ