Hakumtaan

ਹੋ ਭਾਵੇ ਸ਼ਕਲ ਦੋਹਾ ਦੀ ਇਕੋ ਜਿਹੀ
ਹੋ ਬੱਚਾ ਬਿੱਲੀ ਦਾ ਸ਼ੇਰ ਨਹੀਂ ਹੋ ਸਕਦਾ
ਸੋ ਸਾਰ ਰਹੇ ਵਿਚ ਸ਼ੇਰਾ ਦੇ ਪਰ ਗਿੱਦੜ ਦਲੇਰ ਨੀ ਹੋ ਸਕਦਾ

ਫੇਰ ਚੀਮੇਯਾ ਦਾ ਰਿਹ ਗੇਯਾ ਕਿ ਰੁਤਬਾ
ਜੇ ਗੋਲ ਬਾਜ਼ੀਆਂ ਜੀਤੌਂ ਲਗ ਪਏ

ਸਿਖੇ ਯਾਰੀ ਚ ਨਾ bypaas ਕਰਨਾ
ਨੀ ਤਾਹੀ ਚਰਚੇ ਜੇ ਹੋਣ ਲਗ ਪਏ

ਹਿੱਕ ਮੌਤ ਦੀ ਦੇ ਉੱਤੇ ਪੈਂਦਾ ਨਚਨਾ
ਹਿੱਕ ਮੌਤ ਦੀ
ਮੌਤ ਦੀ ਦੇ ਉੱਤੇ ਪੈਂਦਾ ਨਚਨਾ
ਫਿਰ ਕਿੱਤੇ ਜਾਕੇ ਬਣ ਦੇ ਆ ਨਾਮ ਬੱਲੇਯਾ

ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ
ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ

ਓਹ ਤਾ ਹੁੰਦੇ ਕਮਜ਼ੋਰ ਜੋ ਮੈਦਾਨ ਛੱਡ ਜਾਂਦੇ ਆਂ
ਹਾਰ ਕੇ ਹਲਾਤਾਂ ਤੋ ਕਮਾਨ ਛੱਡ ਜਾਂਦੇ ਆ
ਹਾਰ ਕੇ ਹਲਾਤਾਂ ਤੋ ਕਮਾਨ ਛੱਡ ਜਾਂਦੇ ਆ

ਓਹੋ ਜ਼ਿੰਦਗੀ ਨਾ ਜੰਗ
ਬੰਦੇ ਲੜ ਦੇ ਆ ਜਿਹੜੇ ਸਦਾ
ਜੀਤ ਕੇ ਜ਼ਮਾਨੇ ਤੇ ਨਿਸ਼ਾਨ ਛੱਡ ਜਾਂਦੇ ਆ
ਜੀਤ ਕੇ ਜ਼ਮਾਨੇ ਤੇ ਨਿਸ਼ਾਨ ਛੱਡ ਜਾਂਦੇ ਆ

ਬਹੁਤੀ knowledge ਨਾ ਰਖੇ ਹਥਿਆਰਾ ਦੀ
ਬਹੁਤੀ knowledge
Knowledge ਨਾ ਰਖੇ ਹਥਿਆਰਾ ਦੀ
ਜਿਹੜਾ ਹਿੱਕ ਵਿਚ ਰੱਖਦਾ ਤੂਫਾਨ ਬੱਲੇਯਾ
ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ
ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ

ਸ਼ੌਂਕ ਨਾਂ ਪਵਾ ਕੇ ਰੱਖੀ ਪਟ ਉਤੇ ਮੋਰਨੀ
ਜੁਰਤ ਬੰਦੇ ਦੀ ਬਿੱਲੋ ਦੱਸ ਦਿੰਦੀ ਤੋਰ ਨੀ
ਜੁਰਤ ਬੰਦੇ ਦੀ ਬਿੱਲੋ ਦੱਸ ਦਿੰਦੀ ਤੋਰ ਨੀ

ਗੇੜੀ ਗੂੜੀ ਬਿੱਲੋ ਲਾਉਂਦੇ ਹੁੰਦੇ ਆ ਜਵਾਕ ਨੀ
ਗੱਲ ਸਿੱਰੇ ਲੌਣ ਵਾਲੇ ਹੁੰਦੇ ਬੰਦੇ ਹੋਰ ਨੀ
ਗੱਲ ਸਿੱਰੇ ਲੌਣ ਵਾਲੇ ਹੁੰਦੇ ਬੰਦੇ ਹੋਰ ਨੀ

ਹੋ ਪਤਾ ਲੱਗਜੂ ਤਰੀਕਾ ਤੈਨੂੰ ਜਿਯੋਨ ਦਾ
ਪਤਾ ਲੱਗਜੂ, ਹੋ ਪਤਾ ਲੱਗਜੂ
ਲੱਗਜੂ ਤਰੀਕਾ ਤੈਨੂੰ ਜਿਯੋਨ ਦਾ
ਕਰੀ search ਤੂੰ ਭੈਣੀ ਆਲਾ ਖਾਣ ਬੱਲੇਯਾ
ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ
ਓਹੀ ਕਰਦੇ ਹਕੁਮਤਾਂ ਨੇ ਜਗ ਤੇ
ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ
Log in or signup to leave a comment