ਹੋ ਹਵਾ ਨਾਲ ਉੱਡਣ ਲਿਫਾਫੇ ਬੱਲੀਏ
ਗਿੱਲ ਜਨਮਾਂ ਤੋਂ ਤੇਰਾ ਕਦੇ ਤੇਰਾ ਡੋਲਦਾ ਨਹੀਂ
ਅੜਦਾਬਪੁਣੇ ਚ ਨਾਮ ਗੱਬਰੂ ਦਾ ਦੁਨੀਆ ਤੇ
ਓਏ ਅੰਖ ਦੱਸ ਦਿੰਦੀ ਮੂੰਹੋ ਕਦੇ ਬੋਲਦਾ ਨਹੀਂ
ਹੋ ਖੇਡ ਦਾ ਸੀ ਜੱਟ ਖੂਨ ਦੀਆਂ ਹੌਲੀਆਂ
ਹੋ ਤੇਰੇ ਪਿਛੇ ਜਾਣਾ ਦੀਆਂ ਹੋਈਆਂ ਬੋਲੀਆਂ
ਖੇਡ ਦਾ ਸੀ ਜੱਟ ਖੂਨ ਦੀਆਂ ਹੌਲੀਆਂ
ਹੋ ਤੇਰੇ ਪਿਛੇ ਜਾਣਾ ਦੀਆਂ ਹੋਈਆਂ ਬੋਲੀਆਂ
ਨੀ ਸੱਦੇ ਪੰਚ ਫੂਟੀਏ ਨੀ ਫਿਰੇ ਬੋਲਦੇ
ਪਹਿਰਨੀ ਤੇ ਉੱਤੇ ਕੰਧਾਂ ਹੋਈਆਂ ਪੋਲੀਆਂ
ਹੋ ਦੱਸ ਦੀ ਸ਼ਮੀਰਾਂ ਨੂੰ ਤੂੰ ਗੱਲ ਖੋਲ ਕੇ
ਰਿਸ਼ਤੇਦਾਰੀ ਚ ਹੁੰਦਾ ਕਾਹਦਾ ਪਰਦਾ
ਜਿਹੜਾ ਸਾਡਾ ਦੋਹਾਂ ਦੇ ਵਿਚਾਲੇ ਆ ਗਿਆ
ਹਾਲ ਓਦਾਂ ਹੋਣਾ ਐ ਗੱਦਬੀ ਵਰਗਾ
ਜਿਹੜਾ ਸਾਡੇ ਦੋਹਾਂ ਦੇ ਵਿਚਾਲੇ ਆ ਗਿਆ
ਹਾਲ ਓਦਾਂ ਹੋਣਾ ਐ ਗੜਬਬੀ ਵਰਗਾ
ਕਾਂ ਤੋਂ ਡਰਦੀ ਆਂ ਵਹਿਮ ਸਾਰੇ ਦਿਲੋਂ ਕੱਢ ਦੇ
ਐਨੀ ਛੇਤੀ ਨੀ ਐਸਾਮੇ ਵਾਂਗੂ ਜੱਟ ਮਰਦਾ
ਪਹਿਲੇ ਦਿਨੋਂ ਤੇਰੀ ਆਂ ਮੈਂ ਤੇਰੀ ਮਿੱਤਰਾਂ
ਡੋਲਦੀ ਨੀ ਰੱਖ ਤੂੰ ਦਲੇਰੀ ਮਿੱਤਰਾਂ
ਵੇ ਪਹਿਲੇ ਦਿਨੋਂ ਤੇਰੀ ਆਂ ਮੈਂ ਤੇਰੀ ਮਿੱਤਰਾਂ
ਡੋਲਦੀ ਨੀ ਰੱਖ ਤੂੰ ਦਲੇਰੀ ਮਿੱਤਰਾਂ
ਰਬ ਕਰੇ ਮੇਰੀ ਨਬਜ਼ ਖੜ ਜਾਏ
ਤੇਰੇ ਵੱਲੋਂ ਅੰਖ ਜੇ ਮੈਂ ਫੇਰੀ ਮਿੱਤਰਾਂ
ਰੱਖਦੀ ਬ੍ਰਾਂਡ ਜੁੱਤੀ ਵਾਲੀ ਨੋਕ ਤੇ
ਨਖਰਾ ਜੱਟੀ ਦਾ ਪੂਰਾ ਸਾਵਾ ਲੱਖ ਦਾ
ਮੁੰਡੇ Red Wine, ਮੁੰਡੇ Red Wine
ਮੁੰਡੇ Red Wine ਆਂਖ ਕੇ ਬੁਲਾਉਣਾ ਲੱਗ ਪਏ
ਲਾਲ ਪਰੀ ਨਾਲ ਜ਼ਿਆਦਾ ਨਸ਼ਾ ਮੇਰੀ ਅੰਖ ਦਾ
ਮੁੰਡੇ Red Wine ਆਂਖ ਕੇ ਬੁਲਾਉਣਾ ਲੱਗ ਪਏ
