ਤੇਰੇ ਲਾਇ ਤਾ ਅਸੀਂ ਬਾਲ ਦੀ ਚੀਤਾ ਚੋ ਵੀ ਆਜਾ ਗੇ ਸ਼ੇਰੂ
ਸਾਨੂ ਯਾਦ ਕਰੇ ਗਾ ਮੌਤ ਦੇ ਫ਼ਰਿਸ਼ਤੇ ਵਾਂਗੂ ਆਪਣੇ ਸਿਰ ਖੜਾ ਪਾਵੇ ਗਏ ਉਹ
ਹੋ ਝੁਕੀਏ ਦਿਲਦਾਰਾਂ ਮੂਹਰੇ
ਲੁੱਚੇਆਂ ਨਾਲ ਕੁੰਡੀ ਅੜ ’ਦੀ
ਸਾਨੂੰ ਨਸ਼ਾ ਯਾਰੀ ਵਾਲਾ
ਹੋਏ ਫੀਮਾ ਨਾਲ ਅੱਖ ਨੀ ਖੜਦੀ
ਹੋ ਝੁਕੀਏ ਦਿਲਦਾਰਾਂ ਮੂਹਰੇ
ਲੁੱਚੇਆਂ ਨਾਲ ਕੁੰਡੀ ਅੜ ’ਦੀ
ਸਾਨੂੰ ਨਸ਼ਾ ਯਾਰੀ ਵਾਲਾ
ਹੋਏ ਫੀਮਾ ਨਾਲ ਅੱਖ ਨੀ ਖੜਦੀ
ਹੋ ਨੀਤਾਂ ਸੁੱਟ ਨੋਟਾਂ ਉੱਤੇ
ਓਏ ਆਪਾਂ ਕਿਰਦਾਰ ਨੀ ਬਦਲੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ
ਗਹਿ ਗੱਡਵੇ ਮੈਂ ਕੰਮ ਕਰੇ ਆ
ਟਕੂਏ ਦੇ ਟੱਕਾਂ ਵਰਗੇ
ਮਹਿੰਗੇ ਅਸਲੇ ਗੱਡ ਖਾਨੇ
ਲੱਭਣੇ ਨੀ ਜੱਟਾਂ ਵਰਗੇ
ਗਹਿ ਗੱਡਵੇ ਮੈਂ ਕੰਮ ਕਰੇ ਆ
ਟਕੂਏ ਦੇ ਟੱਕਾਂ ਵਰਗੇ
ਮਹਿੰਗੇ ਅਸਲੇ ਗੱਡ ਖਾਨੇ
ਲੱਭਣੇ ਨੀ ਜੱਟਾਂ ਵਰਗੇ
ਖੜ ’ਦੇ ਆਂ ਬੋੜਾ ਵਾਂਗੂ
ਹੋ ਬਣਕੇ ਮਕਾਰ ਨੀ ਬਦਲੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ
ਖੁਦ ਸੇ ਭੀ ਖੁਲਕਰ ਨਹੀਂ ਮਿਲਤੇ ਹਮ
ਤੁਮ ਕਿਆ ਖ਼ਾਕ ਹਮੇ ਜਾਨਤੇ ਹੋ
ਬੜੀਆਂ ਚਵਲਾਂ ਸੁਣੀਆਂ ਤੇਰੀਆਂ
ਲੈ ਸਾਡੇ ਬਾਰੇ ਸੁਣ
ਹੋ ਮੂੰਹ ਦਾ ਓ ਕੌੜਾ ਐ ਦਿਲ ਓਹਦਾ ਮੰਦਰ ਹੈ
ਪਿੱਠ ਨੀ ਦਿਖਾਉਂਦਾ ਬੰਦਾ ਸਿਕੰਧਰ ਹੈ
ਹਾਂ ਮੈਂ ਸਿਕੰਦਰ ਹਾਂ ਮੂੰਹੋਂ ਖੁਦ ਕਹਿੰਦਾ ਹਾਂ
ਮਰਦਾ ਨਾਲ ਉੱਠਦਾ ਮਰਦਾ ਨਾਲ ਬਹਿੰਦਾ ਹਾਂ
ਲੋਹੇ ਦੀ ਜ਼ਬਾਨ ਲੈਕੇ ਜੰਮਿਆ ਮੈਂ ਬੰਦਾ ਹਾਂ
ਥੁੱਕ ਕੇ ਮੈਂ ਚੱਟਦਾ ਨੀ ਵੈਰੀਆਂ ਲਈ ਫੰਦਾ ਹਾਂ
ਹੋ contɾoversy ਚਾਹੀਦੀ ਨੀ ਯਾਰਾਂ ਨੂੰ
Circusi ਸ਼ੇਰ ਮਾਰਦੇ ਨੀ ਡਾਰਾਂ ਨੂੰ
ਹੋ ਨਿੱਤ ਨਵੇਂ ਮੁੱਦੇ ਲੈਕੇ fame ਨਹੀਓ ਖੱਟ ਦਾ
ਜਿੱਥੇ ਰੱਖਾਂ ਪੈਰ ਪਿੱਛੇ ਨਹੀਓ ਪੱਟ ਦਾ
ਹੋ ਜਦੋਂ ਜੱਟ ਮਰੂਗਾ crowd full ਹੋਊਗਾ
ਓਏ ਹੰਜੂਆਂ ਦੀ ਥਾਂ ਤੇ ਓਦੋਂ ਲਹੂ ਰੱਬ ਰੋਊਗਾ
ਓਏ ਬੂਟੇ ਦੇ aim ਨੀ different
ਦੱਬਦਾ ਨੀ ਹੋਣੀ ਤੋਂ
ਹੋ ਨੇੜੇ ਦੀ ਲੰਘ ਕੇ ਵੇਖੀ
ਗਿੱਲ ਦੇ ਪਿੰਡ ਰੌਲੀ ਤੋਂ
ਓਏ ਬੂਟੇ ਦੇ aim ਨੀ different
Alright
ਓਏ ਬੂਟੇ ਦੇ aim ਨੀ different
ਦੱਬਦਾ ਨੀ ਹੋਣੀ ਤੋਂ
ਹੋ ਨੇੜੇ ਦੀ ਲੰਘ ਕੇ ਵੇਖੀ
ਗਿੱਲ ਦੇ ਪਿੰਡ ਰੌਲੀ ਤੋਂ
ਹੋ ਲਾਡੀ ਆ ਖੁੰਡ ਪੁਰਾਣਾ
ਹੋ ਯਾਰੀ ਲਾਈ ਪਿਆਰ ਨੀ ਬਦਲੇ
ਕੰਮ ਥੁੱਕ ਕੇ ਚੱਟਣਾ ਲੀਰਾਂ ਦਾ
ਆਪਾਂ ਬੋਲੇ ਬੋਲ ਪੁਗਾਈ ਦੇ
ਹੋ ਗੱਲ ਪੱਲੇ ਬੰਨ ਕੇ ਰੱਖ ਸੱਜਣਾ
ਪੈਸੇ ਪਿੱਛੇ ਨੀ ਯਾਰ ਵਟਾਈ ਦੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ
ਅੱਜ ਵੀ ਆ ਓਹੀ ਬੱਲਿਆ
ਨੰਬਰ ਤੇ ਯਾਰ ਨੀ ਬਦਲੇ