Phulkari

Westen pendu
3 ਮੰਜਿਲੀ ਨੂ ਪੌੜੀ ਦੂਜੀ ਨੁਕ੍ਰੀ ਆ ਘੋੜੀ ਤੀਜੀ ਬਲਦਾਂ ਦੀ ਜੋਡੀ yaan gaur ਦੀ
ਜੱਟ ਚਲ ਦਾ front ਪੂਰਾ ਗੱਲਾਂ ਚ current ਹਾਮੀ ਭਰੇ ਸਰਪੰਚ ਓਦੀ ਟੌਰ ਦੀ

ਹੋ John Deere 4×4 ਰਖੇ ਆ Hitler ਵਾਂਗੂ ਪਿੰਡ ਰੋਹਬ ਰਖੇ ਆ
ਪਿੰਡ ਮਚੇ ਮਚੇ ਸੜ ਸੜ Weekend ਚੰਡੀਗੜ੍ਹ ਗੇਡਾ

ਪਕਾ ਹੀ ਲਵਾਵੇ ਕਾਲੀ ਕਾਲੀ ਥਾਰ ਦਾ
ਘੈਂਟ ਜੱਟ ਨਾਲ ਯਾਰੀ 6 ਫੁਟ ਦੀ ਕਵਾਰੀ
ਤਾਹਈਓ ਉੱਡੇ ਫੁਲਕਾਰੀ, ਉੱਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉੱਤੋਂ ਜਾਨ ਵਾਰ ਦਾ ਏ
ਜਾਨ ਵਾਰ ਦਾ, ਜਾਨ ਵਾਰ ਦਾ ਏ
ਰਖੇ ਲੱਲੀ ਛਾਲੀ ਦੱਬ ਜੱਟ ਸਿਰੇ ਦਾ ਸ੍ਟਡ
ਘੋੜਾ ਰਖਦਾ ਆ ਡਬ ਦੂਜਾ ਮੇਰੇ ਬਿਨਾ
ਮੇਰੇ ਬਿਨਾ, ਮੇਰੇ ਬਿਨਾ ਬਿੰਦ ਏਕ ਨ੍ਹਈਓ ਸਾਰਦਾ

ਹੋ ਦੇਖੇ ਨ੍ਹਈਓ ਮੈਂ ਵੀ ਕਦੇ ਰੇਟ ਸੂਟ ਆ ਦੇ
ਹੋ ਰਖੇ ਨ੍ਹਈਓ ਮੈਂ ਵੀ ਕਦੇ ਰੌਂਦ ਗਿਣ ਕੇ
ਚੁੱਕ ਦੇ ਨਾ ਆਂਖਾਂ ਜਦੋਂ ਨਾਲ ਹੁੰਦਾ ਆ
ਆਖ ਚੋਰੀ ਚੋਰੀ ਰਖ ਦੇ ਆ ਕਾਲੇ ਤਿਲ ਤੇ
ਜਿਹਦੇ ਹਟਦੇ ਨੀ ਘੂਰੇ ਜਿਦੇ ਆ ਗਾਏ ਜੱਟ ਮੁਹਰੇ
ਮੁੱਲ ਪੂਰਾ ਪੂਰਾ ਪੂਰਾ ਪੂਰਾ ਪਾਓ ਪਿਆਰ ਦਾ

ਘੈਂਟ ਜੱਟ ਨਾਲ ਯਾਰੀ 6 ਫੁਟ ਦੀ ਕਵਾਰੀ
ਤਾਹਈਓ ਉੱਡੇ ਫੁਲਕਾਰੀ, ਉੱਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉੱਤੋਂ ਜਾਨ ਵਾਰ ਦਾ ਏ
ਜਾਨ ਵਾਰ ਦਾ, ਜਾਨ ਵਾਰ ਦਾ ਏ
ਰਖੇ ਲੱਲੀ ਛਾਲੀ ਦੱਬ ਜੱਟ ਸਿਰੇ ਦਾ ਸ੍ਟਡ
ਘੋੜਾ ਰਖਦਾ ਆ ਡਬ ਦੂਜਾ ਮੇਰੇ ਬਿਨਾ
ਮੇਰੇ ਬਿਨਾ, ਮੇਰੇ ਬਿਨਾ ਬਿੰਦ ਏਕ ਨ੍ਹਈਓ ਸਾਰਦਾ

ਹੋ ਮੈਂ ਤੋਂ ਗਿੱਦੇ ਦੀ Coaching ਸਬ ਲੈਣ ਕੁੜੀਆ
ਤੇ ਮੇਰੇ ਮਸ਼ਹੂਰ ਸ਼ਹਰ ਵਿਚ ਖੜਕੇ
ਹੋ ਦੇਕੇ ਮੈਨੂ ਕਦੇ ਨ੍ਹਈਓ ਟੈਮ ਭੁੱਲਦਾ
ਕਿਓ ਕੀ ਰਖੀ ਹੋਈ ਆ ਰਾਡੋ ਗੁੱਟ ਉੱਤੇ ਜੜਕੇ
ਫੀਲ ਕਾਰਾਂ ਲਕੀ ਜਾਨਦਾ ਨਖਰੇ ਆ ਚੱਕੀ
ਗਿੱਲ ਤਲਵਾੜਾ ਫੋਕਿਆ ਨੀ ਮਾਰਦਾ ਏ

ਘੈਂਟ ਜੱਟ ਨਾਲ ਯਾਰੀ 6 ਫੁਟ ਦੀ ਕਵਾਰੀ
ਤਾਹਈਓ ਉੱਡੇ ਫੁਲਕਾਰੀ, ਉੱਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉੱਤੋਂ ਜਾਨ ਵਾਰ ਦਾ ਏ
ਜਾਨ ਵਾਰ ਦਾ, ਜਾਨ ਵਾਰ ਦਾ ਏ
ਰਖੇ ਲੱਲੀ ਛਾਲੀ ਦੱਬ ਜੱਟ ਸਿਰੇ ਦਾ ਸ੍ਟਡ
ਘੋੜਾ ਰਖਦਾ ਆ ਡਬ ਦੂਜਾ ਮੇਰੇ ਬਿਨਾ
ਮੇਰੇ ਬਿਨਾ, ਮੇਰੇ ਬਿਨਾ ਬਿੰਦ ਏਕ ਨ੍ਹਈਓ ਸਾਰਦਾ
Log in or signup to leave a comment

NEXT ARTICLE