ਮੁੰਡੇ ਖਸਮਾ ਨੂੰ ਖਾਣ
ਨਿਰੀ ਝੂਠ ਦੀ ਦੁਕਾਨ
ਮੁੰਡੇ ਖਸਮਾ ਨੂੰ ਖਾਣ
ਨਿਰੀ ਝੂਠ ਦੀ ਦੁਕਾਨ
ਜਣੀ ਖਣੀਆ ਨੂੰ ਤੱਕਦਾ ਫਿਰੇ
ਪਹਿਲਾਂ ਚੱਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਉਦੋਂ ਕਹਿੰਦਾ ਸੀ ਤੂੰ ਮੇਰੀ ਸੋਹਣੀਏ
ਤੇਰੇ ਪਿੱਛੇ ਕੀਤੀਆਂ ਇਬਾਦਤਾਂ ਮੈਂ ਲੱਖਾਂ
ਰੋਲਤਾ ਵੇ ਪਿਆਰ ਮੇਰਾ ਪਲ ਵਿਚ ਕੱਖਾਂ
ਕੀ ਖੱਟਿਆ ਮੈਂ ਤੈਨੂੰ ਦੇਕੇ ਜਿੰਦ ਜਾਨ
ਲੱਭਦੀ ਰਹੀ ਤੇਰੇ ਵਿਚ ਆਪਣਾ ਜਹਾਨ
ਆਪਣਾ ਜਹਾਨ
ਮੁੰਡੇ ਖਸਮਾ ਨੂੰ ਖਾਣ
ਨਿਰੀ ਝੂਠ ਦੀ ਦੁਕਾਨ
ਜਣੀ ਖਣੀਆ ਨੂੰ ਤੱਕਦਾ ਫਿਰੇ
ਪਹਿਲਾਂ ਚੱਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਉਦੋਂ ਕਹਿੰਦਾ ਸੀ ਤੂੰ ਮੇਰੀ ਸੋਹਣੀਏ
ਓ ਬੇਵਫਾ
ਓ ਬੇਵਫਾ
You only need the light,
Man is burning lonely,
Is the Sun ɾeally starts too slowly?
Hit the ɾoad when you [A7missing homely,
Know your lover when you [A7let it go.
ਤੇਰੇ ਪਿਆਰ ਨੂੰ ਸਮਝ ਨਾ ਪਾਇਆ
Really sorry, ਸੋਹਣੀਏ
I know ਭਾਵੇਂ ਲੱਭ ਲੈ ਜਹਾਨ
ਤੇਰੇ ਵਰਗੀ ਨਾ ਹੋਣੀ ਐ
ਗੱਲਾਂ ਚੇਤੇ ਆਉਂਦੀਆਂ ਤੇਰੀ Baby,
ਮੈਂ ਲੁਕ ਲੁਕ ਰੋਵਾਂ
ਕੋਸ਼ਿਸ਼ ਕਰਦਾ ਮੈਂ ਚੁੱਪ ਹੋ ਜਵਾਂ
ਅੱਖ ਮੇਰੀ ਖੁਦ ਰੋਂਦੀ ਐ
ਖੁਦ ਰੋਂਦੀ ਐ
ਮੇਰੀ ਰੂਹ ਨੂੰ ਫਰੋਲ ਕੇ ਕਦੇ ਨਾ ਤੱਕਿਆ
ਮੇਰੇ ਪਿਆਰ ਨੂੰ ਵੀਂ ਜਿਸਮਾਂ ਦੀ ਭੁੱਖ ਦੱਸਿਆ
ਮੇਰੀ ਰੂਹ ਨੂੰ ਫਰੋਲ ਕੇ ਕਦੇ ਨਾ ਤੱਕਿਆ
