Harj Nagra
ਨੀ ਵੱਜਦੇ ਮਝੈਲ ਜੱਟੀਏ
ਨੀ ਥੋਡੇ ਜਹੇ ਕਸੈਲ ਜੱਟੀਏ
ਨੀ ਮੰਨੇਯਾ ਕੇ ਕੌਡ਼ਾ ਬੋਲਦੇ
ਨਾ ਦਿਲਾਂ ਵਿਚ ਮੈਲ ਜੱਟੀਏ
ਨੀ ਵਜਦੇ ਮਝੈਲ ਜੱਟੀਏ
ਨਾ ਦਿਲਾਂ ਵਿਚ ਮੈਲ ਜੱਟੀਏ
ਨੀ ਗੱਲ stɾaight ਕਰਦੇ ਬੰਦੇ ਦੋਗ੍ਲੇ ਨੂ hate ਕਰਦੇ
ਨੀ ਗੱਲ stɾaight ਕਰਦੇ ਬੰਦੇ ਦੋਗ੍ਲੇ ਨੂ hate ਕਰਦੇ
ਜੇ ਚਾਹਵੇ ਕੋਈ ਵੈਰ ਪੌਣ ਨੂ
ਤੇ ਕਰਦੇ ਨੇ ਪਿਹਲ ਜੱਟੀਏ
ਨੀ ਵੱਜਦੇ ਮੈਝਹਾਲ ਜੱਟੀਏ
ਨੀ ਥੋਡੇ ਜਹੇ ਕਸੈਲ ਜੱਟੀਏ
ਨੀ ਮੰਨੇਯਾ ਕੇ ਕੌਡ਼ਾ ਬੋਲਦੇ
ਨਾ ਦਿਲਾਂ ਵਿਚ ਮੈਲ ਜੱਟੀਏ
ਨੀ ਵਜਦੇ ਮਝੈਲ ਜੱਟੀਏ
ਨੀ different look ਰਖਦੇ
ਨੀ top ਤੇ group ਰਖਦੇ
ਨੀ different look ਰਖਦੇ
ਨੀ top ਤੇ group ਰਖਦੇ
ਭਵੇ ਤੇਰੇ ਨਾਲ ਯਾਰੀ ਪੱਕੀ ਆ
ਪਰ ਯਾਰਾਂ ਨੂ ਆਏ ਪਿਹਲ ਜੱਟੀਏ
ਨੀ ਵਜਦੇ ਮਝੈਲ ਜੱਟੀਏ
ਗੁਰਦਾਸਪੁਰ ਜਿਲਾ ਜੱਟ ਦਾ
ਨੀ ਰੋਡ ਉੱਤੇ ਕਿਲਾ ਜੱਟ ਦਾ
ਗੁਰਦਾਸਪੁਰ ਜਿਲਾ ਜੱਟ ਦਾ
ਨੀ ਰੋਡ ਉੱਤੇ ਕਿਲਾ ਜੱਟ ਦਾ
ਵੈਗਨ ਥੱਲੇ ਕਾਲੇ ਰੰਗ ਦੀ
ਨੀ ਪੌਂਦੀ ਵੇਖ ਤਿਹਲ ਜੱਟੀਏ
ਨੀ ਵਜਦੇ ਮਝੈਲ ਜੱਟੀਏ
ਨੀ ਯਾਰ ਮੇਰੇ ਕਯੀ ਪਤਲੋ
ਨੀ ਪੱਕੇ ਮਲਵਯੀ ਪਤਲੋ
ਨੀ ਯਾਰ ਮੇਰੇ ਕਯੀ ਪਤਲੋ
ਨੀ ਪੱਕੇ ਮਲਵਯੀ ਪਤਲੋ
ਨੀ ਬੰਦੇ ਬੜੇ ਸਹੀ ਪਤਲੋ
ਨੀ ਜਿਵੇਈਂ ਜਰਨੈਲ ਜੱਟੀਏ
ਨੀ ਵਜਦੇ ਮਝੈਲ ਜੱਟੀਏ
ਨੀ ਪਾਪਈ ਮੈਂ ਪੁਰਾਣਾ ਵੱਜਦਾ
ਹਰ ਗੱਡੀ ਵਿਚ ਗਾਣਾ ਵੱਜਦਾ
ਨੀ ਪਾਪਈ ਮੈਂ ਪੁਰਾਣਾ ਵੱਜਦਾ
ਹਰ ਗੱਡੀ ਵਿਚ ਗਾਣਾ ਵਜਦਾ
ਨੀ ਨਾਗਰੇ ਦਾ base ਸੁਣਕੇ
ਨੀ ਮੋੜ ਪੌਂਦੇ ਪੈਲ ਜੱਟੀਏ
ਨੀ ਵੱਜਦੇ ਮਝੈਲ ਜੱਟੀਏ
ਨੀ ਥੋਡੇ ਜਿਹੇ ਕਸੈਲ ਜੱਟੀਏ
ਨੀ ਮੰਨੇਯਾ ਕੇ ਕੌਡ਼ਾ ਬੋਲਦੇ
ਨਾ ਦਿਲ'ਆਂ ਵਿਚ ਮੈਲ ਜੱਟੀਏ ਨੀ ਵਜਦੇ ਮਝੈਲ ਜੱਟੀਏ
ਓ ਭਾਉ ਬੰਦੇ ਤਾ ਦੁਆਬੇ ਵਾਲੇ ਵੀ ਬੜੇ ਘੈਂਟ ਆ
ਪਰ ਸਾਲੇ ਗਾਣੇ ਦੇ ਵਿਚ line ਜੀ fit ਨੀ ਹੋਈ
ਚਲੋ ਅਗਲੀ ਵਾਰ ਸਹੀ ਹਾ ਹਾ ਹਾ ਹਾ ਹਾ ਹਾ