B A Pass

ਪੰਜਾ ਸਾਲਾ ਵਿਚ ਪੂਰੀ ਕੀਤੀ BA ਦੀ ਪੜ੍ਹਾਈ
ਐਵੇਂ time ਹੀ ਗਵਾਯਾ ਕਿਸੇ ਕਮ ਵੀ ਨਾਹ ਆਈ
ਪੰਜਾ ਸਾਲਾ ਵਿਚ ਪੂਰੀ ਕੀਤੀ BA ਦੀ ਪੜ੍ਹਾਈ
ਐਵੇਂ time ਹੀ ਗਵਾਯਾ ਕਿਸੇ ਕਮ ਵੀ ਨਾ ਆਈ
ਜਿਹਿਨੂ ਚਾਹਿਆ ਹੋਯਾ ਓਹਦਾ ਕਿਸੇ ਹੋਰ ਨਾਲ ਵਿਆਹ
ਚਾਹਿਆ ਹੋਯਾ ਓਹਦਾ ਕਿਸੇ ਹੋਰ ਨਾਲ ਵਿਆਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ

ਬਾਪੂ ਤੋਡ਼ ਤੋਡ਼ ਖੇਤਾਂ 'ਚ ਸਰੀਰ ਨੂ
ਤੇ ਭਰਦਾ ਰਿਹਾ ਸੀ ਖਰਚੇ
ਓ ਅਸੀ ਲੋਫਰਾਂ ਦੇ ਵਾਂਗੂ ਰਹੇ ਘੁੰਮਦੇ
ਤੇ ਸ਼ਹਿਰ ਚ ਕਰਾ ਲਏ ਚਰਚੇ
ਬਾਪੂ ਤੋਡ਼ ਤੋਡ਼ ਖੇਤਾਂ 'ਚ ਸਰੀਰ ਨੂ
ਤੇ ਭਰਦਾ ਰਿਹਾ ਸੀ ਖਰਚੇ
ਓ ਅਸੀ ਲੋਫਰਾਂ ਦੇ ਵਾਂਗੂ ਰਹੇ ਘੁੰਮਦੇ
ਤੇ ਸ਼ਹਿਰ ਚ ਕਰਾ ਲਏ ਚਰਚੇ
ਓਹ੍ਨਾ ਦਿਨਾ ਵਿਚ ਇਹੀ ਸਾਥੋਂ ਹੋਗਿਆ ਗੁਨਾਹ
ਦਿਨਾ ਵਿਚ ਇਹੀ ਸਾਥੋਂ ਹੋਗਿਆ ਗੁਨਾਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਪੁਠੇ ਸਿਧੇ ਕਮਾਂ ਚ ਗਵਾ

ਬੇਬੇ ਦੁਧ ਚ ਬਦਾਮ ਦਿੰਦੀ ਘੋਲਕੇ
ਕੇ ਪ੍ਰੀਤ ਮੇਰਾ college ਪੜ੍ਹੇ
ਓ ਨਹੀ ਜਾਂਦੀ ਸੀ ਭੋਲੀ ਓਹਦਾ ਲਾਡਲਾ
ਨਾ ਕਦੇ ਵੀ class ਚ ਵੜੇ
ਬੇਬੇ ਦੁਧ ਚ ਬਦਾਮ ਦਿੰਦੀ ਘੋਲ ਕੇ
ਕੇ ਪ੍ਰੀਤ ਮੇਰਾ college ਪੜ੍ਹੇ
ਓ ਨਹੀ ਜਾਂਦੀ ਸੀ ਭੋਲੀ ਓਹਦਾ ਲਾਡਲਾ
ਨਾ ਕਦੇ ਵੀ class ਚ ਵੜੇ
ਹੁਣ ਜਾਂਦਾ ਪਿੰਡ ਪੀਕੇ canteen ਵਿਚੋ ਚਾਹ
ਜਾਂਦਾ ਪਿੰਡ ਪੀਕ canteen ਵਿਚੋਂ ਚਾਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ

ਅਜੇ BA ਵੀ cross ਨੀ ਸੀ ਹੋਈ
ਤੇ ਘਰੇ MA done ਦਸਤੀ
ਸ਼ਕ ਪੈ ਗੇਯਾ ਬਾਪੂ ਨੂ ਮੇਰੇ ਉੱਤੇ
ਤੇ ਬਾਪੂ ਨੇ ਨਕੇਲ ਕੱਸਤੀ
ਅਜੇ BA ਵੀ cross ਨੀ ਸੀ ਹੋਈ
ਤੇ ਘਰੇ MA done ਦਸਤੀ
ਸ਼ਕ ਪੈ ਗੇਯਾ ਬਾਪੂ ਨੂ ਮੇਰੇ ਉੱਤੇ
ਤੇ ਬਾਪੂ ਨੇ ਨਕੇਲ ਕੱਸਤੀ
ਜਦੋਂ ਸਚ ਪਤਾ ਲੱਗਾ ਘਰੇ ਪੈ ਗਯਾ ਸੀ ਗਾਹ
ਸਚ ਪਤਾ ਲੱਗਾ ਘਰੇ ਪੈ ਗਯਾ ਸੀ ਗਾਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁਠੇ ਸਿਧੇ ਕਮਾਂ ਚ ਗਵਾ
ਪੁਠੇ ਸਿਧੇ ਕਮਾਂ ਚ ਗਵਾ
Đăng nhập hoặc đăng ký để bình luận

ĐỌC TIẾP