Aha we got Preet, Honey Singh
Bounce
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਤੇਰੀ
ਚੜ ਦੀ ਜਵਾਨੀ ਤੇਰੀ ਅੱਖ ਮਸਤਾਨੀ ਤੇਰੀ ਅੱਥਰੀ ਉਮਰ ਦੇ ਕੀ ਕਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਨਾਰੇ ਨਾਰੇ ਨਾਰੇ
London [C7]ਚ ਤੇਰਾ ਸਿੱਕਾ ਚੱਲ ਦਾ ਜੇ ਗੋਰੀਏ
ਤੇ India ਚ ਸਾਡੀ ਸਰਦਾਰੀ ਆ
ਬਣ ਠਣ ਕਦੇ ਅਸੀ ਜਾਈਏ ਨਾ club
ਸਾਡੀ gym ਵਿਚ ਲੰਘਦੀ ਦਿਹਾੜੀ ਆ
ਬਣ ਠਣ ਕਦੇ ਅਸੀ ਜਾਈਏ ਨਾ club
ਸਾਡੀ gym ਵਿਚ ਲੰਘਦੀ ਦਿਹਾੜੀ ਆ
ਘੁੰਮਣਾ ਤੂੰ wental ਚ ਤੂੰ ɾed wine ਪੀਣੀ ਤੇਰੇ ਸ਼ੌਕ ਨੀ ਚੰਦਰੀਏ ਭਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਨਾਰੇ ਨਾਰੇ ਨਾਰੇ
ਤੈਨੂੰ ਇਕ ਗੱਲ ਕਹਿਨੀ ਆ
ਮੇਰੀ ਗੱਲ ਸੁਣ ਨੇੜੇ ਆ
My heart goes boom boom boom when you [A7are by my [A]side
ਹੈ ਨਹੀਂ ਤੇਰੇ ਨਖਰੇ I want you [A7all [Em]me
ਕਰਾ ਮੈਂ ਆਪਣੀ ਜੇ ਕੱਲੀ ਕਿਤੇ ਟੱਕਰੇ
ਤੇਰੀ ਕਾਲੇ ਗੋਰਿਆਂ ਨਾਲ hi hello ਤੇਰੀ ਬਿੱਲੋ ਓ ਸਾਡੀ ਜੁੱਤੀ ਦੀਆਂ ਨੋਕਾਂ ਨੇ
Proud ਵੀਂ ਪੰਜਾਬੀ ɾespect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ
Proud ਵੀਂ ਪੰਜਾਬੀ ɾespect ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਓਟਾਂ ਨੇ
ਸੁਣ ਦੀ snoop dog ਦੇ ਤੂੰ ਗਾਣੇ ਕੰਨਾਂ ਉੱਤੇ head ρhone ਲਾਕੇ ਮੁਟਿਆਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਨਾਰੇ ਨਾਰੇ ਨਾਰੇ
ਤੇਰੇ ਵਰਗੀ ਨਾਰ ਨੀ ਹੋਣੀ ਮੈਨੂੰ ਮੁੰਡੇ ਕਹਿੰਦੇ ਸੀ
ਹੋਗੇ ਨੀ ਤੇਰੇ ਚਰਚੇ star news ਤੇ BBC
ਓ ਗੋਰੀ ਗੋਰੀ ਚਿਕ ਚਿਕ ਚਿਕਨੀ ਓ ਮੈਡਮ ਜੀ ਰਹਿਣਦੋ
ਤੇਰੇ ਲਈ ਮੈਂ Gucci dress ਲਾਇਆ England [Bm]ਤੋਂ
Cisele ਤੇ Gucci ਜੇ ਛੱਡ ਕੇ brand [Bm]ਜਦੋਂ ਪਾਉਨੀ ਐ ਕਦੇ ਤੂੰ ɾed ਸੂਟ ਨੀ
ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਖੜੇ ਰਾਹਾਂ ਵਿਚ ਮਾਰਦੇ ਸਲੂਟ ਨੀ
ਪ੍ਰੀਤ ਜਿਹੇ ਗੱਬਰੂ ਨੇ ਛੱਡ ਸਰਦਾਰੀ ਖੜੇ ਰਾਹਾਂ ਵਿਚ ਮਾਰਦੇ ਸਲੂਟ ਨੀ
ਇਕ ਇਕ ਨਖਰਾ ਖ਼ਰੀਦ ਲਈਏ ਤੇਰਾ ਸਾਨੂੰ ਜਾਣੀ ਨਾ ਤੂੰ ਐਵੇਂ ਮੁਟਿਆਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਇਕ ਤੇਰੇ ਚੂੜੀਆਂ ਦੇ ਸ਼ੌਂਕ ਬਦਲੇ ਨੀ ਗਏ ਬਣ ਗੱਬਰੂ ਵਣਜਾਰੇ
ਨਾਰੇ ਨਾਰੇ ਨਾਰੇ
Đăng nhập hoặc đăng ký để bình luận
Đăng nhập
Đăng ký