ਤੁਹਡਾ ਘਰ ਤੀਜੀ ਪੱਟੀ ਖੜਕੂ ਜੀ ਪਿੰਡ ਵਿਚਾਲੇ
ਪਿੰਡ ਵਿਚਾਲੇ ਵਿਚਾਲੇ ਵਿਚਾਲੇ
ਹੋ ਤੁਹਡਾ ਘਰ ਤੀਜੀ ਪੱਟੀ ਖੜਕੂ ਜੀ ਪਿੰਡ ਵਿਚਾਲੇ
ਸਧ ਦੀ ਆ ਮੌਤ ਓਹ੍ਨਾ ਦੀ ਮੈਂ ਤਾ ਲੌਂਦਾ ਸੀ ਤਾਲੇ
ਬਿਹ ਗਏ ਓ ਸਿਰੇ ਛੇੜ ਕੇ ਮਚਦੇ ਅੰਗੇਆਰਾ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ
ਹੋ ਤੇਰੇ ਪਿੰਡ ਵਿਛੁ ਘੇਰਾ ਰੋਕੂਗਾ ਰਾਹ ਨੀ ਜਿਹੜਾ
ਓਡ ਤੇ ਵਰਨਾ ਤੱਕੂਆ PGI ਲਾ ਦੂ ਢੇਰਾ
ਹੋ ਤੇਰੇ ਪਿੰਡ ਵਿਛੁ ਘੇਰਾ ਰੋਕੂਗਾ ਰਾਹ ਨੀ ਜਿਹੜਾ
ਓਡ ਤੇ ਵਰਨਾ ਤੱਕੂਆ PGI ਲਾ ਦੂ ਢੇਰਾ
ਜਿੱਦਾਂ ਦੇ ਅੱਸੀ ਦੇਵਾਨੇ ਨਾ ਵੇਖੇ ਮੁਹ ਹਾਰ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ
ਓ ਮਿਰਜ਼ਾ ਨਾ ਜਾਣੀ ਮੈਨੂ ਜੋ ਝੰਡ ਤਹਿਲੇ ਹਾਰ ਗਯਾ
ਜੱਟ ਦਾ ਮੈਨੂ ਪੁੱਤ ਨਾ ਆਖੀ ਪਿੰਡ ਸੁਨ੍ਣ ਚੋ ਨਾ ਪਾੜ ਗਯਾ
ਓ ਮਿਰਜ਼ਾ ਨਾ ਜਾਣੀ ਮੈਨੂ ਜੋ ਝੰਡ ਤਹਿਲੇ ਹਾਰ ਗਯਾ
ਜੱਟ ਦਾ ਮੈਨੂ ਪੁੱਤ ਨਾ ਆਖੀ ਪਿੰਡ ਸੁਨ੍ਣ ਚੋ ਨਾ ਪਾੜ ਗਯਾ
ਪੈਰਾ ਵਿਚ ਮੌਤ ਖੇਡ ਦੀ ਅਣਖੀ ਸਰਦਾਰਾਂ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ
ਹੋ ਬਲੀਏ ਤੇਰੇ ਯਾਰ ਦਾ ਡੇਰਾ ਖੂੰਡਿਆ ਕਰਪਣਾ ਤੇ
ਹੈਪੀ ਰਾਇਕੋਤੀ ਖੋਲ ਦੂ ਜੰਦਰੇ ਸ਼ਮਸ਼ਾਨਾ ਦੇ
ਹੋ ਬਲੀਏ ਤੇਰੇ ਯਾਰ ਦਾ ਡੇਰਾ ਖੂੰਡਿਆ ਕਰਪਣਾ ਤੇ
ਹੈਪੀ ਰਾਇਕੋਤੀ ਖੋਲ ਦੂ ਜੰਦਰੇ ਸ਼ਮਸ਼ਾਨਾ ਦੇ
ਵੇਖੀ ਨਾ ਪਾਣੀ ਫੇਰ ਦੀ ਜੱਟ ਦੇ ਐਤਬਾਰਾ ਤੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ ਖੜਕੇ ਹਥਿਯਾਰਾ ਦੇ
ਕੋਠੇ ਤੇ ਚੜ ਕੇ ਸੁਨਲੀ