Vadda Kalakaar

ਖੋਰੇ ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ
ਕਲਾਕਾਰ ਤੇ
ਖੋਰੇ ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ

ਓ ਨੀ ਤੂ ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
VCR ਤੇ

ਹਾਏ ਰੱਬਾ ਨਾ ਇੰਨੀ ਫੀਲਿਂਗ ਲੇ
ਆਯਾ ਵੱਡਾ ਕਲਾਕਾਰ

ਅਵਿਏਂ ਸਾਰਾ ਦਿਨ ਮਾਰਦਾ ਆਏ ਫੜਿਆ
ਆਖੇ ਮੇਰੇ ਕੋਲੇ ਆਫਰ’ਆਂ ਨੇ ਬੜੀਆਂ

ਵੇ ਅਵਿਏਂ ਸਾਰਾ ਦਿਨ ਮਾਰਦਾ ਆਏ ਫੜਿਆ
ਆਖੇ ਮੇਰੇ ਕੋਲੇ ਆਫਰ’ਆਂ ਨੇ ਬੜੀਆਂ
ਕਿ ਲਂਬੋ ਧਰਮਿਂਦਰ ਕਿ ਸ਼ਤਰੂ ਜਿਤਦੇਰ
ਕਿ ਸਾਰੇ ਹੀ ਅਸਲ ਵੱਡੇ ਫਨਕਾਰ ਨੇ

ਓ ਨੀ ਤੂ ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
VCR ਤੇ

ਓ ਫੜਿਆ ਤਾਂ ਮਾਰਨਾ ਨੀ ਕੱਮ ਜੱਟ ਦਾ
ਫਿਲ੍ਮ’ਆਂ ਚ ਵੇਕਖੀ ਕਿਵੇਈਂ ਢੂਡਾ ਪੱਟ ਦਾ
ਫਿਲ੍ਮ’ਆਂ ਚ ਵੇਕਖੀ ਕਿਵੇਈਂ ਢੂਡਾ ਪੱਟ ਦਾ

ਓ ਫੜਿਆ ਤਾਂ ਮਾਰਨਾ ਨੀ ਕੱਮ ਜੱਟ ਦਾ
ਫਿਲ੍ਮ’ਆਂ ਚ ਵੇਕਖੀ ਕਿਵੇਈਂ ਢੂਡਾ ਪੱਟ ਦਾ
ਓ ਯੋਹਰਜ ਗੁਗੂ ਗਿੱਲ ਸਬ ਨੂ ਹੈ ਪਇਆ ਹਿੱਲ
ਵੇਖੀ ਹੇਮਾ ਮਾਲਿਨੀ ਵੀ ਮਾਰੂ ਸਰਦਾਰ ਤੇ

ਖੋਰੇ ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ
ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ

ਐਵੇ ਕੰਜਰਾਂ ਦੀ ਕਰ ਨਾ ਤੂ ਰੀਸ ਵੇ
ਜਿਹਦੇ ਸੁਪਨੇ ਜੇ ਲੇਹੁਨਾ ਓ ਨੀ ਠੀਕ ਵੇ

ਐਵੇ ਕੰਜਰਾਂ ਦੀ ਕਰ ਨਾ ਤੂ ਰੀਸ ਵੇ
ਆ ਜਿਹਦੇ ਸੁਪਨੇ ਜੇ ਲੇਹੁਨਾ ਓ ਨੀ ਠੀਕ ਵੇ
ਅਵਿਏਂ ਮੈਨੂ ਨਾ ਤੂ ਚਾਰ ਹਥ ਅਕਲ ਨੂ ਮਾਰ
ਜਾਕੇ ਦੇ ਲਾ ਤੂ ਧਯੰ ਕਿਸੇ ਕੱਮ ਕਰ ਤੇ

ਓ ਨੀ ਤੂ ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
VCR ਤੇ

Mofusion [C7]baby

ਹੋ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ
ਤੂ ਕਰ ਨਾ ਫਿਕਰ ਐਵੇਈਂ ਫੋਕਿਆ ਨੀ ਰੋਡ ਦਾ
ਤੂ ਕਰ ਨਾ ਫਿਕਰ ਐਵੇਈਂ ਫੋਕਿਆ ਨੀ ਰੋਡ ਦਾ

ਹੋ 100 ਦਿਨ ਸਾਧ ਦਾ ਤੇ ਇਕ ਦਿਨ ਚੋਰ ਦਾ
ਤੂ ਕਰ ਨਾ ਫਿਕਰ ਐਵੇਈਂ ਫੋਕਿਆ ਨੀ ਰੋਡ ਦਾ

ਵੇ ਹੱਟ ਜਾ ਹੱਟ ਜਾ ਕਿ ਲੇਨਾ
ਤੂ ਆ ਕੰਜੜਾ ਆਏ ਕੱਮ ਤੋਂ

ਕਰੌਨੀ ਵੇਖੀ ਅੱਤ ਕਲਾਕਾਰੀ ਦੀ ਆਏ ਲੱਤ
ਹੋਣੀ ਸਾਰੇਯਾ ਦੀ ਅੱਖ ਖ superstar ਤੇ superstar ਤੇ

ਓ ਨੀ ਤੂ ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
ਖੋਰੇ ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ

ਓ ਨੀ ਤੂ ਵੇਖਦੀ ਤਾਂ ਜਾ ਹੋਜਾ ਬੇਪਰਵਾਹ
ਯੇਂਕਿ ਤੇਰੇ ਆਲਾ ਜੱਟ ਆਓ VCR ਤੇ
ਖੋਰੇ ਕੱਡੂ ਕਿਹਡਾ ਸੱਪ ਐਵੇਈਂ ਮਾਰਦਾ ਆਏ ਗੱਪ
ਮੈਨੂ ਪੈਂਦਾ ਪੂਰਾ ਸ਼ਕ਼ ਵੱਡੇ ਕਲਾਕਾਰ ਤੇ

ਆਇਆ ਵੱਡਾ ਕਲਾਕਾਰ
Đăng nhập hoặc đăng ký để bình luận

ĐỌC TIẾP