ਤੂੰ ਵੀ ਆਗੀ ਐ ਫਿਰ
Preet Harpal ਓ Kuwar Virk
ਬਿੱਲੋ ਤੇਰੇ ਤੁਰਨੇ ਨੂ
ਬਿੱਲੋ ਤੇਰੇ ਸੂਰਮੇ ਨੂ
ਬਿੱਲੋ ਤੇਰੇ ਸੂਰਮੇ ਨੂ
ਬਿੱਲੋ ਤੇਰੇ ਸੂਰਮੇ ਨੂ
ਬਿੱਲੋ ਤੇਰੇ ਤੁਰਨੇ ਨੂ
ਬਿੱਲੋ ਤੇਰੇ ਸੂਰਮੇ ਨੂ
ਵੇਖ ਵੇਖ ਦਿਲ
ਘਬਰਾਈ ਜਾਂਦਾ ਐ
ਵੇਖ ਵੇਖ ਦਿਲ
ਘਬਰਾਈ ਜਾਂਦਾ ਐ
ਨਜ਼ਰਾਂ ਤਾ ਕਦੋਂ ਦੀਆ
ਲਗ ਜਾਣੀਆਂ ਸੀ
ਤੈਨੂ ਠੋਡੀ ਵਾਲਾ ਤਿਲ ਹੀ
ਬਚਾਈ ਜਾਂਦਾ ਐ
ਬਚਾਈ ਜਾਂਦਾ ਐ
ਬਚਾਈ ਜਾਂਦਾ ਐ
ਹੋ ਜ਼ੁਲਫ਼ਾਂ ਦੇ ਦੱਸ
ਕਿਥੋਂ ਛੱਲੇ ਬਣਵਾਏ ਨੀ
ਕੰਨਾ ਵਿਚ heavy weight
ਬੂੰਦੇ ਵੀ ਤੂ ਪਾਏ ਨੀ
ਹੋ ਜ਼ੁਲਫ਼ਾਂ ਦੇ ਦੱਸ
ਕਿਥੋਂ ਛੱਲੇ ਬਣਵਾਏ
ਕੰਨਾ ਵਿਚ heavy weight
ਬੂੰਦੇ ਵੀ ਤੂ ਪਾਏ
ਤੇਰੇ ਉੱਤੇ pound ਕੋਈ
ਉਡਾਈ ਜਾਂਦਾ ਐ
ਨਜ਼ਰਾਂ ਤਾ ਕਦੋਂ ਦੀਆ
ਲਗ ਜਾਣੀਆਂ ਸੀ
ਤੈਨੂ ਠੋਡੀ ਵਾਲਾ ਤਿਲ ਹੀ
ਬਚਾਈ ਜਾਂਦਾ ਐ
ਬਚਾਈ ਜਾਂਦਾ ਐ
ਪਾਜੀ ਗਾਣਾ ਵੀ promote ਕਰ ਈ ਦੀਨੇ ਆ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ Kuwar Virk
ਮੇਰਾ ਨਵਾ ਗਾਨਾ ਆਯਾ ਜਾ ਕੇ youtube [Am]ਤੇ ਸੁਣਲੋ
ਓ ਜੇਹੜੀ ਕੁੜੀਆਂ ਨੂੰ ਆਯਾ ਵਾ ਪਸੰਦ
ਓਹਨਾ ਨੂੰ ਮੈਂ ਕਹਿਣਾ ਚੌਣਾ i m your ਭਾਬੀ chill ਲੋ
ਨਾਲੇ ਜੇਹੜੇ ਨਵੇਂ ਮੁੰਡੇ ਆਏ ਆ music producer ਦੇ caption [C7]ਪਾਏ ਆ
ਮੈਂ ਸੁਨਲੀ ਆ ਸਾਰਿਆਂ ਦੀ ਬੇਟਾ ਬਚੂ ਮੈਂ ਤੁਹਾਡੀ list ਚ new
Hacker no heart feelings ਅਪਣੀ ਤਾ ਬਸ ਤੁਹਾਡੇ ਨਾਲ dealing
ਤੇਰੇ ਕਰ ਕੇ ਮੈਂ ਬਣਿਆ ਲਿਖਾਰੀ ਵੈਸੇ ਪਹਾੜਾ ਚ ਚਲ ਰਈ ਆ chilling
ਏ ਹਸੀਨ ਕਲੋਲੀ ਕਲੋਲੀ ਪੂਰੀ ਟੋਲੀ ਕਰੀ ਜਾਂਦੀ ਐ ਰੋਲੀ
ਕਹਿੰਦੀ ਭੋਲੀ ਤੂੰ ਪਹਿਲਾ ਕਯੋ ਨੀ ਬੋਲੀ ਛੇਤੀ ਛੇਤੀ ਚਲੋ ਕਸੌਲੀ ਕਸੌਲੀ
ਕਮਲੀਏ ਛੇਤੀ ਆਜਾ
ਕਾਲਾ ਸੂਟ ਪਾਕੇ ਕਾਹਦਾ ਘੁਮਯਾ ਬਾਜ਼ਾਰ ਤੂੰ
ਕਾਲਿਆਂ ਸੁੱਟਾ ਦਾ ਬਿੱਲੋ ɾate ਆਈ ਚਾਰ ਤੂੰ
ਕਾਲਾ ਸੂਟ ਪਾਕੇ ਕਾਹਦਾ ਘੁਮਯਾ ਬਾਜ਼ਾਰ ਤੂੰ
ਕਾਲਿਆਂ ਸੁੱਟਾ ਦਾ ਬਿੱਲੋ ɾate ਆਈ ਚਾਰ ਤੂੰ
ਝਾਂਝਰਾ ਦਾ ਜੋੜਾ ਸ਼ੋਰ ਪਾਈ ਜਾਂਦਾ ਐ
ਨਜ਼ਰਾਂ ਤਾ ਕਦੋਂ ਦੀਆ
ਲਗ ਜਾਣੀਆਂ ਸੀ
ਤੈਨੂ ਠੋਡੀ ਵਾਲਾ ਤਿਲ ਹੀ
ਬਚਾਈ ਜਾਂਦਾ ਐ
ਬਚਾਈ ਜਾਂਦਾ ਐ
ਬਚਾਈ ਜਾਂਦਾ ਐ