Bekadraa

ਮਨਾ ਕੇ ਵੇਖ ਲੇਯਾ ਹੱਸਾ ਕੇ ਵੇਖ ਲੇਯਾ
ਖੇਲ ਇਸ਼ਕ਼ੇ ਦਾ ਬੋਹਤ ਮੈਂ ਖੇਲ ਲੇਯਾ
ਰੱਬ ਜਾਂਦਾ ਏ ਅੱਗੇ ਕਿ ਹੋਵੇਗਾ
ਓਹਦੇ ਲਯੀ ਖੁਦ ਨੂ ਮਿੱਟਾ ਕੇ ਵੇਖ ਲੇਯਾ
ਮੈਂ ਵੀ ਵੇਖੁ ਮੇਰੇ ਬਾਜੋ ਕਿੰਨੇ ਦਿਨ

ਕੀਤੇ ਓ ਜਾਵੇਗਾ (ਕੀਤੇ ਓ ਜਾਵੇਗਾ)
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ

ਓ ਰੁੱਸੇਯਾ ਜਿੰਨੀ ਵਾਰੀ ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਤਕੇ ਦਿਲਦਾਰ ਬਣਾਇਆ ਮੈਂ
ਓ ਰੁੱਸੇਯਾ ਜਿੰਨੀ ਵਾਰੀ ਹਰ ਵਾਰ ਮਨਾਇਆ ਮੈਂ
ਪਲਕਾਂ ਉੱਤੇ ਬਿਤਕੇ ਦਿਲਦਾਰ ਬਣਾਇਆ ਮੈਂ
ਓਹਦਾ ਹਰ ਇਕ ਬੋਲ ਹੱਸਕੇ ਮੈਂ ਜਰੇਯਾ

ਇੰਝ ਜਾਪੇ ਜਿਵੇ ਪ੍ਯਾਰ ਬਸ ਮੈਂ ਹੀ ਕਰੇਯਾ (ਮੈਂ ਹੀ ਕਰੇਯਾ)
ਏ ਦੇਖਣਾ ਕੇ ਨਾਲ ਮੇਰੇ ਓ ਰਿਹੰਦਾ ਯਾ
ਕਿੱਤੇ ਹੋਰ ਲਾਵੇਗਾ (ਹੋਰ ਲਾਵੇਗਾ)
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ... ਏਯੇਏ...

ਊ... ਏਯੇਏ... ਹਾ...
ਹ੍ਮ... ਏਯੇਏ... ਊ...

ਓ ਨਾ ਕਰੀਏ ਦੂਰ ਗਿਲੇ ਦਿਲਾਂ ਵਿਚ ਫਰਕ ਤਾਂ ਪਈ ਜਾਂਦਾ
ਲੰਘ ਜਾਵੇ ਜੇ ਸਮਾ ਤਾਂ ਸੱਜਣ ਮੰਨ ਤੋਂ ਲੇਹ ਜਾਂਦਾ
ਓ ਨਾ ਕਰੀਏ ਦੂਰ ਗਿਲੇ ਦਿਲਾਂ ਵਿਚ ਫਰਕ ਤਾਂ ਪਈ ਜਾਂਦਾ
ਲੰਘ ਜਾਵੇ ਜੇ ਸਮਾ ਤਾਂ ਸੱਜਣ ਮੰਨ ਤੋਂ ਲੇਹ ਜਾਂਦਾ
ਰੁੱਸਨੇ ਦੀ ਯਾਰਾ ਇਕ ਹੱਦ ਹੁੰਦੀ ਏ

ਸੁੱਕੇ ਨੈਨਾ ਦੀ ਪ੍ਯਾਸ ਔਦੋਂ ਵਧ ਹੁੰਦੀ ਏ (ਵਧ ਹੁੰਦੀ ਏ)
ਨਰਾਜ਼ਗੀ ਨੂ ਭੂਲਦਾ ਮੇਰੇ ਕਰਕੇ ਓ
ਯਾ ਮੈਨੂ ਬੁਲਾਵੇਗਾ (ਮੈਨੂ ਬੁਲਾਵੇਗਾ)
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ

ਓ ਸੋਨਾ ਨਈ ਹੁੰਦੀ ਹਰ ਚੀਜ਼ ਚਮਕਦੀ ਜੋ
ਤੂ ਓਹਦੇ ਵਲ ਤੁਰ ਜਾਵੇਈਂ ਤੈਨੂ ਹੈ ਤਕਦੀ ਜੋ
ਓ ਸੋਨਾ ਨਈ ਹੁੰਦੀ ਹਰ ਚੀਜ਼ ਚਮਕਦੀ ਜੋ
ਤੂ ਓਹਦੇ ਵਲ ਤੁਰ ਜਾਵੇਈਂ ਤੈਨੂ ਹੈ ਤਕਦੀ ਜੋ
ਇਹ ਦੁਨਿਆ ਚਾਲਾਕ ਦਿਲ ਜੇਬਾਂ ਨਾਲ ਜੁਡ਼ੇ

ਤੇਰੇ ਨਾਲ ਬੁਰਾ ਨਾ ਹੋਵੇ ਹੋਸ਼ ਰਿਹਿੰਦੇ ਨੇ ਉਡੇ (ਰਿਹਿੰਦੇ ਨੇ ਉਡੇ )
ਗਲਤੀ ਦਾ ਇਹ ਸਾਸ ਹੋਣਾ ਕੈਲੇਯ ਨੂ
ਜਦ ਪ੍ਯਾਰ ਬੁਲਵੇਗਾ (ਪ੍ਯਾਰ ਬੁਲਵੇਗਾ)
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ...
ਜੇ ਓਹਨੂ ਮੇਰੇ ਨਾਲ ਮੁਹੱਬਤ ਹੋਵੇਗੀ
ਓ ਆਪ ਆਵੇਗਾ
Log in or signup to leave a comment

NEXT ARTICLE