PG

ਰਾਤੀ ਪੀਤੀ ਦਾਰੋ PG ਵਿੱਚ ਪਾਏ ਖਿਲਾਰੇ
ਰਾਤੀ ਪੀਤੀ ਦਾਰੋ PG ਵਿੱਚ ਪਾਏ ਖਿਲਾਰੇ
ਆਪੇ ਦਿਨ ਨੂੰ ਕਰੀ ਸਫਾਈ , ਆਪੇ ਪੋਚੇ ਮਾਰੇ
PG ਵਾਲੀ ਅੰਤਿ ਦੇ ਨਾਲ ਹੋ ਗਈ ਲੜਾਈ
PG ਵਾਲੀ ਅੰਤਿ ਦੇ ਨਾਲ ਹੋ ਗਈ ਲੜਾਈ
ਫਿਰ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਫਿਰ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਹੋ ਹੋ

ਚੁੱਲ੍ਹੇ ਕੋਲ ਬਿਠਾ ਕੀ ਬੇਬੇ ਤਤੀਆਂ ਤਤੀਆਂ ਲੌਂਦੀ ਸੀ
ਦੋ ਚਾਰ ਖਾਂਦਾ ਵੱਧ ਕੱਦੇ ਵੀ ਮੱਥੇ ਵੱਟ ਨਾਹ ਪੌਂਦੀ ਸੀ
ਚੁੱਲ੍ਹੇ ਕੋਲ ਬਿਠਾ ਕੀ ਬੇਬੇ ਤਤੀਆਂ ਤਤੀਆਂ ਲੌਂਦੀ ਸੀ
ਖਾ ਲੈਂਦਾ ਜੇ ਵੱਧ ਕੱਦੇ ਵੀ ਮੱਥੇ ਵੱਟ ਨਾਹ ਪੌਂਦੀ ਸੀ
ਸੜ੍ਹ ਗਿਆ ਤੜਕਾ ਦਾਲ ਦਾ ਤੇ ਮੰਮੀ ਚੇਤੇ ਆਈ
ਸੜ੍ਹ ਗਿਆ ਤੜਕਾ ਦਾਲ ਦਾ ਤੇ ਮੰਮੀ ਚੇਤੇ ਆਈ
ਫਿਰ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਫਿਰ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਹੋ ਉਹ

ਸਾਰੇ ਬਾਂਦਰ ਪਾ ਖਿਲਾਰਾ ਘਰੋਂ ਘਰੀ ਜਾ ਸੁੱਤੇ ਨੇ
Sink ਚ ਇਹਦਾ ਲੱਗੇ ਜਿੱਦਾਂ ਪਿੰਡ ਦੇ ਪਾਂਡੇ ਸੁਟੇ ਨੇ
ਸਾਰੇ ਬਾਂਦਰ ਪਾ ਖਿਲਾਰਾ ਘਰੋਂ ਘਰੀ ਜਾ ਸੁੱਤੇ ਨੇ
Sink ਚ ਇਹਦਾ ਲੱਗੇ ਜਿੱਦਾਂ ਪਿੰਡ ਦੇ ਪਾਂਡੇ ਸੁੱਤੇ ਨੇ
ਘਰੇ ਕੱਦੇ ਨਾਹ ਬੇਬੇ ਹੱਥ ਸੀ ਕੋਲੀ ਚੱਕ ਫੜ੍ਹਾਈ
ਘਰੇ ਕੱਦੇ ਨਾਹ ਬੇਬੇ ਹੱਥ ਸੀ ਕੋਲੀ ਚੱਕ ਫੜ੍ਹਾਈ
ਹੁਣ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਹੁਣ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ

ਪਿੱਛਲੇ Sunday ਜਿਸ ਕੁੜੀ Nu ਮੈਂ Red Rose ਫੜਾਇਆ ਸੀ
Weekend ਕਰਕੇ ਉਸ ਕੁੜੀ ਨੇ Coffee ਤੇ ਭੁਲਾਈਆਂ ਸੀ
ਪਿੱਛਲੇ Sunday ਜਿਸ ਕੁੜੀ Nu ਮੈਂ Red Rose ਫੜਾਇਆ ਸੀ
Weekend ਕਰਕੇ ਉਸ ਕੁੜੀ ਨੇ Coffee ਤੇ ਭੁਲਾਈਆਂ ਸੀ
ਹੁਣ Coffee Shop ਤੇ ਖੜੀ ਪ੍ਰੀਤ ਸਿਆਂ ਜਾਵੇ ਫੋਨ ਮਿਲਾਈ
ਯਾਰਾਂ ਕਰਕੇ ਕੀ ਦੱਸਾਂ ਅੰਟੀ ਨੇ ਪੁਲਿਸ ਬੁਲਾਯੀ
ਹੁਣ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਹੁਣ ਆਪ ਪਕਾਇਆ ਰੋਟੀਆਂ ਤੇ ਆਪੇ ਦਾਲ ਬਨਾਈ
ਹੋ ਉਹ
Log in or signup to leave a comment

NEXT ARTICLE