Sharabiiaa

This is for the clubs hahaaa
We can 3 Honey singh, Raaftaar

ਤੂ ਅੰਬਰ ਦਾ ਤਾਰਾ ਤੂ ਅੰਬਰ ਦਾ ਤਾਰਾ
ਤੂ ਅੰਬਰ ਦਾ ਤਾਰਾ ਮੈਂ ਤੇਰੀ ਲੋਹ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ

Clap to [C7]the beat clap to [C7]the base
Clap to [C7]the tɾeble n clap to [C7]the amteh
Clap to [C7]the beat clap to [C7]the base
Clap to [C7]the tɾeble n clap to [C7]the amteh
Clap to [C7]the beat clap to [C7]the base
Clap to [C7]the tɾeble n clap to [C7]the amteh
Clap to [C7]the beat clap to [C7]the base
Clap to [C7]the tɾeble n clap to [C7]the amteh

ਚਿਤ ਕਰੇ ਮੇਰਾ ਅੱਜ ਮੈਂ ਵੀ ਘੁਟ ਲਾ ਲਵਾ
ਪੀਕੇ ਚਾਰ ਪੈਗ ਵੇ ਸਰੂਰ ਜਿਹਾ ਬਣਾ ਲਵਾ
ਚਿਤ ਕਰੇ ਮੇਰਾ ਅੱਜ ਮੈਂ ਵੀ ਘੁਟ ਲਾ ਲਵਾ
ਪੀਕੇ ਚਾਰ ਪੈਗ ਵੇ ਸਰੂਰ ਜਿਹਾ ਬਣਾ ਲਵਾ
ਹਥਾ ਚੋ ਗਲਾਸ ਤੇਰੇ ਖੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ

ਕਲੀ ਬਣ ਜਾਣੀ ਆ ਗੁਲਾਬ ਬਣ ਜਾਣੀ ਆ
ਕਲੀ ਬਣ ਜਾਣੀ ਆ ਗੁਲਾਬ ਬਣ ਜਾਣੀ ਆ
ਗਟ ਗਟ ਪੀਲੀ ਵੇ ਸ਼ਰਾਬ ਬਣ ਜਾਣੀ ਆ
ਗਟ ਗਟ ਪੀਲੀ ਵੇ ਸ਼ਰਾਬ ਬਣ ਜਾਣੀ ਆ
ਅੱਲ੍ਹੜਾਂ ਦਾ ਪੈ ਗੇਯਾ ਈ ਗਿਧੇ ਵਿਚ ਸ਼ੋਰ ਵੇ
ਮੁੰਡਿਆਂ ਦੇ ਟਾਨੀ ਖੜੀ ਹੋ ਗਾਏ ਲੋੜ ਪੋਰ ਵੇ
ਅੱਲ੍ਹੜਾਂ ਦਾ ਪੈ ਗੇਯਾ ਈ ਗਿਧੇ ਵਿਚ ਸ਼ੋਰ ਵੇ
ਮੁੰਡਿਆਂ ਦੇ ਟਾਨੀ ਖੜੀ ਹੋ ਗਾਏ ਲੋੜ ਪੋਰ ਵੇ
ਦੱਬ ਕੇ ਸਰੀਰ ਮੀਨਾ ਪੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ

ਕਲ ਲੁਧਿਆਣੇ ਤੋ ਮੰਗਇਆ ਸੀ ਮੈਂ ਝਾਂਝਰਾ
ਵੇ ਕਲ ਲੁਧਿਆਣੇ ਤੋ ਮੰਗਇਆ ਸੀ ਮੈਂ ਝਾਂਝਰਾ
ਕ੍ਲਾ ਕ੍ਲਾ ਹੋ ਗੇਯਾ ਈ ਭੋਰ ਮੇਰੇ ਹਾਣੀਆਂ
ਕਾਲ ਨੂ ਕਰਾਦੀ ਮੈਨੂੰ ਹੋਰ ਮੇਰੇ ਹਾਣੀਆਂ

ਪੈ ਗੇ ਪੈਰੀ ਸ਼ਾਲੇ ਹਲੇ ਨੱਚਣਾ ਸੀ ਹੋਰ ਵੇ
ਕਰ ਦੀ ਸਵੇਰੇ ਪ੍ਰੀਤ ਪੈਰਾਂ ਨੂ ਟਕੋਰ ਵੇ
ਪੈ ਗੇ ਪੈਰੀ ਸ਼ਾਲੇ ਹਲੇ ਨੱਚਣਾ ਸੀ ਹੋਰ ਵੇ
ਕਰ ਦੀ ਸਵੇਰੇ ਪ੍ਰੀਤ ਪੈਰਾਂ ਨੂ ਟਕੋਰ ਵੇ
ਕਰ ਦੀਆ ਤੇਰੇ ਨਾਲ ਮੋਹ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
ਨਚਾ ਮੈਂ ਗਿੱਧੇ ਚ ਪਰਾ ਹੋ ਵੇ ਸ਼ਰਾਬੀਆ
We got [Fm7]Preet
ਹੋ ਵੇ ਸ਼ਰਾਬੀਆ ਹੋ ਵੇ ਸ਼ਰਾਬੀਆ ਹੋ ਵੇ ਸ਼ਰਾਬੀਆ
Log in or signup to leave a comment

NEXT ARTICLE