Case

Guri Sartaj!
Deep Jandu!

ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ (ਰ ਰਾ ਰਾ)
ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ (ਰ ਰਾ ਰਾ)
ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ
ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ
ਇੱਸ ਗਲ ਦੀ ਹੈਰਾਨੀ ਸਾਨੂੰ ਸੋਣੀਏ
ਨੀ ਕਦੋਂ ਸਿੱਪੀਆਂ ਦੇ ਸੱਪ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ

ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ (ਰ ਰਾ ਰਾ)
ਹੁਣ ਓਹ੍ਨਾ ਨਾਵੇ case ਆਂ ਦੀ ਕਿਤਾਬ ਪੂਰੀ ਬੋਲਦੀ (ਰ ਰਾ ਰਾ)
ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ
ਓਹ੍ਨਾ ਨਾਵੇ case ਆਂ ਦੀ ਕਿਤਾਬ ਪੂਰੀ ਬੋਲਦੀ
ਸਾਡੇ ਸਿਰਾਂ ਤੋਂ ਵਕੀਲ ਪਾ ਗਏ ਕੋਠੀਆਂ
ਵੈਲੀ ਤੇਰੇ ਪਿਛੇ ਜੱਟ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ

ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ (ਰ ਰਾ ਰਾ)
ਟੁੱਟ ਗਯਾ group ਜੀਤੋਂ ਡਰਦਾ ਸੀ ਸ਼ਿਹਰ ਨੀ (ਰ ਰਾ ਰਾ)
ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ
ਟੁੱਟ ਗਯਾ group ਜੀਤੋਂ ਡਰਦਾ ਸੀ ਸ਼ਿਹਰ ਨੀ
ਖੈ ਗਏ ਆਪੋ ਚ ਯਾਰਾਂ ਦੇ ਯਾਰ ਗੋਰੀਏ
ਨੀ ਢੈੜੇ ਕਿਨੇ ਵਖੋ ਵਖ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ

ਜਿਨਾ ਕਦੇ ਕੀਤੀਆਂ class ਆਂ ਨਾ ਸੀ miss ਨੀ (ਰ ਰਾ ਰਾ)
ਸਿੱਧੇ ਜਾਂਦੇ college ਓਂ ਕਚੇਰੀ ਹੁਣ ਨਿੱਤ ਨੀ (ਰ ਰਾ ਰਾ)
ਜਿਨਾ ਕਦੇ ਕੀਤੀਆਂ class ਆਂ ਨਾ ਸੀ miss ਨੀ
ਸਿੱਧੇ ਜਾਂਦੇ college ਓਂ ਕਚੇਰੀ ਹੁਣ ਨਿੱਤ ਨੀ
ਤੇਰੇ Kabal Saroopwali ਵਾਲੇ ਲਈ
ਹਾੱਸੇ ਨਿੱਤ ਦਾ ਕੱਪਤ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ

Preet Harpal!
Deep Jandu!
ਹਾ ਹਾ..
ਆ ਗਯਾ ਨੀ ਓਹੀ ਬਿੱਲੋ time
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ puff ਬਣ ਗਏ
Đăng nhập hoặc đăng ký để bình luận

ĐỌC TIẾP