Preet Harpal ਓ Kuwar Virk
ਹੋ ਦਿਲ ਟੁੱਟਾ ਸੀ ਰਕਾਨੇ ਜਦੋਂ ਤੂੰ ਚੜ੍ਹਿਆ
ਨੀ ਤੀਰ ਹਿਜਰਾਂ ਦਾ ਸਾਡੇ ਸਿੱਨੇ ਤੂੰ ਗੱਡਿਆਂ
ਹੋ ਦਿਲ ਟੁੱਟਾ ਸੀ ਰਕਾਨੇ ਜਦੋਂ ਤੂੰ ਚੜ੍ਹਿਆ
ਨੀ ਤੀਰ ਹਿਜਰਾਂ ਦਾ ਸਾਡੇ ਸਿੱਨੇ ਤੂੰ ਗੱਡਿਆਂ
ਦੁੱਖ ਦੱਸਣਾ ਕਿੱਸੇ ਨੂੰ ਤੈਨੂੰ ਲੱਗੇ ਦਿਨ
ਸੋਨਕੇ ਹੀ ਲੰਗਈ ਜਾਂਣੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ Peg ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਰਾਤੀ ਕੱਚੇ ਪੱਕੇ ਹੋ ਕੇ ਜਦੋਂ ਪਹਿਲਾ ਜਾਇਦਾ
ਨੀ ਬੱਸ ਤਾਰੇ ਹੀ ਗਿਣਨ ਜੋਗੇ ਰਹਿ ਜਾਇਦਾ
ਰਾਤੀ ਕੱਚੇ ਪੱਕੇ ਹੋ ਕੇ ਜਦੋਂ ਪਹਿਲਾ ਜਾਇਦਾ
ਨੀ ਬੱਸ ਤਾਰੇ ਹੀ ਗਿਣਨ ਜੋਗੇ ਰਹਿ ਜਾਇਦਾ
ਇਕ ਬੇਰੋਜ਼ਗਾਰੀ ਇਕ ਦੁੱਖ ਤੇਰੇ
ਵਿੱਚੋਂ ਵਿਚ ਖਾਇ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਜਾਂਦੇ ਆ ,ਜਾਂਦੇ ਆ
ਸੋਫੀ ਹੋਵੇ ਦਿਲ ਕਰੜੇ ਪ੍ਰਵਾਹ ਨਾ ਕਿੱਸੇ ਦੀ ਨੀ
Shift ਲੱਗੀ ਹੋਵੇ ਵੇ ਬੋਤਲ ਚ ਤੂੰ ਦਿਸਦੀ
ਸੋਫੀ ਹੋਵੇ ਦਿਲ ਕਰੜੇ ਪ੍ਰਵਾਹ ਨਾ ਕਿੱਸੇ ਦੀ ਨੀ
Shift ਲੱਗੀ ਹੋਵੇ ਵੇ ਬੋਤਲ ਚ ਤੂੰ ਦਿਸਦੀ
ਸਾਡੇ ਜਿੰਗਰੇ ਬੁਲੰਦ ਯਾਰੀ ਤੁੱਤੀ ਦੇ
ਨੀ ਬੱਕਰੇ ਬੁਲਾਯੀ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਪੋਤਾ ਆਦੀ ਨਾ ਸੀ ਪੀਣ ਦਾ ਬਨਾਗੀ ਐਂ ਕੁੜਦੇ
ਗੁੱਡ ਖਾਲਦਾ ਡ੍ਰਮਾ ਚ ਪੁਆਗੀ ਐਂ ਕੁੜਦੇ
ਪੋਤਾ ਆਦੀ ਨਾ ਸੀ ਪੀਣ ਦਾ ਬਨਾਗੀ ਐਂ ਕੁੜਦੇ
ਗੁੱਡ ਖਾਲਦਾ ਡ੍ਰਮਾ ਚ ਪੁਆਗੀ ਐਂ ਕੁੜਦੇ
ਓ ਬਾਕੀ ਕਾਬਲ ਦੇ ਗੀਤ ਗਾਵੇ ਪ੍ਰੀਤ ਹੋਣੀ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ
ਤੂੰ ਤੇ ਮਾਰਨੇ ਚ ਚੜਦੀ ਨਾ ਕਸਰ ਗੋਰੀਏ
ਨੀ ਪੈਗ ਸ਼ਾਮ ਦੇ ਬੱਚਾਈ ਜਾਂਦੇ ਆ