ਜ਼ਿੰਦਗੀ ਓਸ ਮੋੜ 'ਤੇ ਮੁੜ ਕੇ
ਕਿਉਂ ਨਈਂ ਆਉਂਦੀ
ਹਾਏ ਨੀ ਜਿਹੜੇ ਮੋੜ 'ਤੇ
ਮਿਲਦੀ ਸੀ ਤੂੰ ਸ਼ਾਮ ਸਵੇਰੇ
ਨੀ ਮੈਂ ਪਿੰਡ ਤੇਰੇ ਦੀ ਫ਼ਿਰਨੀ ਵੱਲ ਨੂੰ
ਹਾਏ ਮੁੜ ਪੈਂਦਾ ਹਾ
ਹੋ ਦਿਲ ਇਲਾਚੀਆਂ ਵਾਲੇ ਦੁੱਧ ਨੂੰ ਤਰਸੇ
ਮੂੰਹ ਹਨ੍ਹੇਰੇ
ਕਈ ਸਾਲ ਬੀਤ ਗਏ
ਚਿਹਰਾ ਉਸਦਾ ਵੇਖੇ ਨੂੰ
ਇੱਕ ਧੁੰਦਲੀ ਜਿਹੀ ਯਾਦ
ਮੈਨੂੰ ਤੰਗ ਕਰਦੀ ਰਹਿੰਦੀ ਏ
ਦਿੱਲ ਓਹ ਚੀਜ਼ ਜੋ ਜੁੜਦੀ ਨਾ
ਏਹ ਜਾਣਦਿਆਂ ਓਹ ਤੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਏਸ ਜਨਮ ਮੈਨੂੰ ਮਾਫ਼ ਕਰੀਂ
ਮੈਨੂੰ ਮਾਫ਼ ਕਰੀਂ
ਅੱਤ ਦੀ ਠੰਡ ਤੇ ਨਿਗ ਬਾਹਾਂ ਦਾ
ਕਾਸ਼ ਕੋਈ ਮੋੜ ਲਿਆਵੇ
ਫ਼ੁੱਲਾਂ ਵਾਲੇ ਸ਼ੌਲ ਤੇਰੇ ਚੋਂ
ਤੇਰੀ ਮਹਿਕ ਹਾਲੇ ਤੱਕ ਆਵੇ
ਪੁੱਤ ਪੁੱਤ ਕਹਿ ਕੇ ਕੱਖ਼ ਨਈ ਛੱਡਿਆ
ਹੱਥ ਦਾਰੂ ਦੇ ਨਾਲ ਜੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਏਸ ਜਨਮ ਮੈਨੂੰ ਮਾਫ਼ ਕਰੀਂ
ਆ ਹਾਂ ਆ ਹਾਂ ਆ ਹਾਂ
ਆ ਹਾਂ ਆ ਹਾਂ ਆ ਹਾਂ
ਆ ਹਾਂ ਆ ਹਾਂ ਆ ਹਾਂ
ਹੇਜ਼ਲ ਅੱਖੀਆਂ ਚੈਰੀ ਬੁੱਲ੍ਹੀਆਂ
ਕੈਸਾ ਜਾਮ ਪਿਆਤਾ
ਏਸ ਜਨਮ ਦਾ ਤਾਣਾ ਬਾਣਾ
ਨੀ ਮੈਂ ਤੇਰੇ ਨਾਮ ਲਿਖਾਤਾ
ਰੱਬ ਨਾਲ ਸ਼ਿਕਵਾ ਦਾਸ ਕਿ ਕਰੀਏ
ਜਦ ਤੂੰ ਹੀ ਮੁਖ ਮੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਏਸ ਜਨਮ ਮੈਨੂੰ ਮਾਫ਼ ਕਰੀਂ
ਦੋ ਦਿਨ ਯਾਰੀ ਖੇਡ ਦੀਨਾ ਦੀ
ਕਿ ਐਸਾ ਦਿਲ ਲਾਉਣਾ
ਸ਼ਿਵ ਦੇ ਵਾਂਗੂ ਗਿੱਲ ਤੇਰੇ ਨੇ
ਬਸ ਯਾਰ ਦਾ ਦਰਦ ਵੰਡਾਉਣਾ
ਅੱਧੀ ਵਾਜ਼ 'ਤੇ ਆ ਖੜ ਜਾਂਗੇ
ਜੇ ਪੈ ਸਾਡੀ ਕਿਤੇ ਲੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
7 ਜਨਮਾਂ ਦਾ ਵਾਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਏਸ ਜਨਮ ਮੈਨੂੰ ਮਾਫ਼ ਕਰੀਂ