Gunday Returns

Desi Crew! Desi Crew!
Desi Crew! Desi Crew!

ਹੋ ਗੇੜਾ ਤੇਰੇ ਪਿੰਡ ਵੱਜੂ ਨਿੱਤ ਕਾਲੀ Thar ਦਾ
ਉੱਤੋ ਤੱਤਾ ਬਡਾ ਲਹੂ ਬਿੱਲੋ ਤੇਰੇ ਯਾਰ ਦਾ
ਹੋ ਗੇੜਾ ਤੇਰੇ ਪਿੰਡ ਵੱਜੂ ਨਿੱਤ ਕਾਲੀ Thar ਦਾ
ਉੱਤੋ ਤੱਤਾ ਬਡਾ ਲਹੂ ਬਿੱਲੋ ਤੇਰੇ ਯਾਰ ਦਾ
ਹੋ ਮੇਰਾ ਕਿਸੇ ਨਾ ਕਿਸੇ ਨੇ ਰਾਹ ਰੋਕ ਲੈਣਾ ਆ
ਹੋ ਫੇਰ ਨਾ ਕਹਿ ਓ ਬੰਦਾ ਮਾਰ ਹੋ ਗਯਾ

ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਜੇ ਢਿੱਲੋ ਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਓ ਤੇਰੀ ਤੱਕਣੀ ਦਾ ਫਨ ਮੁੰਡਾ ਸਚੀ ਲਾਲਟੈਨ ਮੁੰਡਾ
ਵੇਲਿਯਾ ਦਾ ਟੋਲਾ ਨਾਲ ਰਖਦਾ
ਤੇਰੇ ਵੱਲ ਵੇਖੁ ਕੇਡਾ ਅੱਖ ਕੱਡ ਦੇਖੁ
ਜਿਹੜਾ ਕੱਢ ਦੂ ਮੈਂ ਦੇਲਾ ਓਹਦੀ ਅੱਖ ਦਾ

ਓ ਤੇਰੀ ਤੱਕਣੀ ਦਾ ਫਨ ਮੁੰਡਾ ਸਚੀ ਲਾਲਟੈਨ ਮੁੰਡਾ
ਵੇਲਿਯਾ ਦਾ ਟੋਲਾ ਨਾਲ ਰਖਦਾ
ਤੇਰੇ ਵੱਲ ਵੇਖੁ ਕੇਡਾ ਅੱਖ ਕੱਡ ਦੇਖੁ
ਜਿਹੜਾ ਕੱਢ ਦੂ ਮੈਂ ਦੇਲਾ ਓਹਦੀ ਅੱਖ ਦਾ
ਹੁਣ ਕਿਹਨੀ ਏ ਕਿ ਵੇਬ੍ਲੀ ਦੀ 12 ਬੋਰੇ ਲੈਲੋ
ਫੇਰ ਰੋਵੇਗੀ ਜੇ ਰੌਂਦ ਬਿੱਲੋ ਪਾਰ ਹੋ ਗੇਯਾ

ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਜੇ ਢਿੱਲੋ ਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਗਲ ਸੁਣ ਆਏ ਸ਼ੌਕੀਨ’ਨੇ ਨੀ ਵੈਲੀ ਨਾਲ ਪ੍ਯਾਰ ਪਾਕੇ
ਰਾਤਾਂ ਵਾਲੀ ਨੀਂਦ ਉਡ ਜਾਂਦੀ ਆ
ਕਾਲੀ ਬੋਲੀ ਰਾਤ ਹੋਵੇ ਪਿਹਲੀ ਮੁਲਾਕਾਤ ਹੋਵੇ
ਉਮਰਾਂ ਲਯੀ ਵੱਡ ਵੱਡ ਖਾਂਦੀ ਆਂ

ਗਲ ਸੁਣ ਆਏ ਸ਼ੌਕੀਨ’ਨੇ ਨੀ ਵੈਲੀ ਨਾਲ ਪ੍ਯਾਰ ਪਾਕੇ
ਰਾਤਾਂ ਵਾਲੀ ਨੀਂਦ ਉਡ ਜਾਂਦੀ ਆ
ਕਾਲੀ ਬੋਲੀ ਰਾਤ ਹੋਵੇ ਪਿਹਲੀ ਮੁਲਾਕਾਤ ਹੋਵੇ
ਉਮਰਾਂ ਲਯੀ ਵੱਡ ਵੱਡ ਖਾਂਦੀ ਆਂ
ਨੀ ਤੂ ਸਾਹਾ ਨਾਲੋ ਵਧ ਮੇਰਾ ਮੋਹ ਕਰੀ ਜਾਵੇ
ਕਿਵੇ ਕੱਟੇਗੀ ਜੇ ਜੈਲ ਵਿਚ ਯਾਰ ਹੋ ਗਯਾ

ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਜੇ ਢਿੱਲੋ ਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਰਫਲ ਮਸ਼ੂਕ਼ ਮੇਰੀ ਨਿਭੂ ਕਿਵੇਂ ਤੇਰੀ ਮੇਰੀ
ਖੜਕ ਦੇ ਖੜੇ ਮੇਰੇ ਯਾਰ ਨੇ
ਓਏ ਕਿੰਨੇ ਗੈਰ ਪੱਟ ਦੇਣੇ ਜੜਾ ਉੱਤੋਂ ਚੱਕ ਦੇਣੇ
ਬਲੀਏ ਨੀ ਤੇਰੇ ਮੇਰੇ ਪ੍ਯਾਰ ਨੇ

ਰਫਲ ਮਸ਼ੂਕ਼ ਮੇਰੀ ਨਿਭੂ ਕਿਵੇਂ ਤੇਰੀ ਮੇਰੀ
ਖੜਕ ਦੇ ਖੜੇ ਮੇਰੇ ਯਾਰ ਨੇ
ਓਏ ਕਿੰਨੇ ਗੈਰ ਪੱਟ ਦੇਣੇ ਜੜਾ ਉੱਤੋਂ ਚੱਕ ਦੇਣੇ
ਬਲੀਏ ਨੀ ਤੇਰੇ ਮੇਰੇ ਪ੍ਯਾਰ ਨੇ
ਫੇਰ ਲੰਮੇ ਲੰਮੇ ਸਾਹ ਲੈਕੇ ਕਿਹਾ ਕਰੇਗਣੀ
ਹੈਪੀ ਰਾਇਕੋਤੀ ਜੇਓਣਾ ਦੁਸ਼ਵਾਰ ਹੋ ਗੇਯਾ

ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ

ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
ਨੀ ਥੋਡੇ ਪਿੰਡ ਮੁੰਡੇਯਾ ਦਾ ਕਾਲ ਪਈ ਜੌ
ਜੇ ਵੇਲੀਆ ਦੇ ਮੁੰਡੇ ਨੂ ਪ੍ਯਾਰ ਹੋ ਗਯਾ
Log in or signup to leave a comment

NEXT ARTICLE