ਓ ਜਿੰਨੇ ਯਾਰ ਰਖੇ ਸਾਰੇ End ਜੱਟ ਨੇ
ਲਾਏ ਹੋਏ ਆ ਡੇਰੇ ਪੱਕੇ ਪਿੰਡ ਜੱਟ ਨੇ
Desi Crew , Desi Crew , Desi Crew , Desi Crew
ਓ ਜਿੰਨੇ ਯਾਰ ਰਖੇ ਸਾਰੇ ਏਂਡ ਜੱਟ ਨੇ
ਲਾਏ ਹੋਏ ਆ ਡੇਰੇ ਪੱਕੇ ਪਿੰਡ ਜੱਟ
ਬੋਹਤੀ ਨੀ ਮੁਹਾਲੀ ਨਾਲ ਬਣ ਦੀ ਨੀ ਸਾਡੀ
ਬੋਹਤੀ ਨੀ ਮੁਹਾਲੀ ਨਾਲ ਬਣ ਦੀ ਨੀ ਸਾਡੀ
ਤੈਨੂੰ ਜਿਹਦਾ ਚੜਿਆ ਸਰੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਹੋਏ ਨਾਰਾਂ ਦਾ ਨੀ ਯਾਰਾਂ ਦਾ ਖਿਆਲ ਰੱਖਿਆ
ਵਹਿਮ ਨਈ ਓ ਬੰਬ ਸ਼ੋੰਕ ਪਾਲ ਰੱਖਿਆ
ਨਾਰਾਂ ਦਾ ਨੀ ਯਾਰਾਂ ਦਾ ਖਿਆਲ ਰੱਖਿਆ
ਵਹਿਮ ਨਈ ਓ ਬੰਬ ਸ਼ੋੰਕ ਪਾਲ ਰੱਖਿਆ
ਹੋਏ ਆ ਜਵਾਨ ਚੁੰਗ ਚੁੰਗ ਬੁਰੀਆਂ
ਹੋਏ ਆ ਜਵਾਨ ਚੁੰਗ ਚੁੰਗ ਬੁਰੀਆਂ
ਤਾਈਓਂ ਬਿੱਲੋ ਚਿਹਰਿਆਂ ਤੇ ਨੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ
ਨੀ ਔਵੇ ਅਸੀ ਫੱਕਰ ਸੁਬਾਹ ਦੇ ਬੱਲੀਏ
ਅੰਬਰਾਂ ਦੇ ਜਿੱਡੇ ਨੇ ਇਰਾਦੇ ਬੱਲੀਏ
ਨੀ ਔਵੇ ਅਸੀ ਫੱਕਰ ਸੁਬਾਹ ਦੇ ਬੱਲੀਏ
ਹੋਰ ਕੀਤੇ ਜਾਕੇ ਦਿਲ ਲਾ ਲਾ ਮਖਨੇ
ਹੋਰ ਕੀਤੇ ਜਾਕੇ ਦਿਲ ਲਾ ਲਾ ਮਖਨੇ
ਨੀ ਸਾਡਾ ਕਿਥੋਂ ਬੈਣਾ ਪਿਆਰ ਪੂਰ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ
ਗਬਰੂ ਦੀ ਗੋਦੀ ‘ਚ ਅਣਖ ਖੇਡ ਦੀ ਨੀ
ਤਾਈਓਂ ਪਿਆਰ ਦਿਆਂ ਚੱਕਰਾਂ ਤੋਂ ਦੂਰ ਏ