ਮੇਰੇ ਪਿਆਰ ਨੂੰ ਵੀਂ ਜਿਸਮਾਂ ਦੀ ਭੁੱਖ ਦੱਸਿਆ
ਤੇਰੇ ਕੌੜੇ ਬੋਲ ਹੱਸ ਕੇ ਜਰੇ
ਵੇ ਤੂੰ ਥੋੜਾ ਨੀ ਸਤਾਇਆ , ਵੇ ਤੂੰ ਥੋੜਾ ਨੀ ਰਵਾਇਆ
ਕੌਣ ਕਿੰਨਾ ਚਿਰ ਕਿਸੇ ਲਈ ਮਰੇ
ਮਿਲਣੇ ਜਹਾਨ ਤੇ ਸ਼ਰੀਰ ਤੈਨੂੰ ਲੱਖਾਂ ਪਰ
ਰੂਹ ਦੇ ਹਾਣੀ ਨੂੰ ਜਦੋਂ ਲੱਭਣ ਗੀਆਂ ਅੱਖਾਂ
ਦਿਲ ਦੇ ਦਰਦ ਕਿਨੂੰ ਕਰੇਂਗਾ ਬਿਆਨ
ਜਦੋਂ ਰੂਹ ਦੇ ਬਗੈਰ ਬੁੱਤ ਹੋ ਜਾਉ ਬੇਜਾਨ
ਹੋ ਜਾਉ ਬੇਜਾਨ
ਹੋ ਜਾਉ ਬੇਜਾਨ
ਮੁੰਡੇ ਖਸਮਾ ਨੂੰ ਖਾਣ
ਨਿਰੀ ਝੂਠ ਦੀ ਦੁਕਾਨ
ਜਣੀ ਖਣੀਆ ਨੂੰ ਤੱਕਦਾ ਫਿਰੇ
ਪਹਿਲਾਂ ਚੱਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਉਦੋਂ ਕਹਿੰਦਾ ਸੀ ਤੂੰ ਮੇਰੀ ਸੋਹਣੀਏ
ਆਪੇ ਲਾਕੇ ਆਪੇ ਹੀ ਤੂੰ ਅੱਖੀਆਂ ਚੁਰਾਈਆਂ
ਚੰਗੇ ਸਮੇਂ ਪਤਾ ਲੱਗ ਗਈਆਂ ਬੇਵਫਾਈਆਂ
ਆਪੇ ਲਾਕੇ ਆਪੇ ਹੀ ਤੂੰ ਅੱਖੀਆਂ ਚੁਰਾਈਆਂ
ਚੰਗੇ ਸਮੇਂ ਪਤਾ ਲੱਗ ਗਈਆਂ ਬੇਵਫਾਈਆਂ
ਹੁਣ ਤੇਰੇ ਬਿਨਾਂ ਜੀਣਾ ਸਿਖਾ ਗਏ
ਹੰਜੂ ਅੱਖੀਆਂ ਚੋਂ ਮੁੱਕੇ
ਹੰਜੂ ਅੱਖੀਆਂ ਚੋਂ ਸੁੱਕੇ
ਹੁਣ ਦੁੱਖਾਂ ਨੂੰ ਵੀਂ ਪੀਣਾ ਸਿੱਖ ਗਏ
ਤਰਸਦਾ ਸੀ ਰਹਿੰਦਾ ਤੇਰੇ ਪਿਆਰ ਨੂੰ ਇਹ ਦਿਲ
ਤੜਪਦੀ ਸੀ ਜਾਨ ਰਹਿੰਦੀ ਅੱਖਾਂ ਵਿਚ ਸਿਲ
ਹੋਜਾ ਅੱਖੀਆਂ ਤੋਂ ਦੂਰ ਹੋਊ ਤੇਰਾ ਅਹਿਸਾਨ
ਚੰਗਾ ਹੋਇਆ ਚੰਗੇ ਸਮੇਂ ਤੈਨੂੰ , ਲਿਆ ਪਹਿਚਾਣ
ਲਿਆ ਪਹਿਚਾਣ
ਲਿਆ ਪਹਿਚਾਣ
ਮੁੰਡੇ ਖਸਮਾ ਨੂੰ ਖਾਣ
ਨਿਰੀ ਝੂਠ ਦੀ ਦੁਕਾਨ
ਜਣੀ ਖਣੀਆ ਨੂੰ ਤੱਕਦਾ ਫਿਰੇ
ਪਹਿਲਾਂ ਚੱਕਰਾਂ ਚ ਪਾਵੇ ਫੇਰ ਬੜਾ ਹੀ ਸਤਾਵੇ
ਉਦੋਂ ਕਹਿੰਦਾ ਸੀ ਤੂੰ ਮੇਰੀ ਸੋਹਣੀਏ
ਓ ਬੇਵਫਾ ਓ ਬੇਵਫਾ ਸੋਹਣੀਏ