ਓ ਜਦੋਂ ਲਹੂ ਤੋਂ ਲਹੂ ਵਿਛੜ ਦਾ ,
ਤਾਂ ਫੇਰ ਕੁੱਤੇ ਵੀਂ ਡਰਾਉਂਦੇ ਆ ,
ਤੇ ਜਦੋਂ ਭਰਾ ਨਾਲ ਹੋਣ ਨਾ ,
ਤਾਂ ਪੁੱਤਰਾਂ ਸ਼ੇਰ ਵੀਂ ਘਬਰਾਉਂਦੇ ਆ
Desi Crew! Desi Crew!
ਓ ਕਿਸੇ ਅਣਖੀ ਜੇ ਸੂਰਜ ਦੀ ਬੱਲਿਆ ,
ਮੈਨੂੰ ਲਗਦਾ ਤੂੰ ਧੁੱਪ ਹਾਲੇ ਸੇਕੀ ਨੀ ,
ਜਿਹੜੇ ਦੱਬ ਗਏ ਤੈਥੋਂ ਹੋਣੇ ਹੋਰ ਨੇ ,
ਤੂੰ ਕਦੇ ਚੁੱਲਿਆਂ ਚੋਂ ਅੱਗ ਬੁਝੀ ਦੇਖੀ ਨੀ ,
ਓ ਪਤਾ ਲੱਗ ਜਾਉ ਤੈਨੂੰ ਵੀਂ ਬੰਦੇ ਅਣਖੀ ਕੀ ਹੁੰਦੇ ,
ਲੱਗ ਜਾਉ ਤੈਨੂੰ ਵੀਂ ਬੰਦੇ ਅਣਖੀ ਕੀ ਹੁੰਦੇ ,
ਸਮਾਂ ਬੋਲੂਗਾ ਤੇ ਆਉਣ ਗੀਆਂ ਨ੍ਹੇਰੀਆਂ ,
ਬੰਦੇ ਅੱਠ ਮੇਰੇ ਸੱਠ ਤੇਰੇ , ਰੱਖ ਕਦੇ Match
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ
ਬੰਦੇ ਅੱਠ ਮੇਰੇ ਸੱਠ ਤੇਰੇ , ਰੱਖ ਕਦੇ Match
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ
ਤੇਰੇ ਵਰਗੀ ਸ਼ਾਗਿ ਆ ਬੜੀ ਪੁੱਛ ਲਈਂ ,
ਹੁਣ ਨਹੀ ਲਗਾਉੜ ਓ ਖ਼ੰਗਦੀ
ਤੇਰੇ ਵਰਗੀ ਸ਼ਾਂਗੀ ਆ ਬੜੀ ਪੁੱਛ ਲਈਂ ,
ਹੁਣ ਨਹੀ ਲਗਾਉੜ ਮੂਹਰੇ ਖ਼ੰਗਦੀ ,
ਨੀਵੀਂ ਪਾਕੇ ਤੂੰ ਵੀ ਕੋਲੋਂ ਐ ਟੱਪਣਾ ,
ਜਿਵੇਂ ਫਾਟਕਾਂ ਤੋਂ ਰੇਲ ਗੱਡੀ ਲੰਘਦੀ ,
ਓ ਆਪ ਤੋਂ ਛੋਟੇ ਨੂੰ ਵੀਰਾ ਕਿਹਾ ਕਰੇਂਗਾ ,
ਆਪ ਤੋਂ ਛੋਟੇ ਨੂੰ ਚਾਚਾ ਕਿਹਾ ਕਰੇਂਗਾ ,
ਜਦੋਂ ਕੱਤਲਾਂ ਚ ਤੇਰੇ ਫੇਰੀਆਂ
ਬੰਦੇ ਅੱਠ ਮੇਰੇ ਸੱਠ ਤੇਰੇ ,ਰੱਖ ਕਦੇ Match,
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ ,
ਬੰਦੇ ਅੱਠ ਮੇਰੇ ਸੱਠ ਤੇਰੇ , ਰੱਖ ਕਦੇ Match,
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ
Main Lead ਉੱਤੇ ਚੱਲੇ ਸਾਡਾ ਇਹੀ ਕਾਰੋਬਾਰ ,
ਭੂਤ ਲਾਈਏ ਬਦਮਾਸ਼ੀ ਵਾਲਾ ਸਿਰ ਤੋਂ ,..
.Main Lead ਉੱਤੇ ਚੱਲੇ ਸਾਡਾ ਇਹੀ ਕਾਰੋਬਾਰ ,
ਭੂਤ ਲਾਈਏ ਬਦਮਾਸ਼ੀ ਵਾਲਾ ਸਿਰ ਤੋਂ ,
ਓ ਤੇਰੇ ਜਹੇ ਵੈਲੀਆਂ ਦੇ ਝੱਗੇ ਹੀ ਪਾੜੇ ,
ਸੁੱਚਾ ਯਾਰ ਬਣਿਆ ਮੈਂ ਥੋੜੇ ਚਿਰ ਤੋਂ ,
ਤੇਰੇ ਪਿੰਡ ਜਹੇ ਪਿੰਡ 57 ਲਗਦੇ ,
ਪਿੰਡ ਜਹੇ ਪਿੰਡ 57 ਲਗਦੇ ,
ਫਰੀਦਕੋਟ ਨੂੰ ਤੂੰ ਗੱਲਾਂ ਕਰੇ ਕਿਹੜੀਆਂ
ਬੰਦੇ ਅੱਠ ਮੇਰੇ ਸੱਠ ਤੇਰੇ ,ਰੱਖ ਕਦੇ Match,
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ ,
ਬੰਦੇ ਅੱਠ ਮੇਰੇ ਸੱਠ ਤੇਰੇ , ਰੱਖ ਕਦੇ Match,
ਤੈਨੂੰ ਦੱਸਾਂਗੇ ਕੀ ਹੁੰਦੀਆਂ ਦਲੇਰੀਆਂ