ਲਾਲ ਪਰੀ ਨਾਲ ਜ਼ਿਆਦਾ ਨਸ਼ਾ ਮੇਰੀ ਅੰਖ ਦਾ
ਮੁੰਡੇ Red Wine ਆਂਖ ਕੇ ਬੁਲਾਉਣਾ ਲੱਗ ਪਏ
ਲਾਲ ਪਰੀ ਨਾਲ ਜ਼ਿਆਦਾ ਨਸ਼ਾ
ਬੱਸ ਮੇਰੇ ਨਾਲ ਰਹੀ ਰਜ਼ਾਮੰਦ ਜੱਟੀ ’ਐ ਨੀ
ਖੂਨ ਕਰ ਦਾਗੇ ਨੰਬਜ਼ਾਂ ਦਾ Band [Bm]ਜੱਟੀ ’ਐ
ਬੱਸ ਮੇਰੇ ਨਾਲ ਰਹੀ ਰਜ਼ਾਮੰਦ ਜੱਟੀ ’ਐ ਨੀ
ਖੂਨ ਕਰ ਦਾਗੇ ਨੰਬਜ਼ਾਂ ਦਾ ਬੰਦ ਜੱਟੀ ’ਐ
ਸਾਬੀ ਤਾਜ ਮਹੱਲ ਤੇਰੇ ਲਈ ਬਣਾ ਦੁ ਚੰਡੀਗੜ੍ਹ
ਵਿਚ ਖੇਡਦੀ ਜਿਵੇਂ ਪਾਣੀ ਉੱਤੇ Full ਤਾੜਦਾ
ਜਿਹੜਾ ਸੱਦੇ ਦੋਹਾਂ ਦੇ ਵਿਚਾਲੇ ਆ ਗਿਆ
ਤੈਨੂੰ ਪਤਾ ਹੀ ਐ ਜੱਟਾਂ ਦਾ ਫਿਰ
ਜਿਹੜਾ ਸਾਡੇ ਦੋਹਾਂ ਦੇ ਵਿਚਾਲੇ ਆ ਗਿਆ
ਹਾਲ ਓਦਾਂ ਹੋਣਾ ਐ ਗੱਦਬੀ ਵਰਗਾ
ਕਾਂ ਤੋਂ ਡਰਦੀ ਐਂ ਵਹਿਮ ਸਾਰੇ ਦਿਲੋਂ ਕੱਢ ਦੇ
ਐਨੀ ਛੇਤੀ ਨੀ ਐਸਾਮੇ ਵਾਂਗੂ ਜੱਟ ਮਰਦਾ
ਮੇਰਾ Outfit ਮਸਲਾ ਐ ਆਰ ਪਾਰ ਦਾ
Red ਨੇਲ ਪੈਂਟ ਕਈਆਂ ਦੇ Blood ਠਾਰਦਾ
ਵੇ ਮੇਰਾ Outfit ਮਸਲਾ ਐ ਆਰ ਪਾਰ ਦਾ
Red Nail Paint ਕਈਆਂ ਦੇ Blood ਠਾਰਦਾ
ਵੇ ਲੰਮੀਆਂ ਕਾਰਾਂ ਦੇ ਉੱਤੇ ਮੈਂ ਨਾ ਮਾਰਦੀ
ਨਾ ਨਾ ਨਾ
ਲੰਮੀਆਂ ਕਾਰਾਂ ਦੇ ਉੱਤੇ ਮੈਂ ਨਾ ਮਾਰਦੀ
ਮੁੱਲ ਪੈਂਦਾ ਐ ਕ੍ਰੋਰੇ ’ਆਂ Luxury ਲੱਕ ਦਾ
ਮੁੰਡੇ Red Wine ਆਂਖ ਕੇ ਬੁਲਾਉਣਾ ਲੱਗ ਪਏ
ਲਾਲ ਪਰੀ ਨਾਲ ਜ਼ਿਆਦਾ ਨਸ਼ਾ ਮੇਰੀ ਅੰਖ ਦਾ
ਮੁੰਡੇ Red Wine ਆਂਖ ਕੇ ਬੁਲਾਉਣਾ ਲੱਗ ਪਏ
ਹਾਲ ਓਦਾਂ ਹੋਣਾ ਐ ਗੱਦਬੀ ਵਰਗਾ
ਮੁੰਡੇ Red Wine
ਜਿਹੜਾ ਸੱਦੇ ਦੋਹਾਂ ਦੇ ਵਿਚਾਲੇ ਆ ਗਿਆ
ਲਾਲ ਪਰੀ ਨਾਲ ਜ਼ਿਆਦਾ ਨਸ਼ਾ ਮੇਰੀ ਅੰਖ ਦਾ
ਹੀ ਐਨੀ ਛੇਤੀ ਨੀ ਐਸਾਮੇ ਵਾਂਗੂ ਜੱਟ ਮਰਦਾ