Yaari Te Sardari

ਦੇਖ Sippy ਜੇ ਤੂੰ ਮੇਨੂ ਪਿਆਰ ਕਰ ਦੇਹਨਾ ਅਗੇ ਤੋਂ ਕਲਾ ਮਿਲਣ ਅਵੀ
ਅਕੀ ਸਾਰੀ ਯਾਰਾਂ ਨੂੰ ਨਾਲ ਚਕੀ ਫ਼ਿਰਦੇ wait ਕਰਾ ਖੀ ਮੇਹ ਤੇਰਾ

ਨੀ ਤੇਰੇ ਨਾਲ ਲੱਗੀ ਨੂ ਤਿਨ week ਵੀ ਹੋਈ ਨਾ ਹੋ
ਏ ਤਾਂ ਮੁੱਡ ਤੋਂ ਮੇਰੇ ਨਾਲ ਪਲੇ ਨੇ ਸਾਰੇ
ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਨੀ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਏ ਤਾਂ ਵਰਦੀ ਅੱਗ ਵਿਚ ਨਾਲ ਖੜੇ ਨੇ ਸਾਰੇ
ਓ ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ

ਬਈ ਕਲਾ ਬੁਲਾ ਏਨੂੰ ਕਿਥੇ ਫਿਰ ਦਸਾ ਖ਼ੇ
ਏਦਾ ਇਲਾਜ ਵੀ ਹੈ ਮੇਰੇ ਕੋਲ
ਹੋ ਸੀਨੇ ਬੰਬਲ ਬਾਲ ਦਿਆਂ ਓ ਸੌਣ ਦਿਆ ਬਰਸਾਤਾਂ
ਕਦੇ Disco ਕਦੇ P.G ਅੱਗੇ ਜਾਗ ਕੇ ਕੱਟੀਯਾਂ ਰਾਤਾਂ
ਹੋ ਸੀਨੇ ਬੰਬਲ ਬਾਲ ਦਿਆਂ ਓ ਸੌਣ ਦਿਆ ਬਰਸਾਤਾਂ
ਕਦੇ Disco ਕਦੇ P.G ਅੱਗੇ ਜਾਗ ਕੇ ਕੱਟੀਯਾਂ ਰਾਤਾਂ
ਓ ਜਦੋਂ ਸਾਡੀ ਸੀ ਤਾਂ ਵਾੜਾ ਲਾ ਲਾ ਰਖਦੇ ਸੀ
ਓ ਜਦੋਂ ਸਾਡੀ ਸੀ ਤਾਂ ਵਾੜਾ ਲਾ ਲਾ ਰਖਦੇ ਸੀ
ਹੁਣ ਭਾਵੈ ਲੈ ਜਣ ਤੈਨੂ ਕਾਲੇ ਚੋਰ ਚੁਬਾਰੇ
ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਨੀ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਏ ਤਾਂ ਵਰਦੀ ਅੱਗ ਵਿਚ ਨਾਲ ਖੜੇ ਨੇ ਸਾਰੇ
ਓ ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ

ਆ ਗਈ ਅਪਣੀ ਉਕਾਤ ਤੇ
ਇਸੇ ਕਰਕੇ ਯਾਰ ਨੂੰ ਕਲਾ ਬੁਲੰਦੀ ਸੀ

ਓਏ ਮਿਹੰਗੀ ਗੱਡੀਆਂ ਮਿਹੰਗੀ ਦਾਰੂ
ਓਏ ਵੱਡਿਆਂ ਦੇ ਨਾਲ ਯਾਰੀ ਏਕਿਆਂ ਦੇ ਵਸ ਪੈ ਗੀ
ਨਡੀਏ ਛੱਡ ਸਾਡੀ ਸਰਦਾਰੀ
ਓਏ ਮਿਹੰਗੀ ਗੱਡੀਆਂ ਮਿਹੰਗੀ ਦਾਰੂ
ਓਏ ਵੱਡਿਆਂ ਦੇ ਨਾਲ ਯਾਰੀ ਏਕਿਆਂ ਦੇ ਵਸ ਪੈ ਗੀ
ਅੱਲੜੇ ਛੱਡ ਸਾਡੀ ਸਰਦਾਰੀ
ਓਹ ਇਨਾ ਲੰਡਰ ਆ ਲਈ ਤਾਂ ਇੱਕੋ ਲਲਕਾਰਾ ਕਾਫੀ ਇਹ
ਓਹ ਇਨਾ ਲੰਡਰ ਆ ਲਈ ਤਾਂ ਇੱਕੋ ਲਲਕਾਰਾ ਕਾਫੀ ਇਹ
Happy Raikoti ਦੇ Sippy ਜਿਹੇ ਯਾਰ ਪਿਯਾਰੇ
ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਨੀ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਏ ਤਾਂ ਵਰਦੀ ਅੱਗ ਵਿਚ ਨਾਲ ਖੜੇ ਨੇ ਸਾਰੇ
ਓ ਦੱਸ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
ਨੀ ਕਿਊ ਤੇਰੇ ਕਰਕੇ ਛੱਡ ਦਾ ਜਿਗਰੀ ਯਾਰਾਂ ਨੂ
Log in or signup to leave a comment

NEXT ARTICLE