Gypsy

ਗੱਲ ਮੈਂ ਸੁਣਾਵਾਂ ਮੇਰੇ ਨਾਲ ਕੀ ਬਣੀ
ਪਿਛਲੇ ਮਹੀਨੇ ਮਿਲੀ ਸੋਹਣੀ ਜੀ ਕੁੜੀ
ਗੱਲ ਮੈਂ ਸੁਣਾਵਾਂ ਮੇਰੇ ਨਾਲ ਕੀ ਬਣੀ
ਪਿਛਲੇ ਮਹੀਨੇ ਮਿਲੀ ਸੋਹਣੀ ਜੀ ਕੁੜੀ
ਹੋਂਸਲਾ ਜਾ ਕਰ ਕੇ ਮੈਂ ਰੋਕੇਆ ਸੀ ਓਹਨੂ
ਹੋਂਸਲਾ ਜਾ ਕਰ ਕੇ ਮੈਂ ਰੋਕੇਆ ਸੀ ਓਹਨੂ
ਦਿਤਾ ਨਂਬਰ ਮੇ ਜਿਹੜਾ ਮੇਰੀ ਜੇਬ ਵਿਚ ਸੀ
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy

ਫੂਕਰਪੁਣੇ ਚ ਐਵੇ ਪਹਿਆ ਬਿਹ ਗਿਆ
LV ਦਾ bag ਲੈਕੇ ਦੇਣਾ ਪੈ ਗਿਆ
ਫੂਕਰਪੁਣੇ ਚ ਐਵੇ ਪਹਿਆ ਬਿਹ ਗਿਆ
LV ਦਾ bag ਲੈਕੇ ਦੇਣਾ ਪੈ ਗਿਆ
ਗੱਲਾਂ ਸੱਚੀਆਂ ਤਾਂ ਅਲਫਾਜ਼ ਕਿਹ ਗਿਆ
ਗੱਲਾਂ ਸੱਚੀਆਂ ਤਾਂ ਅਲਫਾਜ਼ ਕਿਹ ਗਿਆ
ਇਹਨਾਂ ਨਾਲ ਪ੍ਯਾਰ ਪੋਣਾ ਬਡਾ ɾisky
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy

ਸਾਰਾ ਦਿਨ ਗੇੜੀਆਂ ਲਵਾਓਂਦੀ ਰਿਹੰਦੀ ਸੀ
Breezer ਆਂ ਦੀ ਬੋਤਲ਼ਾਂ ਮੁਕੌਂਦੀ ਰਿਹੰਦੀ ਸੀ
ਸਾਰਾ ਦਿਨ ਗੇੜੀਆਂ ਲਵਾਓਂਦੀ ਰਿਹੰਦੀ ਸੀ
Breezer ਆਂ ਦੀ ਬੋਤਲ਼ਾਂ ਮੁਕੌਂਦੀ ਰਿਹੰਦੀ ਸੀ
Tequila ਦੇ ਵੀ shot ਓ ਲੌਂਦੀ ਰਿਹੰਦੀ ਸੀ,
ਓ ਕਿਹੰਦੀ ਛਡ ɾed wine ਆਪਾ ਲਯੀਏ whiskey
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy

ਓ ਵੇਖ ਚਾਰ ਪੈਸੇ ਸੂਈ ਚੜ੍ਹ ਜਾਂਦੀ ਤਾਂ
ਬਦਲਣ ਯਾਰ ਆਏ ਸ਼ੇਡ ਵੰਗਰਾਂ
ਓ ਵੇਖ ਚਾਰ ਪੈਸੇ ਸੂਈ ਚੜ੍ਹ ਜਾਂਦੀ ਤਾਂ
ਬਦਲਣ ਯਾਰ ਆਏ ਸ਼ੇਡ ਵੰਗਰਾਂ
ਅੱਜ ਹੋਰ ਨਾਲ ਤੇ ਕਲ ਕਿੱਸੇ ਹੋਰ ਨਾਲ
ਕਰ ਚੀਮੇ ਨੀ ਓ ਵੇਲਾ ਯਾਰੋਂ ਓ ਪਰਾ ਖਿਸਕੀ
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy
ਇੱਕ ਰੰਨ ਫੁੱਕਰੀ ਨਾਲ ਯਾਰੀ ਪੈ ਗਈ
ਦੂਜੀ ਯਾਰਾਂ ਕੋਲ petɾol Gypsy
Đăng nhập hoặc đăng ký để bình luận

ĐỌC TIẾP