Wang

ਨਿਤ ਲੋਕਾਂ ਦੀ ਸੁਣ ਦਾ ਏ
ਕੰਨਾ ਤੋਂ ਕਚਾ ਏ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ
ਨਿਤ ਲੋਕਾਂ ਦੀ ਸੁਣ ਦਾ ਏ
ਕੰਨਾ ਤੋਂ ਕਚਾ ਏ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ

ਕੱਲ ਖੇਹ ਕੇ ਲੰਘਿਆ ਸੀ
ਵੇ ਕਿਹਦੀ ਭੈਣ ਦੇ ਕੋਲੋਂ
ਟੁੱਟੀ ਵੰਗ ਲੇ ਆਇਆ
ਵੇ ਕਿਹਦੀ ਮਾਂ ਦੇ ਕੋਲੋਂ
ਉੱਤੋਂ ਭੋਲਾ ਇੰਝ ਬਣ ਦੇ
ਜਿਵੇ ਛੋਟਾ ਬਚਾ ਏ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ

ਕਾਹਦੀਆਂ ਨੇ ਆਕੜਾਂ
ਗਲ ਗਲ ਤੇ ਦਿਖਾਉਣਾ ਏ
ਬਹਿ ਕੇ ਗਲ ਕਰ ਲੇ
ਦਸ ਦੇ ਕੀ ਚੌਣਾ ਏ
ਕੱਠਿਆਂ ਦੀ ਫੋਟੋ ਸੀ
ਵੇ ਜਿਹੜੀ Facebook ਤੇ
ਕੱਲ ਦੀ ਹੀ ਲਾ ਦਿਤੀ
ਵੇ ਦਸ ਕਿਹਦੀ ਚੁਕ ਤੇ
ਓ ਕੰਮ ਹੀ ਕ੍ਯੋਂ ਕਰਦਾ
ਜਿਸ ਕਰਕੇ ਮਚਣ ਵੇ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ

ਕਿਨੇ ਚਾਵਾਂ ਨਾਲ ਮੈਂ
ਮੁੰਦਰੀ ਪੁਵਾਈ ਸੀ
ਤੈਨੂੰ ਵੀ ਸੀ ਸਮਝਾਂ
ਕੇ ਮੈਂ ਤੇਰੇ ਲੜ ਲਈ ਸੀ
ਓਦੋਂ ਹੀ ਦਸ ਦਿੰਦਾ
ਜੇ ਕੋਈ ਸ਼ਕ ਸੀ ਤੈਨੂੰ
ਏ ਤੁਵੀ ਜਾਂ ਦਾ ਏ
ਕੇ ਪੂਰਾ ਹੱਕ ਸੀ ਤੈਨੂੰ
ਕਿਨਾ ਚੰਗਾ ਸੁਪਨਾ ਸੀ
ਕੇ ਤੇਰੇ ਨਾਲ ਹੀ ਜਚਾਂ ਵੇ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ

ਸੱਚੀ ਦਿਲ ਡਰਦਾ ਏ
ਕੀਤੇ ਸਾਹ ਹੀ ਨਾ ਰੁਕ ਜੇ
ਕੀਤੇ ਫੁੱਲਾਂ ਜਿਹਾ ਰਿਸ਼ਤਾ
ਨਾਲ ਤਾਹਨਿਆਂ ਨਾ ਟੁਟ ਜੇ
ਗਲ ਦਿਲ ਦੀ ਖੋਲ ਕੋਈ
ਕੇ ਦਿਲ ਹੋ ਜਾਂ ਹੌਲੇ
ਇਕ ਹੱਥ ਮੈਂ ਨਾ ਛੱਡ ਮੇਰਾ
ਵੇ ਦੂਜਾ ਬਿਹ ਜਾ ਕੋਲੇ
ਫਿਰ Lovely ਗੀਤ ਤੇਰੇ
ਮੈਂ ਲਾ ਲਾ ਨੱਚਾਂ ਵੇ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ

ਕੱਲ ਖੇਹ ਕੇ ਲੰਘਿਆ ਸੀ
ਵੇ ਕਿਹਦੀ ਭੈਣ ਦੇ ਕੋਲੋਂ
ਟੁੱਟੀ ਵੰਗ ਲੇ ਆਇਆ ਵੇ
ਵੇ ਕਿਹਦੀ ਮਾਂ ਦੇ ਕੋਲੋਂ
ਉੱਤੋਂ ਭੋਲਾ ਇੰਝ ਬਣ ਦੇ
ਜਿਵੇ ਛੋਟਾ ਬਚਾ ਏ
ਮੈਨੂੰ ਝਿੜਕਾਂ ਇੰਝ ਮਾਰੇ
ਜਿਵੇ ਤੂੰ ਹੀ ਸਚਾ ਏ
ਜਿਵੇ ਤੂੰ ਹੀ ਸਚਾ ਏ
Đăng nhập hoặc đăng ký để bình luận

ĐỌC TIẾP