2 Ghore

Ae Yo
The Kidd

ਹੋ ਆਮ ਗਲ ਜੱਟਾਂ ਦੇ ਮੁੰਡੇ ਤੇ ਪਰਚਾ
ਸ਼ਹਿਰ Chandigarh ਤਕ ਪੂਰਾ ਚਰਚਾ
ਇਕ ਇਕ ਰਖੇਯਾ ਏ ਸ਼ੌਕ ਨਾਲ ਘੋੜਾ ਨੁਕ੍ਰਾ
ਜਿਹੜਾ ਚੱਬਦਾ ਬਦਾਮ ਖੁੱਲਾ ਚੱਲੇ ਖਰਚਾ
ਹੋ ਦੂਜਾ ਵੈਰੀਯਾ ਦੇ ਸੀਨੇ ਵਿਚੋ ਰੂਹ ਕਢ ਲੇ
ਜਿਹੜਾ ਡਬ ਨਾਲ ਲੱਗਾ ਬਾਲਾ ਫੱਬੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ

ਹੋ ਆਦਤ ਖਰਾਬ ਸੀਧੇ fire ਮਾਰਦਾ
ਏਸੇ ਗੱਲੋਂ ਵੈਰੀ ਸਾਰੇ ਡਰੇ ਪਾਏ ਆ
SP ਦੇ ɾank ਤਕ ਯਾਰ ਜੱਟ ਦੇ
ਦੇਸੀ ਦਾਰੂ ਦੇ ਡ੍ਰਮ ਚੁੱਲੇ ਛਡੇ ਪਏ ਆ
Compromise ਨਾਹੀਓ ਜੱਟ ਕਰਦਾ ਅੱਜੇ ਭਾਵੇ
ਕ੍ਯੂਂ ਨਾ ਮੂਹਰੇ ਮੁੰਡਾ ਮਾਸੀ ਦਾ
ਬੰਨ ਕੇ ਏਂਜਨ ਯਾਰਾ ਮੁੜੇ ਲੱਗ ਜੇ
ਹਥ ਵਿਚ ਫਡ ਅਸਲਾ ਕਰਾਚੀ ਦਾ
ਪਿੰਡ ਸੁਣ ਲਲਕਾਰੇ ਬੂਹੇ ਬੰਦ ਹੋ ਗਏ
ਹਾਲੇ ਸ਼ਾਮ ਦੇ ਸੀ ਸਾਢੇ 7 ਵੱਜੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ

ਜਿਹੜੇ ਆਖਦੇ ਸੀ ਵੈਲੀ ਤੇਰਾ ਯਾਰ ਦੇਖਣਾ
ਕਿਤੇ ਲੁਕ ਗਏ ਵੱਡੇ ਓ ਦਲੇਰ ਜੀ
ਫੁਕਰੇ Zomato [C7]ਤੋਂ ਮਗਾਨ ਰੋਟੀਯਾਂ
ਡਰ੍ਦੇ ਨਾ ਘਰੋਂ ਬਾਹਰ ਪੌਂਦੇ ਪੈਰ ਜੀ
ਪਾਲੇ ਜਿੰਨਾ ਵਿਹਾ ਆਜ ਸਾਰੇ ਦੇਣੇ ਚਕ
ਮੇਰਾ ਆ ਖੜਾ ਜੱਟ ਜਿਹਨੇ ਪੌਣਾ ਪਾ ਲੇ ਹੱਥ
Jassi Lohka ਨੇ ਮੈਦਾਨ ਨਾਹੀਓ ਛੱਡੇ
ਯਾਰ Harvi ਜੇ ਜਿਹਦੇ ਬਾਹਲੇ ਕੱਬੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹਾਜੀ ਕਿਵੇ ਦਾ ਲਗਿਆ ਗਾਣਾ ਸਾਰੇ ਜਣੇ comment ਕਰਕੇ ਜਰੂੂਰ ਦਸਿਓ
ਬਾਕੀ information [C7]ਵਾਸਤੇ ਬਾਕੀ other update channel subscribed ਕਰਲੋ
Comment ਕਰਕੇ ਜਰੂਰ ਦਸਿਓ ਕ video ਕਰਨੀ ਚਾਹੀਦੀ ਕ ਨਹੀ
ਤੁਹਾਡੇ comment ਉਤੇ depend ਕਰਦਾ
Đăng nhập hoặc đăng ký để bình luận

ĐỌC TIẾP