ਮਹਿੰਗੀਆਂ ਜ਼ਮੀਨਾ ਖੁਲਾ ਬਾਪੂ ਕੋਲੇ cash
ਚੰਡੀਗੜ੍ਹ ਪੜ੍ਹੇ ਮੁੰਡਾ ਕਰੇ ਪੂਰੀ ਐਸ਼
ਮਹਿੰਗੀਆਂ ਜ਼ਮੀਨਾ ਖੁਲਾ ਬਾਪੂ ਕੋਲੇ cash
ਚੰਡੀਗੜ੍ਹ ਪੜ੍ਹੇ ਮੁੰਡਾ ਕਰੇ ਪੂਰੀ ਐਸ਼
ਰਹੇ ਘੁਮਦਾ ਰਹੇ ਘੁਮਦਾ
ਰਹੇ ਘੁਮਦਾ ਓ ਸਾਰੀ ਦਿਹਾੜੀ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਮੁੰਡਾ ਹਵਾਲਾਤ ਗਯਾ ਕਈ ਵਾਰੀ
ਮਾਪੇ ਮਾਪੇ ਮਾਪੇ ਕੈਂਦੇ judge ਬਣਨਾ
ਗੱਡੀ ਦੇ ਬੋਨਟ ਉਤੇ ਰਖ ਕੇ ਸ਼ਰਾਬ
ਪੈਗ ਖਿੱਚੀ ਜਾਂਦੇ ਵਾਰੋ ਵਾਰੀ ਓ ਜਨਾਬ
ਗੱਡੀ ਦੇ ਬੋਨਟ ਉਤੇ ਰਖ ਕੇ ਸ਼ਰਾਬ
ਵਾਰੋ ਵਾਰੀ ਪੈਗ ਖਿੱਚੀ ਜਾਂਦੇ ਨੇ ਜਨਾਬ
ਗਯਾ ਚਕਯਾ ਗਯਾ ਚਕਯਾ
ਗਯਾ ਚਕਯਾ ਓ ਸਣੇ ਸਫਾਰੀ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਮੁੰਡਾ ਹਵਾਲਾਤ ਗਯਾ ਕਈ ਵਾਰੀ
ਮਾਪੇ ਕੈਂਦੇ judge ਬਣਨਾ
ਨਾਲ ਬੈਠੀ ਹੋਵੇ ਜਦੋ ਸੋਹਣੀ classmate
Red light ਉਤੇ ਵੀ ਨਈ ਵਜਦੀ brake
ਨਾਲ ਬੈਠੀ ਹੋਵੇ ਜਦੋ ਸੋਹਣੀ classmate
Red light ਉਤੇ ਵੀ ਨਈ ਵਜਦੀ brake
ਮਾਰ ਜਾਂਦੇ ਦੋਵੇ ਮਾਰ ਜਾਂਦੇ ਫਿਰ
ਮਾਰ ਜਾਂਦੇ ਦੋਵੇ ਸ਼ਿਮਲੇ ਉਡਾਰੀ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਮੁੰਡਾ ਹਵਾਲਾਤ ਗਯਾ ਕਈ ਬੜੀ
ਮਾਪੇ ਕੈਂਦੇ ਮਾਪੇ ਕੈਂਦੇ judge ਬਣਨਾ
ਪਿੰਡ ਜਾ ਕਈ ਪ੍ਰੀਤ ਔਖਾ ਕਮ ਕਰਨਾ
ਸਾਰਾ ਦਿਨ ਧੁੱਪ ਵਿਚ ਚਮ ਸਾੜਨਾ
ਪਿੰਡ ਜਾ ਕਈ ਪ੍ਰੀਤ ਔਖਾ ਕਮ ਕਰਨਾ
ਸਾਰਾ ਦਿਨ ਧੁੱਪ ਵਿਚ ਚਮ ਸਾੜਨਾ
ਰੈਂਦੀ ਯਾਦ ਸਦਾ ਰੈਂਦੀ ਯਾਦ ਸਦਾ
ਰੈਂਦੀ ਯਾਦ ਸਦਾ college ਆ ਦੀ ਯਾਰੀ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਮੁੰਡਾ ਹਵਾਲਾਤ ਗਯਾ ਕਈ ਵਾਰੀ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਮਾਪੇ ਕੈਂਦੇ judge ਬਣਨਾ
ਓ judge ਬਣਨਾ