Piche Piche

ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ
ਪਿਚੇ ਪਿਚੇ ਔਂਦਾ ਮੇਰੀ ਚਾਲ ਵੇਂਨਾ ਆਯੀ
DJ ਵਾਲੇਯਾ ਵੇਖਦਾ ਆਈ ਵੇ ਮੇਰਾ ρhone ਗਵਾਚਾ
ਨਿਗਾਹ ਮਾਰ ਦਾ ਆਈ ਵੇ ਮੇਰਾ ρhone ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ
ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ
DJ ਵਾਲੇਯਾ ਵੇਖਦਾ ਆਯੀ ਵੇ ਮੇਰਾ ρhone ਗਵਾਚਾ
ਨਿਗਾਹ ਮਾਰ ਦਾ ਆਯੀ ਵੇ ਮੇਰਾ ρhone ਗਵਾਚਾ

ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ
Wallpaper ਤੇ ਲੱਗੀ ਸੀਗੀ ρhoto [C7]ਮੇਰੀ ਜਾਨ ਦੀ
ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ
Wallpaper ਤੇ ਲੱਗੀ ਸੀਗੀ ρhoto [C7]ਮੇਰੀ ਜਾਨ ਦੀ
ਡਰ ਲਗੇ ਕਿਸੇ ਦੇ ਨਾ ਹੱਥ ਲਗ ਜਾਵੇ
ਡਰ ਲਗੇ ਕਿਸੇ ਦੇ ਨਾ ਹੱਥ ਲਗ ਜਾਵੇ
ਸਾਰੀ ਬਤੀਯਾਂ club ਦੀ ਜਾਗੈ ਵੇ
ਮੇਰਾ ρhone ਗਵਾਚਾ
ਨਿਗਾਹ ਮਾਰ ਦਾ ਆਈ ਵੇ ਮੇਰਾ ρhone ਗਵਾਚਾ

Club ਵਿਚ ਤੂ ਨੀ ρhone ਭੁਲ ਗਈ
Club ਵਿਚ ਤੂ ਨੀ ρhone ਭੁਲ ਗਈ
ਝ੍ਟ miscall [Em] ਮਈ ਮਾਰੀ ਸੀ
ਤੇਰੀ ਦਾਰੂ ਪੀਤੀ ਬਾਲੀ ਸੀ
ਨੀ ਉੱਤੋ ਹਾਲਤ ਵੇਖਣੇ ਆਨਿ ਸੀ
ਨੀ ρhone ਭੁਲ ਗਈ
Club ਵਿਚ ਤੂ ਨੀ ρhone ਭੁਲ ਗਈ
Club ਵਿਚ ਤੂ ਨੀ ρhone ਭੁਲ ਗਈ

ਖਾਲੀ ਤੂ ਕ੍ਰਾਤਾ ਸਾਰਾ dance floor ਵੇ
ਸ਼ਕ ਮੇਨੂ ਪੇਂਡਾ ਕਿਥੇ ਜੇ ਨਾ ਕੋਈ ਚੋਰ ਵੇ
ਦੇਖੀ ਅਲਫਾਜ਼ ਹੁਣ I ρhone ਮੇਰਾ
ਦੇਖੀ ਅਲਫਾਜ਼ ਹੁਣ I ρhone ਮੇਰਾ
ਕਰ ਕੇ ਤੂ ਹਿਮਤ ਲਭਾਈ ਵੇ
ਮੇਰਾ ρhone ਗਵਾਚਾ
ਨਿਗਾਹ ਮਾਰ ਨਿਗ ਨਿਗਾਹ ਮਾਰ ਦਾ ਆਯੀ ਵੇ
ਮੇਰਾ ρhone ਗਵਾਚਾ

ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ
ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ
DJ ਵਾਲੇਯਾ ਵੇਖਦਾ ਆਯੀ ਵੇ ਮੇਰਾ ρhone ਗਵਾਚਾ
ਨਿਗਾਹ ਮਾਰਦਾ ਆਯੀ ਵੇ ਮੇਰਾ ρhone ਗਵਾਚਾ
Log in or signup to leave a comment

NEXT ARTICLE