Dj Te

ਡੇਢ ਸਾਲ ਤੋ ਖਿਚੀ ਤਿਆਰੀ
ਜਦੋ ਨੱਚਣ ਦੀ ਆਈ ਵਾਰੀ
ਡੇਢ ਸਾਲ ਤੋ ਖਿਚੀ ਤਿਆਰੀ
ਜਦੋ ਨੱਚਣ ਦੀ ਆਈ ਵਾਰੀ
ਹੋਣਾ ਪਾਇਆ ਸ਼ਰਮਿੰਦਾ
ਹੋਣਾ ਪਾਇਆ ਸ਼ਰਮਿੰਦਾ

ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ
ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ

ਕੰਨਾ ਦੇ ਵਿਚ silver ਝੁਮਕੇ
ਮਾਰ ਸਕੀ ਨਾ ਖੁਲ ਕੇ ਠੁਮਕੇ
ਕੰਨਾ ਦੇ ਵਿਚ silver ਝੁਮਕੇ
ਮਾਰ ਸਕੀ ਨਾ ਖੁਲ ਕੇ ਠੁਮਕੇ
ਤਾ ਹੀ ਤੜਫੇ ਦਿਲ ਪਰਿੰਦਾ
ਤਾ ਹੀ ਤੜਫੇ ਦਿਲ ਪਰਿੰਦਾ

ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ
ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ

ਰਫਲਾ ਵਾਲੇ ਐਡੇ ਅੜੀ
ਕੀਤੇ ਮੰਗਤੀ ਕਿਸਮਤ ਮਾਡੀ
ਹਾਏ ਰਫਲਾ ਵਾਲੇ ਐਡੇ ਆਦਿ
ਕੀਤੇ ਮੰਗਤੀ ਕਿਸਮਤ ਮਾਡੀ
Bombay ਵਾਲੀ ਕੁੜੀ ਨੂੰ ਲੱਭਦਾ
ਕੀਤੇ ਸ਼ਹਿਰ ਬਠਿੰਡਾ

ਹਾਂ ਤੂੰ ਮਾਂ ਦੀਏ ਮੋਮਬੱਤੀਏ
ਨੀ ਤੇਰਾ ਚਾਨਣ ਲਗਦਾ ਪਿਆਰਾ
ਹਾਂ ਤੂੰ ਮਾਂ ਦੀਏ ਮੋਮਬੱਤੀਏ
ਨੀ ਤੇਰਾ ਚਾਨਣ ਲਗਦਾ
ਨੀ ਤੇਰਾ ਚਾਨਣ ਲਗਦਾ ਪਿਆਰਾ

ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ
ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ

ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ
ਵੈਲੀ ਨਾਲ ਮੰਗੀ ਹੋਈਆਂ
ਭੈੜਾ DJ ਤੇ ਨੱਚਣ ਨਈ ਦਿੰਦਾ
Đăng nhập hoặc đăng ký để bình luận

ĐỌC TIẾP