Akh Jatti Di

Yeah Shipra Goyal
ਤੇ ਨਾਲ ਮੁੰਡਾ ਕੋਂਕੇਆਟਾ
ਆਜਾ ਵੇ Nick Dhammu

ਮੈਂ ਜਦੋਂ ਆਠਨੇ ਜੇ ਗੇੜਾ ਲਾਵਾਂ ਖੇਤ ਨੂ
ਲਾਲੀ ਚਡ ਆਵਾ ਕੱਕੀ ਕੱਕੀ ਰੇਤ ਨੂ
ਮੈਂ ਜਦੋਂ ਆਠਨੇ ਜੇ ਗੇੜਾ ਲਾਵਾਂ ਖੇਤ ਨੂ
ਲਾਲੀ ਚਡ ਆਵਾ ਕੱਕੀ ਕੱਕੀ ਰੇਤ ਨੂ
ਮੈਂ ਜਦੋਂ ਆਠਨੇ ਜੇ ਗੇੜਾ ਲਾਵਾਂ ਖੇਤ ਨੂ
ਲਾਲੀ ਚਡ ਆਵਾ ਕੱਕੀ ਕੱਕੀ ਰੇਤ ਨੂੰ
ਮੇਰੀ ਛਕਣੀ ਕੀ ਕਣਕਾਂ ਨੇ ਮਾਰੀ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਇਕ ਲੱਭਦੀ ਰਾਇਫਲ ਜਿਹਾ ਯਾਰ

ਸੋਨੇ ਦੀਆਂ ਕਢਵਾਈਆਂ ਕਲ ਝਾਂਜਰਾਂ
ਮੁੰਡੇ ਫਿਰਦੇ ਵਿਛੋਨਦੇ ਪੈਦੀ ਆਂਦਰਾ
ਮੁੰਡੇ ਫਿਰਦੇ ਵਿਛੋਨਦੇ ਪੈਦੀ ਆਂਦਰਾ
ਸੋਨੇ ਦੀਆਂ ਕਢਵਾਈਆਂ ਕਲ ਝਾਂਜਰਾਂ
ਮੁੰਡੇ ਫਿਰਦੇ ਵਿਛੋਨਦੇ ਪੈਦੀ ਆਂਦਰਾ
ਕਾਹਦੀ ਪਯੀ ਪਟਿਆਲਾ ਸਲਵਾਰ ਸਲਵਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਇਕ ਲੱਭਦੀ ਰਾਇਫਲ ਜਿਹਾ ਯਾਰ

ਹੋ ਜਿੰਦ ਮਾਹੀ ਲੱਭਦੀ ਵੇ
ਹੋ ਜਿੰਦ ਮਾਹੀ ਲੱਭਦੀ ਵੇ ਤੇਰਾ ਸਿਰ ਨਾਵਾਂ
ਵੇ ਦੱਸੀ ਹਾਣ ਦਿਆਂ, ਦੱਸੀ ਹਾਣ ਦਿਆਂ
ਲਿਖ ਚਿੱਠੀਆਂ ਕਿੱਧਰ ਨੂ ਪਾਵਾਂ

PHD ਕਰੀ ਵ ਮੁਟਿਆਰ ਦੀ
ਨਿਗਾਹ ਦੇਸੀ ਜੇ ਮੁੰਡੇ ਤੇ ਰਿਹੰਦੀ ਮਾਰਦੀ
ਨਿਗਾਹ ਦੇਸੀ ਜੇ ਮੁੰਡਯ ਤੇ ਰਿਹੰਦੀ ਮਾਰਦੀ
PHD ਕਰੀ ਵ ਮੁਟਿਆਰ ਦੀ
ਨਿਗਾਹ ਦੇਸੀ ਜੇ ਮੁੰਡੇ ਤੇ ਰਿਹੰਦੀ ਮਾਰਦੀ
ਜਿਹਦੀ ਉਂਗਲੀ ਤੇ ਨਚੇ ਸਰਕਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ

ਗਾਨੇ ਸੁਣਦੀ ਹਾਂ ਵੀਟ ਬਲਜੀਤ ਦੇ
ਦਿਨ ਚੰਦਰੇ ਜੇ ਖੋਰੇ ਕਿੱਦਾਂ ਬੀਤ ਦੇ
ਦਿਨ ਚੰਦਰੇ ਜੇ ਖੋਰੇ ਕਿੱਦਾਂ ਬੀਤ ਦੇ
ਗਾਨੇ ਸੁਣਦੀ ਹਾਂ ਵੀਟ ਬਲਜੀਤ ਦੇ
ਦਿਨ ਚੰਦਰੇ ਜੇ ਖੋਰੇ ਕਿੱਦਾਂ ਬੀਤ ਦੇ
ਰੱਖਾਂ ਬੁਖਲ ਮੁੰਡੇ ਨੂ ਮਾਰ….ਨੂ ਮਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਅੱਖ ਹੈ ਜੱਟੀ ਦੀ ਰੌਂਦ ਵਰਗੀ
ਇਕ ਲੱਭਦੀ ਰਾਇਫਲ ਜਿਹਾ ਯਾਰ
ਇਕ ਲੱਭਦੀ ਰਾਇਫਲ ਜਿਹਾ ਯਾਰ
Log in or signup to leave a comment

NEXT ARTICLE