ਤੈਨੂੰ ਨਾ ਦੇਖਾ ਤਾ ਮੇਰੀ ਜਾਣ ਡੋਲੇ
ਤੈਨੂੰ ਦੇਖ ਲਵਾ ਮੇਰਾ ਇਮਾਨ ਡੋਲੇ
ਜਦ ਤੁਰਦੀ ਕਾਇਨਤ ਵਾਹ ਵਾਹ ਬੋਲੇ
ਧਰਤੀ ਪੁੱਛ ਦੀ ਕਿਉਂ ਏਨੇ ਪੈਰ ਪੋਲੇ
ਮੇਰੀ ਜਾਣ ਡੋਲੇ ਮੇਰਾ ਇਮਾਨ ਡੋਲੇ
ਸੂਰਤ ਨਹੀਂ ਮੂਰਤ ਇਹ ਨੈਣਾ ਦੇ ਝਰਨੇ ਨੇ
ਜ਼ਿਦ ਦਿਲ ਨੇ ਫੜੀ ਹੋਈ ਤੇਰੇ ਦਰਸ਼ਨ ਕਰਨੇ ਨੇ
ਤੈਨੂੰ ਏਨਾ ਚਾਵਾਂ ਗੇ ਦੁਨੀਆਂ ਕਿੱਸੇ ਗਾਵੇਂ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ

ਉਹ ਹੋਰ ਦੁਨੀਆਂ ਜਿੱਤ ਜਾਉ ਗਾ ਜਿਹਦੇ ਹਿੱਸੇ ਆਵੇ ਗੀ

ਆਲੇ ਦੇ ਦੇਵੇ ਜਹੀ ਗੋਰੇ ਮੁਖ ਤੇ ਲਾਲੀ ਆ
ਜਿਹਨੇ ਤੱਕ ਲਿਆ ਤੈਨੂੰ ਨੀਂ ਓਹਦਾ ਅਲਾਹ ਬਾਲੀ ਆ

ਓਹਦਾ ਅਲਾਹ ਬਾਲੀ ਆ
ਏਨਾ ਮੱਖਮਲੀ ਪੈਰਾਂ ਚ ਸਾਡੀ ਝਾਂਜਰ ਪਾਵੇ ਗੇ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ
ਉਹ ਹੋਰ ਦੁਨੀਆਂ ਜਿੱਤ ਜਾਉ ਗਾ ਜਿਹਦੇ ਹਿੱਸੇ ਆਵੇ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ
ਤੇਰੇ ਕਤਲ ਕੋਕੇ ਨੇ ਕਈ ਆਸ਼ਿਕ਼ ਮਾਰੇ ਨੇ
ਦਿਨੇ ਸਾਹ ਜਿਹ ਗਿਣ ਦੇ ਨੇ ਰਾਤੀ ਗਿਣ ਦੇ ਤਾਰੇ ਨੇ

ਨੀਂ ਆਸ਼ਕ cheema ਨੂੰ ਹੁਣ ਸ਼ਾਇਰ ਬਣਾ ਵੇ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ ਨਜ਼ਰ ਲਵਾਮੈਂ ਗੀ
ਉਹ ਹੋਰ ਦੁਨੀਆਂ ਜਿੱਤ ਜਾਉ ਗਾ ਜਿਹਦੇ ਹਿੱਸੇ ਆਵੇ ਗੀ
ਨੀਂ ਤੂੰ ਸੋਹਣੀ ਇਹ ਰਜ ਕੇ ਕਮਲੀਏ,ਮੇਰੀ ਜਾਣ ਡੋਲੇ ਮੇਰਾ ਇਮਾਨ ਡੋਲੇ