Hostel

ਪਲ ਪਲ ਕਰ ਦਿਨ ਲੰਘ ਜੋ ਰਹੇ
ਮੁੜਕੇ ਕਦੇ ਨਾ ਇਹ ਦਿਨ ਲੱਭਣੇ
ਯਾਰਾ ਨਾਲ ਲੱਗਣੀਆਂ ਮਹਿਫ਼ਿਲਾਂ ਨਹੀਂ
ਬੈਠ ਕੇ ਆ ਫੇਰ ਕੀਹਨੇ ਬੁੱਲੇ ਵੱਢਣੇ
15 July ਨਈਓਂ ਭੁੱਲਣੀ ਜਦੋਂ ਤੂੰ ਮੈਨੂੰ ਹਾ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਹੋ

ਮੇਰੇ ਯਾਰਾ ਵਿਚ ਵੱਸੇ ਮੇਰੀ ਜਾਨ ਮਿੱਠੀਏ
ਤੇ ਤੂੰ ਓਨਾ ਤੋਂ ਹੀ ਰਹਿੰਦੀ ਪਰੇਸ਼ਾਨ ਮਿੱਠੀਏ
ਮੇਰੇ ਯਾਰਾ ਵਿਚ ਵੱਸੇ ਮੇਰੀ ਜਾਨ ਮਿੱਠੀਏ
ਤੇ ਤੂੰ ਓਨਾ ਤੋਂ ਹੀ ਰਹਿੰਦੀ ਪਰੇਸ਼ਾਨ ਮਿੱਠੀਏ
ਕਹਿੰਦੀ ਜੱਟਾ ਨਾਲ ਸੋਚ ਘੱਟ ਮਿਲੇ
ਤੇਰੇ ਲੇਖਾ ਚ ਨਾਂ ਤਾਂ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਹੋ

ਸਾਡੀ family ਵੀ ਹੋ ਗਈ ਖਿਲਾਬ ਅੱਲੜੇ
ਸਾਡੀ ਦੋਵਾਂ ਦੀ ਆ ਵੇਖੋ ਵੱਖ ਜਾਤ ਅੱਲੜੇ
ਸਾਡੀ family ਵੀ ਹੋ ਗਈ ਖਿਲਾਬ ਅੱਲੜੇ
ਸਾਡੀ ਦੋਵਾਂ ਦੀ ਆ ਵੇਖੋ ਵੱਖ ਜਾਤ ਅੱਲੜੇ
ਇਸੇ ਗੱਲ ਦਾ ਪਊ ਗਾ ਸਾਡਾ ਰੌਲ਼ਾ
ਅਕ ਕੇ ਮੈਂ ਤਾਹੀਓਂ ਮੈਂ ਨਾ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ

Jassi ਓਏ

ਯਾਦ ਕਰਿਆ ਕਾਰੁ ਗੀ ਤੇਰੀ ਤੰਗ ਨਡੀਏ
ਕਨੀ ਗੂੰਜਿਆ ਕਰੁ ਗਈ ਤੇਰੀ ਵਗ ਨਡੀਏ
ਯਾਦ ਕਰਿਆ ਕਾਰੁ ਗੀ ਤੇਰੀ ਤੰਗ ਨਡੀਏ
ਕਨੀ ਗੂੰਜਿਆ ਕਰੁ ਗਈ ਤੇਰੀ ਵਾਂਗ ਅੱਲੜੇ
ਨਾਮ Preet ਦਾ ਰਕਾਨੇ ਸ਼ਰੇ ਆਮ ਤੂੰ
ਟੀਕਾ ਕੇ ਜਿਹੜਾ ਬਾਹ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ
ਛੁੱਟ ਜਾਣਾ hostel ਵਾਲਾ ਕਮਰਾ ਯਾਰਾਂ ਤੋਂ
ਕੰਧਾਂ ਜੇੜੀਆਂ ਤੇ ਬਿੱਲੋ ਤੇਰਾ ਨਾਂ ਲਿਖਿਆ

ਹੋ
Đăng nhập hoặc đăng ký để bình luận

ĐỌC TIẾP