ਮਹਿੰਗੀਆਂ ਜ਼ਮੀਨਾ ਖੁੱਲਾ ਬਾਪੂ ਕੋਲੇ cash
ਚੰਡੀਗੜ੍ਹ ਪੜੇ ਮੁੰਡਾ ਕਰੇ ਪੂਰੀ ਐਸ਼
ਮਹਿੰਗੀਆਂ ਜ਼ਮੀਨਾ ਖੁੱਲਾ ਬਾਪੂ ਕੋਲੇ cash
ਚੰਡੀਗੜ੍ਹ ਪੜੇ ਮੁੰਡਾ ਕਰੇ ਪੂਰੀ ਐਸ਼
ਰਹੇ ਘੁਮਦਾ ਓ ਸਾਰੀ ਦਿਹਾੜੀ
ਮਾਪੇ ਕਿਹੰਦੇ ਜੱਜ ਬਣ ਨਾ
ਮੁੰਡਾ ਹਵਾਲਾਤ ਗਿਯਾ ਕਈ ਵਾਰੀ
ਮਾਪੇ ਕਿਹੰਦੇ
ਗੱਡੀ ਦੇ ਬਾਨੇਟ ਉੱਤੇ ਰਖ ਕੇ ਸ਼ਰਾਬ
ਪੇਗ ਖਿਚੀ ਜਾਂਦੇ ਵਾਰੋ ਵਾਰੀ ਓ ਜਨਾਬ
ਗੱਡੀ ਦੇ ਬਾਨੇਟ ਉੱਤੇ ਰਖ ਕੇ ਸ਼ਰਾਬ
ਪੇਗ ਖਿਚੀ ਜਾਂਦੇ ਵਾਰੋ ਵਾਰੀ ਓ ਜਨਾਬ
ਗਿਯਾ ਚੱਕਿਆ ਓ ਸਣੇ ਸਫਾਰੀ
ਮਾਪੇ ਕਿਹੰਦੇ ਜੱਜ ਬਣ ਨਾ
ਮੁੰਡਾ ਹਵਾਲਾਤ ਗਿਯਾ ਕਈ ਵਾਰੀ
ਮਾਪੇ ਕਿਹੰਦੇ ਜੱਜ ਬਣ ਨਾ
ਨਾਲ ਬੈਠੀ ਹੋਵੇ ਜਦੋਂ ਸੋਹਣੀ classmate
Red light ਉੱਤੇ ਵੀ ਨਾ ਵਜ ਦੀ break
ਨਾਲ ਬੈਠੀ ਹੋਵੇ ਜਦੋਂ ਸੋਹਣੀ classmate
Red light ਉੱਤੇ ਵੀ ਨਾ ਵਜ ਦੀ break
ਮਰ ਜਾਂਦੇ ਦੋਨੋ ਸ਼ਿਮਲੇ ਉਡਾਰੀ
ਮਾਪੇ ਕਿਹੰਦੇ ਜੱਜ ਬਣ ਨਾ
ਮੁੰਡਾ ਹਵਾਲਾਤ ਗਿਯਾ ਕਈ ਵਾਰੀ
ਮਾਪੇ ਕਿਹੰਦੇ ਜੱਜ ਬਣ ਨਾ
ਪਿੰਡ ਜਾਕੇ ਪ੍ਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿਚ ਚਮ ਸੜਨਾ
ਪਿੰਡ ਜਾਕੇ ਪ੍ਰੀਤ ਔਖਾ ਕੰਮ ਕਰਨਾ
ਸਾਰਾ ਦਿਨ ਧੁੱਪ ਵਿਚ ਚਮ ਸੜਨਾ
ਰਹਿੰਦੀ ਆਸਰਾ ਕਾਲੇਜ ਦੀ ਯਾਰੀ
ਮਾਪੇ ਕਿਹੰਦੇ ਜੱਜ ਬਣ ਨਾ
ਮੁੰਡਾ ਹਵਾਲਾਤ ਗਿਯਾ ਕਈ ਵਾਰੀ
ਮਾਪੇ ਕਿਹੰਦੇ ਜੱਜ ਬਣ ਨਾ