Kurta

Preet Harpal
Jaymeet
ਕਲ ਕੁੜ੍ਤਾ ਤੇਰਾ ਜਦੋਂ ਸੀ ਧੋ ਅੱਡੇਆ
ਵਿਚੋਂ ਓਪਰੀ ਜੀ ਕ੍ਯੂਂ ਔਂਦੀ ਸੀ ਖੁਸ਼ਬੋ ਅੱਡੇਆ
ਤੇਰੀ ਜੇਬ ਚੋਂ ਟਿੱਕਟਾ ਨਿਕਲੀਯਨ ਵੇ ਦੋ PVR ਦਿਯਨ
ਤੇਰੀ ਜੇਬ ਚੋਂ ਟਿੱਕੇਤਂ ਨਿਕਲਿਯਨ ਵੇ ਦੋ PVR ਦਿਯਨ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ

ਸੈਡਲ ਸੂਟਾ ਦਿਯਨ ਫੋਟੋਆਂ
ਫੋਨ ਚ ਕ੍ਯੂਂ ਰਖਦਾਏ
ਮੈਂ ਛਾਨਬੀਣ ਨੀ ਕਰਦੀ
ਤਾਨਿਯੋ ਫਾਇਦਾ ਤੂ
ਸੈਡਲ ਸੂਟਾ ਦਿਯਨ ਫੋਟੋਆਂ
ਫੋਨ ਚ ਕ੍ਯੂਂ ਰਖਦਾਏ
ਮੈਂ ਛਾਨਬੀਣ ਨੀ ਕਰਦੀ
ਤਾਨਿਯੋ ਫਾਇਦਾ ਤੂ ਚਕਦਾਏ
ਤੰਗ ਹੋਵੇਗਾ ਅੱਡੇਯਾ ਜੋ ਤੂ
ਖਾਣਾਏ ਬਾਹਰ ਦਿਯਨ
ਤੰਗ ਹੋਵੇਗਾ ਅੱਡੇਯਾ ਜੋ ਤੂ,
ਖਾਣਾਏ ਬਾਹਰ ਦਿਯਨ,
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ

Nose pin ਤੇਰੀ ਕਾਰ ਦੇ dashboard ਤੋਂ ਚੱਕੇਯਾ ਮੈਂ
ਤੇਰੀ white shirt ਤੇ ਲੱਗੇਯਾ ਇਕ ਦਿਨ makeup ਤਕੇਯਾ

Kadhonal ਦੇ pill ਵੀ ਤੀਜੇ ਦਿਨ ਮੈਂ ਪੜ ਦੀ ਆਂ,

ਦਸ ਫਿਰੇ demand [Bm]ਆ ਪੂਰੀਯਨ ਕਰਦਾ ਕੇਡੀ ਨਾਰ ਦਿਯਨ

ਤੇਰੀ mom-dad ਦੇ ਕੋਲੇ ਕੋਈ ਗਲ ਮੈਂ ਬੋਲੀ ਨਾ
Pargat ਸੇਯਾਨ ਤੂ ਸ਼ੁਕਰ ਮਨਾ ਮੈਂ ਕਦੇ ਵੀ ਬੋਲੀ
ਤੇਰੀ mom-dad ਦੇ ਕੋਲੇ ਕੋਈ ਗਲ ਮੈਂ ਬੋਲੀ ਨਾ
Kotguru ਤੂ ਸ਼ੁਕਰ ਮਨਾ ਮੈਂ ਕਦੇ ਵੀ ਬੋਲੀ ਨ
ਤੈਨੂ ਲਗਦੀ innocent ਦੇ ਪਰ
ਮੈਂ ਟਾਇਮ ਵਿਚਾਰ ਦੀ ਆਂ
ਤੈਨੂ ਲਗਦੀ innocent ਦੇ ਪਰ
ਮੈਂ ਟਾਇਮ ਵਿਚਾਰ ਦੀ ਆਂ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ
ਦਸ ਫਿਰੇ demand [Bm]ਆ ਪੂਰੀਆ ਕਰਦਾ ਕੇਡੀ ਨਾਰ ਦਿਆ
Đăng nhập hoặc đăng ký để bình luận

ĐỌC TIẾP