Pre Wedding

ਓ ਓ ਹੋ ਹੋ ਹੂ ਹੂ ਹੂ ਹੂ
Desi Crew Desi Crew Desi Crew Desi Crew
ਹੋ ਘਰੇ ਮੰਨਗੇ ਨੇ ਪਹਿਲਾ ਸੀਗੇ ਲੜਦੇ
ਹੁਣ ਡਰ ਤੂੰ ਦਿਲਾਂ ਦੇ ਵਿਚੋਂ ਕੱਢਦੇ (ਹੂ ਹੂ ਹੂ ਹੂ)
ਹੋ ਘਰੇ ਮੰਨਗੇ ਨੇ ਪਹਿਲਾ ਸੀਗੇ ਲੜਦੇ
ਹੁਣ ਡਰ ਤੂੰ ਦਿਲਾਂ ਦੇ ਵਿਚੋਂ ਕੱਢਦੇ
ਹੋ ਆਹਾ ਸੋਨਾ ਸਨਆਰੀਆ ਨੂੰ ਦੇ ਤਾਂ ਬਣਨਾ
ਸੋਨਾ ਸਨਆਰੀਆ ਨੂੰ ਦੇ ਤਾਂ ਬਣਨਾ
ਵੇ ਛੇਤੀ ਮੁੰਦਰੀ ਦੇਣੀ ਮੈਂ ਤੇਰੇ ਪਾ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ

ਹੁਣ ਬੋਹਤ ਹੋਇਆ ਲੋਕਾਂ ਕੋਲੋਂ ਚੋਰੀਆਂ
ਤੇਰੇ ਨਾਲ ਫੋਟੋ ਪਾਊਂਗੀ ਸਟੋਰੀਆਂ
ਓਏ ਹੁਣ ਬੋਹਤ ਹੋਇਆ ਲੋਕਾਂ ਕੋਲੋਂ ਚੋਰੀਆਂ
ਤੇਰੇ ਨਾਲ ਫੋਟੋ ਪਾਊਂਗੀ ਸਟੋਰੀਆਂ
ਹੁਏ ਆਕੇ ਦੇਖ ਸਾਰੇ ਕੰਮ ਰਾਸ ਵੇ
ਮੈਂ ਤਾਂ ਰੱਬ ਉੱਤੇ ਛੱਡੀਆਂ ਸੀ ਡੋਰੀਆਂ
ਹੁਣ ਵੇ ਰੀਝਾਂ ਸਬ ਕਰੂ ਪੂਰੀਆਂ
ਹੁਣ ਵੇ ਰੀਝਾਂ ਸਬ ਕਰੂ ਪੂਰੀਆਂ
ਸੀ ਗੇ ਦਿਲ ਚ ਅਧੂਰੇ ਬੜੇ ਚਾਅ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ

ਤੂੰ ਦਾਜ ਮੰਗਿਆਂ ਨੀ ਤੇਰਾ ਧੰਨਵਾਦ ਵੇ
ਸਾਰੀ ਉਮਰ ਰੱਖੂਗੀ ਜੱਟੀ ਯਾਦ ਵੇ
ਤੂੰ ਦਾਜ ਮੰਗਿਆਂ ਨੀ ਤੇਰਾ ਧੰਨਵਾਦ ਵੇ
ਸਾਰੀ ਉਮਰ ਰੱਖੂਗੀ ਜੱਟੀ ਯਾਦ ਵੇ
ਹੋ ਕਿਸੇ ਮੁੰਡੇ ਦਾ ਸੂਬਾਹ ਨੀ ਤੇਰੇ ਵਰਗਾ
ਹੋ ਤੇਰੇ ਨਾਲ ਆਉ ਜਿਓਣ ਦਾ ਸਵਾਦ ਵੇ
ਹੋ ਮੇਰੇ ਮਾਪੇ ਵੀ ਹਟੇ ਨੀ ਪਿੱਛੇ ਕਿੱਸੇ ਗਲ ਤੋਂ
ਮਾਪੇ ਵੀ ਹਟੇ ਨੀ ਪਿੱਛੇ ਕਿਸੇ ਗਲ ਤੋਂ
America ਤੋਂ ਇੱਥੇ ਗਿਆ ਆ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ

ਹੋ ਮੂਰੇ ਲਿਮੋ ਪਿੱਛੇ ਕਾਲੀਆਂ ਵੇ ਗੱਡੀਆਂ
ਹੋ wait ਕਰੂ ਮੁਟਿਆਰ ਚੱਕ ਅੱਡਿਆਂ
ਹੋ ਮੂਰੇ ਲਿਮੋ ਪਿੱਛੇ ਕਾਲੀਆਂ ਵੇ ਗੱਡੀਆਂ
ਹੋ wait ਕਰੂ ਮੁਟਿਆਰ ਚੱਕ ਅੱਡਿਆਂ
ਹੋ movie ਬਣੂ ਜੱਗੀ ਉਡਣੇ ਜਹਾਜ ਤੇ
ਅੱਖਾਂ ਰਹਿਣੀਆਂ ਸ਼ਰੀਕਾਂ ਦੀਆ ਅੱਡਿਆਂ
ਬੱਲੇ ਬੱਲੇ ਹੋ ਜੁਗੀ ਸੰਘੇਰੇ ਵਾਲਿਆਂ
ਬੱਲੇ ਬੱਲੇ ਹੋ ਜੁਗੀ ਸੰਘੇਰੇ ਵਾਲਿਆਂ
ਵੇ ਅਖਾੜਾ ਢਿੱਲੋਂ ਕੋਲੋਂ ਲਈ ਤੂੰ ਲਵਾ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ
ਮੇਰੀਆਂ ਸੇਹਲੀਆਂ ਨੂੰ
ਤੇਰੇ ਯਾਰਾਂ ਬੇਲੀਆਂ ਨੂੰ
ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ
Đăng nhập hoặc đăng ký để bình luận

ĐỌC TIẾP