ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ (ਕੱਲੇ ਰਿਹਣ ਦੇ)
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ (ਕੱਲੇ ਰਿਹਣ ਦੇ)
ਪਿਹਿਲੋਂ ਕੀਤੀ ਨਾ ਸਾਡੇ ਨਾਲ ਨਾ ਵਫਾ
ਕੱਲੇਆਂ ਨੂ ਸਿਹ ਲੈਣ ਦੇ
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ (ਕੱਲੇ ਰਿਹਣ ਦੇ)
ਲੱਗੀਆਂ ਦੇ ਮੂਲ ਵੇ ਤੂ ਪਾਯਾ ਨਹੀ
ਮੈਂ ਵੀ ਤਾਂ ਕਦੇ ਅਜ਼ਮਾਯਾ ਨਹੀ
ਲੱਗੀਆਂ ਦੇ ਮੂਲ ਵੇ ਤੂ ਪਾਯਾ ਨਹੀ
ਮੈਂ ਵੀ ਤਾਂ ਕਦੇ ਅਜ਼ਮਾਯਾ ਨਹੀ
ਸਚੇ ਸੁਚੇਆ ਨਾ ਹੋਯਾ ਏ ਦਗਾ
ਵੇ ਯਾਰਾ ਹੁਣ ਕੱਲੇ ਰਿਹ ਲੈਣ ਦੇ
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ (ਕੱਲੇ ਰਿਹਣ ਦੇ)
ਤੇਰੀਆਂ ਗੱਲਾਂ ਚ ਵੇ ਮੈਂ ਐਸੀ ਖੋ ਗਈ
ਅੱਜ Alfaaz ਸਚੀ ਹਦ ਹੋ ਗਈ
ਤੇਰੀਆਂ ਗੱਲਾਂ ਚ ਵੇ ਮੈਂ ਐਸੀ ਖੋ ਗਈ
ਅੱਜ Alfaaz ਸਚੀ ਹਦ ਹੋ ਗਈ
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ
ਐਂਵੇਂ ਮੁੜ ਮੁੜ ਰਾਹਾਂ ਚ ਨਾ ਆ
ਵੇ ਯਾਰਾ ਸਾਨੂ ਕੱਲੇ ਰਿਹਣ ਦੇ