Sugar Brown Baliye

ਮਰਜਾਣੀ ਦੇਸੀ ਭੰਗੜਾ ਪੌਂਦੀ ਪੱਬਾਂ ਤੇ snoop dog ਲਾਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ

ਪੱਟੀ Belly ਬਟਨਾਂ ਦੀ
ਰਖੇ ਕੁੜਤੀ ਉੱਤੇ ਖਿਸਕਾ ਕੇ
ਨਿੱਤ ਨਵੇਂ ਚੋਜ਼ ਕਰਦੀ
ਸੌਂਦੀ sheep butter body ਲਾ ਕੇ
ਪੱਟੀ Belly ਬਟਨਾਂ ਦੀ
ਰਖੇ ਕੁੜਤੀ ਉੱਤੇ ਖਿਸਕਾ ਕੇ
ਨਿੱਤ ਨਵੇਂ ਚੋਜ਼ ਕਰਦੀ
ਸੌਂਦੀ sheep butter body ਲਾ ਕੇ
ਬਈ ਭੌਰ ਭੁੱਖੇ ਵਾਸ਼ਨਾ ਦੇ
ਕਯੋਂ ਨਾ ਬੈਠਣ ਫੁੱਲਾਂ ਤੇ ਆ ਕੇ
ਮਰਜਾਣੀ ਦੇਸੀ ਭੰਗੜਾ ਪੌਂਦੀ ਪੱਬਾਂ ਤੇ snoop dog ਲਾਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ

ਮੈਨੂੰ ਤਾ ਕਹਿੰਦੀ ਸੀ ਮੈਨੂੰ fever ਹੋਇਆ ਏ
Diamond ਦਾ ਰੋਣਾ ਮੇਰਾ lever ਹੋਇਆ ਏ
ਰਾਤੀ ਬੜੀ ਪੀਤੀ hangover ਹੋਇਆ ਏ
ਲੋਕੋ ਹੋਰ ਬਹਾਨਾ ਘੜ ਤਾ ਗਬਰੂ ਕੋਕੇ ਵਾਂਗੂ ਜੱੜ ਤਾ
ਤੇਰੇ ਪਿੱਛੇ ਜੱਟ ਕੁਵਾਰਾ ਕਹਿੰਦੀ ਗੱਲ ਸੁਣ ਵੇ ਸਰਦਾਰਾ
36 ਫਿਰਦੇ ਆ ਤੇਰੇ ਵਰਗੇ

ਭਰੀ ਹੋਇ smack ਬਲੀਏ
ਨਸ਼ਾ ਬਿੱਲਿਆ ਅੱਖਾਂ ਦਾ ਭਾਰੀ
ਤੋਰ ਦੱਸੇ ਨਖਰੋ ਦੀ
ਲਭੇ ਹਾਣ ਦੇ ਮੁੰਡੇ ਦੀ ਯਾਰੀ
Sugar Brown ਬਲੀਏ
ਨਸ਼ਾ ਬਿੱਲਿਆ ਅੱਖਾਂ ਦਾ ਭਾਰੀ
ਤੋਰ ਦੱਸੇ ਨਖਰੋ ਦੀ
ਲਭੇ ਹਾਣ ਦੇ ਮੁੰਡੇ ਦੀ ਯਾਰੀ
ਕੀ ਕੱਚ ਦਾ ਯਕੀਨ ਬਲੀਏ ਲੱਕ ਟੁੱਟਣਾ ਮਰੋੜਾ ਤੇਰਾ ਖਾ ਕੇ
ਮਰਜਾਣੀ ਦੇਸੀ ਭੰਗੜਾ ਪੌਂਦੀ ਪੱਬਾਂ ਤੇ snoop dog ਲਾਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ

Milky ਦੇ ਵਾਲ silky
ਦੇਖੋ ਉਨੀ ਵਿਚ ਬਣ ਕਹਾਉਂਦੀ
Dad ਦੀ Ferrari ਕੱਢ ਕੇ ਨੀ ਤੂੰ ਸੜਕਾਂ ਨੂੰ ਅੱਗ ਫਿਰੇ ਲੌਂਦੀ

Hometown ਕਿਹਦਾ ਬਲਿਏ ਜਾਵੀ Sippy ਨੂੰ ਤੂੰ ਰਾਹ ਸਮਝਾਂ ਕੇ
ਮਰਜਾਣੀ ਦੇਸੀ ਭੰਗੜਾ ਪੌਂਦੀ ਪੱਬਾਂ ਤੇ snoop dog ਲਾਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ
ਸਾਰੀ ਰਾਤ ਨੱਚਦੀ ਰਹੀ ਉੱਚੀ ਆਵਾਜ਼ ਤੇ speaker ਲਾ ਕੇ
Log in or signup to leave a comment

NEXT ARTICLE