Fragrance

Zeus
Preet Harpal!

ਨੀ ਨੈਣਾ ਚੋ ਪੀਲਾ ਦੇ ਗੋਰੀਏ
ਨੀ ਨੈਣਾ ਚੋ ਪਿਲਾ ਦੇ ਗੋਰੀਏ
ਨੀ ਨਿੱਤ ਨਿੱਤ ਦੀ, ਨਿੱਤ ਨਿੱਤ ਦੀ
ਨਿੱਤ ਨਿੱਤ ਦੀ ਸ਼ਰਾਬ ਛੱਡ ਜਾਈਏ
ਨੀ ਮਿਤਰਾਂ ਤੇ ਕਰ ਕਿਰ੍ਪਾ
ਨੀ ਮਿਤਰਾਂ ਤੇ ਕਰ ਕਿਰ੍ਪਾ
ਨੀ ਐਂਵੇ ਡਿਗਦੇ, ਨੀ ਐਂਵੇ ਡਿਗਦੇ
ਐਂਵੇ ਡਿਗਦੇ ਗਲੀ ਚੋ ਨਿਤ ਆਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ
ਨੀ ਨੈਣਾ ਚੋ ਪਿਲਾ ਦੇ ਗੋਰੀਏ
ਨੀ ਨਿੱਤ ਨਿੱਤ ਦੀ
ਨਿੱਤ ਨਿੱਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ

Zeus!

ਡੇਢ ਮੀਲ ਦੂਰੋਂ ਤੇਰੀ ਔਂਦੀ ਆ fragrance
Use ਕਿਹੜਾ ਕਰੇ perfume ਨੀ
ਕਰਕੇ mobile ਆਂ ਚ click ਤੇਰੀ pic
ਮੁੰਡੇ ਕਰ ਕਰ ਵੇਖਦੇ ਨੇ zoom ਨੀ
ਡੇਢ ਮੀਲ ਦੂਰੋਂ ਤੇਰੀ ਔਂਦੀ ਆ fragrance
Use ਕਿਹੜਾ ਕਰੇ perfume ਨੀ
ਕਰਕੇ mobile ਆਂ ਚ click ਤੇਰੀ pic
ਮੁੰਡੇ ਕਰ ਕਰ ਵੇਖਦੇ ਨੇ zoom ਨੀ
ਤੂ ਹੋਸ਼ ਜੇ ਭੂਲਾਡੇ ਗੋਰੀਏ
ਤੂ ਸਿਰ ਜਿਹਾ ਘੁਮਦੇ ਗੋਰੀਏ
ਨੀ ਸਿਧਾ ਸੁਰਗਾਂ, ਨੀ ਸਿਧਾ ਸੁਰਗਾਂ
ਸਿਧਾ ਸੁਰਗਾਂ ਦਾ ਝੂਟਾ ਲ ਕੇ ਆਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ
ਨੀ ਨੈਣਾ ਚੋ ਪਿਲਾ ਦੇ ਗੋਰੀਏ
ਨੀ ਨਿੱਤ ਨਿੱਤ ਦੀ
ਨਿੱਤ ਨਿੱਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ

ਹੋ ਅਖਾਂ ਉੱਤੇ ਲਾਕੇ shade ਰਖਯਾ
ਤੂ ਕਰ ਨੰਗੀ ਛੱਡਿਆ ਨਾ ਕਰ ਕ੍ਦੇ ਅੱਖ ਨੀ
ਦਾਰੂ ਦੇ ਪ੍ਯਾਲੇ ਦੋ ਦੀ ਚੱਕੀ ਫਿਰਦੇ ਆ
ਉੱਤੋਂ ਪੰਜ ਫੁਟ ਗਾਰਾਂ ਇੰਚ ਕਦ ਨੀ
ਹੋ ਅਖਾਂ ਉੱਤੇ ਲਾਕੇ shade ਰਖਯਾ
ਤੂ ਕਰ ਨੰਗੀ ਛੱਡਿਆ ਨਾ ਕਰ ਕ੍ਦੇ ਅੱਖ ਨੀ
ਦਾਰੂ ਦੇ ਪ੍ਯਾਲੇ ਦੋ ਦੀ ਚੱਕੀ ਫਿਰਦੇ ਆ
ਉੱਤੋਂ 5 ਫੁਟ 11 ਇੰਚ ਕਦ ਨੀ
ਤੂ ਘੁਟ ਜਯਾ ਲ੍ਵਾਦੇ ਗੋਰੀਏ
ਤੂ ਦੁਖ ਜੇ ਭੂਲਾਡੇ ਗੋਰੀਏ
ਨੀ ਦਸ ਕਿੱਥੇ ਤੇਰਾ , ਦਸ ਕਿੱਥੇ ਤੇਰਾ
ਦਸ ਕਿੱਥੇ ਤੇਰਾ ਨਾਮ ਖੁਨਵਾਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ
ਨੀ ਨੈਣਾ ਚੋ ਪਿਲਾ ਦੇ ਗੋਰੀਏ
ਨੀ ਨਿੱਤ ਨਿੱਤ ਦੀ
ਨਿੱਤ ਨਿੱਤ ਦੀ ਸ਼ਰਾਬ ਛੱਡ ਜਾਈਏ
ਨੀ ਨੈਣਾ ਚੋ ਪੀਲਾ ਦੇ ਗੋਰੀਏ
Log in or signup to leave a comment

NEXT ARTICLE