ਜਿਸ ਉਮਰ ਚ ਭਗਤ ਸਿੰਘਾ ਤੂ ਦੇਸ਼ ਲਈ ਫਾਂਸੀ ਲਟਕ ਗੇਯਾ
ਜਿਸ ਉਮਰ ਚ ਭਗਤ ਸਿੰਘਾ ਤੂ ਦੇਸ਼ ਲਈ ਫਾਂਸੀ ਲਟਕ ਗੇਯਾ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
ਜਿਹੜੀ ਮਾਂ ਸਦਾ ਦੁਧ ਪਯਾ ਕੇ ਪੁੱਤ ਜਵਾਨ ਕਰੇ
ਜਿਹੜੀ ਮਾਂ ਸਦਾ ਦੁਧ ਪਯਾ ਕੇ ਪੁੱਤ ਜਵਾਨ ਕਰੇ
ਓਹੀ ਮਾਂ ਅੱਜ ਪਾਣੀ ਨੂ ਵੀ ਤਰਸਦੀ ਮਰ ਚੱਲੀ
ਭਗਤ ਸਿਹਾਂ ਜਿਸ ਉਮਰ ਚ ਦੇਸ਼ ਲਈ ਫਾਂਸੀ ਲਟਕ ਗੇਯਾ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
47 ਦੇ ਬਾਦ ਚ 84 ਐਸਾ ਸੰ ਚੜਿਆ
ਜਦ ਮਾਵਾਂ ਦੀਆ ਅਖਾਂ ਸਾਹਮਣੇ ਪੁੱਤਰ ਮਾਰੇ ਗਏ
ਓਹ੍ਨਾ ਰੋਂਦਿਆਂ ਅੱਖੀਆਂ ਨੂ ਅੱਜ ਤਕ ਇਨ੍ਸਾਫ ਨਹੀ ਮਿਲੇਯਾ
ਜਿਹਨਾ ਅਖਾਂ ਸਾਹਮਣੇ ਪੂਰੇ ਪੂਰੇ ਟੱਬਰ ਸਾੜੇ ਗਏ
ਭਿੰਡਰਾਂਵਾਲੇ ਸੰਤਾ ਨੇ ਫਿਰ ਚੱਕ ਹਥਿਯਾਰ ਲਏ
ਭਿੰਡਰਾਂਵਾਲੇ ਸੰਤਾ ਨੇ ਫਿਰ ਚੱਕ ਹਥਿਯਾਰ ਲਏ
ਜੱਦ ਹਰਮਂਦਿਰ ਸਾਹਿਬ ਚ ਆ ਕੇ ਫੌਜ ਸੀ ਵੜ ਚੱਲੀ
ਭਗਤ ਸਿੰਘਾ ਜਿਸ ਉਮਰ ਚ ਦੇਸ਼ ਲਈ ਫਾਂਸੀ ਲਟਕ ਗੇਯਾ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
ਮੈਂ ਸੁਨੇਯਾ ਸਰਕਾਰ ਦੇਂਦੀ ਵੀ ਰੁਖ ਮੋੜ ਹਵਾਵਾਂ ਦੇ
ਫਿਰ ਪਾਕਿਸਤਾਨ ਜੋ ਨਸ਼ਾ ਪੱਤਾ ਨਈ ਕਿਦਰੋ ਔਂਦਾ ਐ
ਜੱਦ ਤੇਰੀ ਉਮਰ ਦੇ ਗਭਰੂ overdose ਹੋ ਕੇ ਮਾਰਦੇ
ਤੇਰੀ ਕ਼ੁਰਬਾਣੀ ਸੋਚ ਸੋਚ ਫੇਰ ਮਨ ਭਰ ਔਂਦਾ ਐ
ਧੜਿਆਂ ਵਿਚ ਇਹਨਾਂ party ਆ ਨੇ ਦੇਸ਼ ਨੂ ਵੰਡ ਦਿੱਤਾ
ਧੜਿਆਂ ਵਿਚ ਇਹਨਾਂ party ਆ ਨੇ ਦੇਸ਼ ਨੂ ਵੰਡ ਦਿੱਤਾ
ਸਚ ਜਾਣੀ ਨੇਤਾਵਾਂ ਦੀ ਜ਼ਮੀਰ ਹੀ ਮਰ ਚੱਲੀ
ਜਿਸ ਉਮਰ ਚ ਭਗਤ ਸਿੰਘਾ ਤੂ ਦੇਸ਼ ਲਈ ਫਾਂਸੀ ਲਟਕ ਗੇਯਾ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
ਅੱਜ ਦੀ generation [C7]facebook ਤੋਂ minute ਵੀ ਵੇਹਲੀ ਨਹੀ
20 ਸਾਲਾ ਨੂ ਕੌਣ ਕਰੂਗਾ ਜ਼ਿਕਰ ਭਲਾ ਤੇਰਾ
ਹੁਣ ਹੋ ਗੇਯਾ ਦੇਸ਼ ਗੁਲਾਮ ਆਜ਼ਾਦ ਕਰਾਯਾ ਜਾਣਾ ਨਹੀ
ਨਹੀ ਤੇਰੇ ਵਾਂਗੂ ਰੱਸਾ ਚੁੰਮਣ ਦਾ ਕਿੱਸੇ ਕੋਲ ਜੇਰਾ
ਜਿਹੜੀ ਤਸਵੀਰ ਤੂ India ਦੀ ਕਦੇ ਮੰਨ ਵਿਚ ਸੋਚੀ ਸੀ
ਨੇਤਾਵਾ ਦੀਆ ਗੱਡੀਆਂ ਦੇ ਧੂਏ ਨਾਲ ਸੜ ਚੱਲੀ
ਭਗਤ ਸਿੰਘਾ ਜਿਸ ਉਮਰ ਚ ਦੇਸ਼ ਲਈ ਫਾਂਸੀ ਲਟਕ ਗੇਯਾ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ
ਓ ਉਮਰ ਸੁਲਫ਼ੇ ਦੀਆ ਲਾਟਾਂ ਦੇ ਵਿਚ ਸੜ ਚੱਲੀ