Pagg Wali Selfie

ਮੁੰਡਾ ਦੇਖੂ ਜਦੋਂ

ਮੁੰਡਾ ਦੇਖੂ ਜਦੋਂ ਸੋਹਣਾ ਸਰਦਾਰ ਨੀ
ਓ ਤਾਂ ਹੱਥਾਂ ਨਾਲ ਛਾ ਕਰਦੂ
ਮੁੰਡਾ ਦੇਖੂ ਜਦੋਂ ਸੋਹਣਾ ਸਰਦਾਰ ਨੀ
ਓ ਤਾਂ ਹੱਥਾਂ ਨਾਲ ਸ਼ਾਂ ਕਰਦੂ
ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ

ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ
Video ਬਣਾ ਕੇ ਲੈਜਾ endless ਜੱਟ ਦੀ
ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ
Video ਬਣਾ ਕੇ ਲੈਜਾ endless ਜੱਟ ਦੀ
PUDA ਦੇ ਫਲੈਟਾਂ ਨਾਲੋਂ ਮਹਿੰਗੀ ਏਹ ਜ਼ਮੀਨ
ਤੇਰਾ dad ਕਿਵੇਂ ਨਾ ਕਰਦੂ
ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ

Headline ਬਣਦੀ ਐ ਟੌਹਰ ਸਰਦਾਰ ਦੀ
ਲਗਦਾ ਐ ਕਾਲੀ ਪੱਗ ban ਹੋਊ ਯਾਰ ਦੀ
Headline ਬਣਦੀ ਐ ਟੌਹਰ ਸਰਦਾਰ ਦੀ
ਲਗਦਾ ਐ ਕਾਲੀ ਪੱਗ ban ਹੋਊ ਯਾਰ ਦੀ
ਖੜਨੇ ਨੀ hero ਸ਼ੀਰੋ Bollywood ਵਾਲੇ
ਮੁੰਡਾ ਚੰਨ ਨੂੰ ਪਿਛਾਂ ਕਰਦੂ
ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ

ਕਹਿਦੀ ਤੇਰੀ family ਨੂੰ ਪਿੱਛੇ ਨਹੀਓ ਹਟ ਦਾ
ਚੂੜੇ ਤੇ ਲਿਖਾ ਕੇ ਰੱਖ ਨਾਮ ਪਰਗਟ ਦਾ
ਕਹਿਦੀ ਤੇਰੀ family ਨੂੰ ਪਿੱਛੇ ਨਹੀਓ ਹਟ ਦਾ
ਚੂੜੇ ਤੇ ਲਿਖਾ ਕੇ ਰੱਖ ਨਾਮ ਪਰਗਟ ਦਾ
ਕੋਟਗੁਰੂ ਪਿੰਡ ਦੀ ਬਣਾ ਕੇ ਤੈਨੂੰ ਨੂੰਹ
ਸ਼ਾਹੀ ਸ਼ੌਂਕ ਤੇਰੇ ਨਾ ਕਰ ਦੂ
ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ
ਪੱਗ ਵਾਲੀ selfie ਦਿਖਾਦੀ ਬੱਲੀਏ ਨੀ
ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ
ਨੀ ਐਦਾਂ ਕਿੱਦਾਂ ਨਾ ਕਰਦੂ
Đăng nhập hoặc đăng ký để bình luận

ĐỌC TIẾP