Dil De Ramp Te

ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਹੋਏ up down ਮੇਰੀ heartbeat
ਹੋਏ up down ਮੇਰੀ heartbeat
ਹੋਏ up down ਮੇਰੀ heartbeat
ਤੂ ਪੈਰ ਜਦੋ ਧਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ

ah ah eh eh ah ah ah
Hard dress high heel
you [A7can mean how i feel
But you [A7can check my [A]sex appeal
It is also ɾeal
Although ɾeal seen me in my [A]high heels

ਹਸਦੇਆਂ ਖੱਬੀ ਗਲ ਤੇ ਤੇਰੇ dimple ਜਦ ਪੈਂਦਾ ( ਜਦ ਪੈਂਦਾ)
ਹੋਰ cute ਤੂ ਲਗਦੀ ਦਿਲ ਤੇ ਕਾਬੂ ਨਈ ਰਿਹੰਦਾ (ਨਈ ਰਿਹੰਦਾ)
ਹਸਦੇਆਂ ਖੱਬੀ ਗਲ ਤੇ ਤੇਰੇ dimple ਜਦ ਪੈਂਦਾ
ਹੋਰ cute ਤੂ ਲਗਦੀ ਦਿਲ ਤੇ ਕਾਬੂ ਨਈ ਰਿਹੰਦਾ

ਤੇਰੀ lake ਵਰਗੀਆਂ ਅਖਾਂ
ਤੇਰੀ lake ਵਰਗੀਆਂ ਅਖਾਂ
ਦੇ ਵਿਚ ਜਦ ਮੈਂ ਤਕਾਂ
Lake ਵਰਗੀਆ ਅਖਾਂ ਦੇ ਵਿਚ ਜਦ ਮੈਂ ਤਕਾਂ
ਜਿੰਦ ਡੁੱਬ ਦੀ ਨਾ ਤਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ

ਜਦ ਮੈ ਕਰਦੀ catwalk ਜੱਟਾ ਦਿਲ ਆਪਣੇ ਨੂ ਰੋਕ
ਤੇਰੇ ਦਿਲ ਨੂ ਲਗ ਜੌ shock ਕਮਲਾ ਹੋ ਜਾਏਂਗਾ
ਮੇਰੇ ਪਿੱਛੇ ਪਿੱਛੇ ਆਵੇ ਤੂ ਐਨਵਾਏ ਦੇਸੀ ਗਾਨੇ ਗਾਵੇ ਤੂ
ਤੂ heartbeat ਤੜਪਾਵੇ ਕਮਲਾ ਹੋ ਜਾਏਂਗਾ

ਮੇਮਾਂ ਦੀ shining ਤੇ ਹਾਵੀ ਨਖਰੇ ਦਾ ਸੋਨਾ ਨੀ ( ਸੋਨਾ ਨੀ)
ਕੁਝ ਵੀ ਨਈ ਤੇਰੇ ਅੱਗੇ shakira ਖਾਸ madona ਨਈ (madona ਨਈ)
ਮੇਮਾਂ ਦੀ shining ਤੇ ਹਾਵੀ ਨਖਰੇ ਦਾ ਸੋਨਾ ਨੀ
ਕੁਝ ਵੀ ਨਈ ਤੇਰੇ ਅੱਗੇ shakira ਖਾਸ madona ਨਈ
ਤੇਰੇ ਲੱਕ ਦਾ ਵੇਖ ਹੁਲਰਾ
ਤੇਰੇ ਲੱਕ ਦਾ ਵੇਖ ਹੁਲਰਾ
ਮੇਰੇ ਦਿਲ ਦਾ ਡਿਗ ਜਾਏ ਪਾਰਾ
ਲੱਗਦੀ june ਦੇ ਵਿਚ ਸਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਹੋਏ up down ਮੇਰੀ heartbeat
ਹੋਏ up down ਮੇਰੀ heartbeat
ਹੋਏ up down ਮੇਰੀ heartbeat
ਤੂ ਪੈਰ ਜਦੋ ਧਰਦੀ

ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
ਮੇਰੇ ਦਿਲ ਦੇ Ramp ਤੇ ਤੁਰਦੀ
ਤੂ ਜਦ catwalk ਕਰਦੀ
Ah ah ah my [A]heartbeat
Ah ah ah my [A]heartbeat
Đăng nhập hoặc đăng ký để bình luận

ĐỌC TIẾP