Yaar Bathere

ਪਹਿਲਾ ਮੰਗ ਪਈ ਤੂੰ ਗੱਡੀ ਦੀ
ਛੋਟੀ ਬ ਨਹੀਂ ਵੱਡੀ ਦੀ
ਪਹਿਲਾ ਮੰਗ ਪਈ ਤੂੰ ਗੱਡੀ ਦੀ
ਛੋਟੀ ਬ ਨਹੀਂ ਵੱਡੀ ਦੀ
ਰਹਿੰਦੀ ਖੂੰਡੀ ਪੈਹਲੀ ਵਿਕਾਤੀ
ਰਹਿੰਦੀ ਖੂੰਡੀ ਪੈਹਲੀ ਵਿਕਾਤੀ
ਕੀ ਕਹਿਣੇ ਕੁੜੀਏ ਤੇਰੇ
ਸਾਡੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਸਾਡੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਨੀ ਤੈਨੂੰ ਯਾਰ ਬਥੇਰੇ

ਤੂੰ ਤਾ ਕੋਟਨ County ਪਾਉਂਦੀ ਸੀ
ਨੀ ਓਹਨੇ ਗੈਂਟ ਲਾਈਟਾਂ
ਤੂੰ ਕਿਥੇ PG ਵਿਚ ਸਰਦੀ ਸੀ
ਉਹ ਨੇ flat ਲਾਈਟਾਂ
ਹੁਣ ਮਰਦੀ ਇਹੁ ਸ਼ਾਲਾ
ਲਾ ਕੇ ਚੰਡੀਗੜ੍ਹ ਦੇਰੇ
ਸੱਦੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਸੱਦੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਪਿੰਡੋਂ ਨਵੇਂ ਨਵੇਂ ਆਏ
ਤੇ ਵੇਖਿਆਨ ਨਾਰਾਂ ,ਕੋਠੀਆਂ ਕਾਰਾ
Sector 17
ਜਿੰਨਾ ਨੇ ਸਾਨੂ ਮੋਹ ਲਿਆ
ਸੱਦੀ ਸਾਦਗੀ ਨੂੰ ਸਾਥੋਂ ਖੋ ਲਿਆ
ਉੱਤੋਂ ਤੂੰ ਮਿਲ ਗਈ
ਪਹਿਲਾ ਤਾ ਲੱਗਿਆ ਕੇ ਕਿਸਮਤ ਖੁੱਲ ਗਈ
ਤੈਨੂੰ ਤਾ ਯਾਦ ਹੀ ਹੁਣਾ
ਸਬ ਕੁਝ , ਕਿਯੂ
ਹੁਣ ਭੁੱਲ ਗਈ
ਜਿਹੜੇ ਤੂੰ ਨਖਰੇ ਵਿਖਾਉਂਦੀ ਸੀ
ਉਹ ਬ ਮੈਂ ਸਹਿ ਗਿਆ
ਖਰਚੇ ਕਰਾਉਂਦੀ ਸੀ
ਉਹ ਬ ਮੈਂ ਸਹਿ ਗਿਆ
365 ਚਰਿੱਤਰ ਨਾਰਾਂ ਦੇ
ਗੱਲ 16 ਅੰਨ੍ਹੇ ਸੱਚ
ਥਰੀਕੇ ਵਾਲਾ ਕਹਿ ਗਿਆ
ਗੱਲ ਸੁਣ ਮੁਟਿਆਰੇ
ਬੜੇ ਲਾ ਤੇ ਤੂੰ ਲਾਰੇ
ਗੱਲ ਵੱਡਿਆਂ ਦੀ
ਤੇਰੇ ਮੁੱਹ ਤੋਹ ਦੁੱਕਦੀ ਨੀ
ਤੈਨੂੰ ਲੱਗੂ ਗੀ ਕਰਾਰੀ
ਤੇਰੀ ਇੱਕੋ ਚੀਜ ਮਾੜੀ
ਤੇਰੀ ਚੇ ਚੇ ਚੇ ਚੇ
ਮੁੱਕਦੀ ਨੀ
ਸੱਦੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਨੀ ਤੈਨੂੰ ਯਾਰ ਬਥੇਰੇ
ਤੇਰੀ ਚੇ ਚੇ ਚੇ ਚੇ
ਮੁੱਕਦੀ ਨੀ
ਉਹ ਤਾ ਧਨ ਸਾਡਾ ਹੀ ਬਾਪੂ ਇਹੁ
ਜੇਹੜਾ ਖਰਚੇ ਕਰਦਾ
ਇਥੇ ਕਾਕੇ ਐਸ਼ਨ ਲੈਣਦੇ ਨੇ
ਓਹਦਾ ਔਖਾ ਸਰਦਾ
ATM ਦੀ ਰੇਲ ਬਣਾਵੇ
ਸ਼ਾਮ ਸਵੇਰੇ
ਸੱਦੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਸੱਦੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਨੀ ਤੈਨੂੰ ਯਾਰ ਬਥੇਰੇ
ਇੱਹ੍ਹੇ ਗੱਲ ਬ ਦਿਲੋਂ ਕੱਢ ਦੇ
ਮੈਂ ਮਾਂ ਪਹਿਲਾ ਛੱਡ ਦੁ
ਕੋਈ ਛੱਡਣ ਵਾਲੀ ਹੋਈ ਚੀਜ਼ ਤਾ
ਮੈਂ ਆਪੇ ਛੱਡ ਦੁ
ਦਿਲ ਇੰਨਾ ਦੇ ਕਲੇ ਬ
ਉਂਝ ਸੋਹਣੇ ਚੇਹਰੇ
ਸਾਡੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਸਾਡੀ ਮਾਂ ਨੂੰ ਪੁੱਤ ਨੀ ਲੱਬਣੇ
ਤੈਨੂੰ ਯਾਰ ਬਥੇਰੇ
ਸਾਡੀ ਮਾਂ ਨੂੰ ਪੁੱਤ ਨੀ ਲੱਬਣੇ
ਨੀ ਤੈਨੂੰ ਯਾਰ ਬਥੇਰੇ
ਨੀ ਤੈਨੂੰ ਯਾਰ ਬਥੇਰੇ
Log in or signup to leave a comment

NEXT ARTICLE